News Update
  • ਵਿਧਾਨ ਸਭਾ ਹਲਕਾ ਕਪੂਰਥਲਾ ਅੰਦਰ ਪਿੰਡਾਂ ਦਾ ਕੋਈ ਵੀ ਵਿਕਾਸ ਨਹੀਂ ਹੋਇਆ,ਰਣਜੀਤ ਸਿੰਘ ਖੋਜੇਵਾਲ ।
  • Happy new year 2022
  • HAPPY NEW YEAR 2022
  • 23 ਦਸੰਬਰ ਨੂੰ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • Delhi HC on Veg-Non-Veg Food: क्या चिप्स में मिलाई जाती है सूअर की चर्बी? जानिए दिल्ली हाई कोर्ट ने क्या कहा
  • – विधानसभा चुनावों में पंजाब-चंडीगढ़ पेरेंट्स एसोसिएशन निजी स्कूलों द्वारा शोषण को बनेगा मुद्दा, सियासी दलों का बिगाड़ सकते है खेल
  • ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਪਿੰਡਾਂ ਵਿੱਚ ਖ਼ੁਸ਼ੀ ਦੀ ਲਹਿਰ ।
  • आप’ के सह-प्रभारी प्रदीप छाबड़ा ने सेक्टर-22 में जनसभा को किया संबोधित —भाजपा और कांग्रेस पर साधा निशाना,
  • ਬਿਜਲੀ ਦੀਆਂ ਆ ਰਹੀਆਂ ਮੁਸਕਲਾਂ ਸਬੰਧੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन
Home >> ਪੰਜਾਬ >> ਲੋਕ ਨਿਰਮਾਣ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਨੰਦਪੁਰ ਸਾਹਿਬ ਵਿਚ ਬੂਟੇ ਲਗਾਉਣ ਦੀ ਮੁਹਿੰਮ ਸੁਰੂ

ਲੋਕ ਨਿਰਮਾਣ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਨੰਦਪੁਰ ਸਾਹਿਬ ਵਿਚ ਬੂਟੇ ਲਗਾਉਣ ਦੀ ਮੁਹਿੰਮ ਸੁਰੂ

ਲੋਕ ਨਿਰਮਾਣ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਨੰਦਪੁਰ ਸਾਹਿਬ ਵਿਚ ਬੂਟੇ ਲਗਾਉਣ ਦੀ ਮੁਹਿੰਮ ਸੁਰੂ

ਅਨੰਦਪੁਰ ਸਾਹਿਬ 9 ਅਗਸਤ(ਵਿਵੇਕ ਗੌਤਮ)

ਪੰਜਾਬ ਸਰਕਾਰ ਵਲੋਂ ਸੁਰੂ ਕੀਤੇ ਮਿਸਨ ਤੰਦਰੁਸਤ ਪੰਜਾਬ ਨੂੰ ਹਰ ਪਾਸੇ ਤੋਂ ਭਰਵਾਂ ਹੂੰਗਾਰਾ ਮਿਲਣਾ ਜਾਰੀ ਹੈ. ਜਿਥੇ ਵੱਖ ਵੱਖ ਸਮਾਜ ਸੇਵੀ ਸੰਗਠਨ ਧਾਰਮਿਕ ਜੱਥੇਬੰਦੀਆ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਇਸ ਮੁਹਿੰਮ ਵਿਚ ਵੱਧ ਚੱੜ ਦੇ ਸਮੁਲਿਅਤ ਕਰ ਰਹੇ ਹਨ. ਉਥੇ ਸਰਕਾਰੀ ਵਿਭਾਗਾਂ ਵਲੋਂ ਵੀ ਆਪਣੀ ਕਾਰਗੁਜਾਰੀ ਨੂੰ ਤੇਜੀ ਨਾਲ ਸੁਰੂ ਕਰ ਦਿੱਤਾ ਹੈ. ਅਨੰਦਪੁਰ ਸਾਹਿਬ ਵਿਚ ਲੋਕ ਨਿਰਮਾਣ  ਬੀ ਐਡ ਆਰ ਦੇ ਅਧਿਕਾਰੀਆ ਅਤੇ ਕਰਮਚਾਰੀਆਂ ਵਲੋਂ ਆਪਣੇ ਦਫਤਰ ਅਤੇ ਹੋਰ ਇਮਾਰਤਾਂ ਸੜਕਾਂ ਦੇ ਆਲੇ ਦੁਆਲੇ ਬੂਟੇ ਲਗਾਏ ਜਾ ਰਹੇ ਹਨ ਤਾਂ ਜੋ ਵਾਤਾਵਰਣ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ. ਪੰਜਾਬ ਸਰਕਾਰ ਵਲੌਂ ਹਰਿਆਲੀ ਅਤੇ ਖੁਸ਼ਹਾਲੀ ਨੂੰ ਕਾਇਮ ਰੱਖਣ ਦੀ ਮੁਹਿੰਮ ਵਿਚ ਜਿਥੇ ਵੱਖ ਵਖ ਵਿਭਾਗਾਂ ਵਲੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹ ਹੈ ਉਥੇ ਲੋਕ ਨਿਰਮਾਣ ਵਿਭਾਗ ਵਲੋਂ ਵੀ ਇਸ ਮੁਹਿੰਮ ਵਿਚ ਪੂਰੇ ਜੋਰਾ ਸੋਰਾ ਨਾਲ ਬੂਟੇ ਲਗਾਉਣ ਦੀ ਸੁਰੂਆਤ ਕਰ ਦਿੱਤੀ ਗਈ ਹੈ.

Previous: आज 09 अगस्त 2018 का राशिफल
Next: ਖਮੇੜਾ ਵਾਸੀਆਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕੀਤਾ ਜਾਗਰੂਕ

Leave a Reply Cancel reply

Your email address will not be published. Required fields are marked *

*

x

Check Also

लुधियाना जिले में स्थापित होंगे तीन मेगा लॉजिस्टिक पार्क : सुंदर शाम अरोड़ा

–पंजाब सरकार उधोगपतियों को कलस्टर बनाने के लिए आरक्षित कीमत पर उपलब्ध करवाएगी जमीन… -लुधियाना ...

पंजाब सरकार द्वारा सभी सहकारी चीनी मिलों को चलाया जायेगा : सुखजिन्दर रंधावा

कोई भी सहकारी चीनी मिल बंद नहीं की जाएगी… सहकारी चीनी मिलों के घाटे में ...

ਸਰਹੱਦੀ ਖੇਤਰ ਵਿੱਚ ਸਿੱਖਿਆ ਤੰਤਰ ਨੂੰ ਹੋਰ ਮਜ਼ਬੂਤ ਕਰਾਂਗੇ : ਸੋਨੀ

ਬੀਐਨਐਨ, (ਚੰਡੀਗੜ੍ਹ) : ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਪੰਜਾਬ ...

मुख्यमंत्री द्वारा चीन की आर्थिक चुनौती के मुकाबले के लिए सरकार को व्यापक नीति बनाने की अपील….

दीपक प्रधान, (नई दिल्ली) : पंजाब के मुख्यमंत्री कैप्टन अमरिन्दर सिंह ने चीन की आर्थिक ...

ਧਰਮਸੋਤ ਵਲੋਂ ਐਸ.ਸੀ. ਕਰਮਚਾਰੀਆਂ/ਅਧਿਕਾਰੀਆਂ ਦੀ ਤਰੱਕੀ ਲਈ ਰਾਖਵਾਂਕਰਨ ਮੁੜ ਬਹਾਲ ਕਰਨ ‘ਤੇ ਮੁੱਖਮੰਤਰੀ ਦਾ ਧੰਨਵਾਦ

ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼ੇਣੀਆਂ ਤੇ ਘੱਟ ਗਿਣਤੀ ਵਰਗ ਦੀ ਭਲਾਈ ਲਈ ਪੰਜਾਬ ਸਰਕਾਰ ਵਚਨਬੱਧ : ...

सुल्तानपुर लोधी में पवित्र काली बेईं से मिला अज्ञात शव

दीपक प्रधान, (सुल्तानपुर लोधी) : पवित्र काली में एक अज्ञात नौजवान का शव मिलने का ...

ਭੱਠਿਆਂ ਦੇ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਫਲਾਇੰਗ ਸਕੁਐਡ ਕਾਇਮ: ਸੋਨੀ… ਵਾਤਾਵਰਣ ਮੰਤਰੀ ਨੇ ਭੱਠਾ ਮਾਲਕਾਂ ਨਾਲ ਕੀਤੀ ਮੁਲਾਕਾਤ…

ਦੀਪਕ ਪ੍ਰਧਾਨ, (ਚੰਡੀਗੜ੍ਹ) : ਪੰਜਾਬ ਦੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਭੱਠਿਆਂ ਵਿੱਚੋਂ ਨਿਕਲਦੇ ...

ਮੁੱਖ ਮੰਤਰੀ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦਾ ਐਲਾਨ… ਪੀੜਤ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ…..

ਪੀੜਤਾਂ ਨੂੰ ਵਿੱਤੀ ਇਮਦਾਦ ਦੇਣ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਪ੍ਰਵਾਨ… ਜ਼ਖਮੀਆਂ ਲਈ ...

लोगों को गुमराह कर विदेश भेजने वाले दो फर्जी ट्रैवल एजेंट काबू…

दीपक प्रधान, कपूरथला : डी.एस.पी. परमिंदर सिंह भंडाल की ओर से भोले-भाले लोगों को विदेश ...

फ्यूचर पॉइंट ने बच्चों को सम्मानित कर किया अच्छा प्रयास : डीसी मोहम्मद तैय्यब 

   कैप्शन:डीसी मोहम्मद तैय्यब सलाम ब्रिलियंट के तहत 10वी व् 12वी के स्टूडेंट्स को सम्मानित ...

Smt. Sarabjit Kaur Dhillon, Mayor, Chandigarh took part in the plogging activity carried out by Municipal Corporation Chandigarh today at Shivalik Garden, Manimajra to commemorate the iconic week under Azadi Ka Amrit Mahotsav.

Kewal Bharti chandigarh Related posts: JOURNEY OF AN ORPHAN BOY FROM DESTITUDE TO BECOMING A ...

All security personnel deployed with them will be withdrawn immediately. Former Minister’s Former MLA’s

Kewal Bharti chandigarh. (List of MLA’S) Related posts: Union Minister Nitin Gadkari lays the foundation ...

https://youtu.be/puNI9N2L_2k

Related posts: https://youtu.be/Uvp9XeXWnI0 ਕਿਸਾਨ ਮਜ਼ਦੂਰ ਸਘੰਰਸ ਕਮੇਟੀ ‘ਪੰਜਾਬ’ ਜ਼ਿਲ੍ਹਾ ਕਪੁਰਥਲਾ ਦੇ ਉੱਪ ਸਕੱਤਰ... ਰਾਣਾ ਗੁਰਜੀਤ ...