News Update
  • – विधानसभा चुनावों में पंजाब-चंडीगढ़ पेरेंट्स एसोसिएशन निजी स्कूलों द्वारा शोषण को बनेगा मुद्दा, सियासी दलों का बिगाड़ सकते है खेल
  • ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਪਿੰਡਾਂ ਵਿੱਚ ਖ਼ੁਸ਼ੀ ਦੀ ਲਹਿਰ ।
  • आप’ के सह-प्रभारी प्रदीप छाबड़ा ने सेक्टर-22 में जनसभा को किया संबोधित —भाजपा और कांग्रेस पर साधा निशाना,
  • ਬਿਜਲੀ ਦੀਆਂ ਆ ਰਹੀਆਂ ਮੁਸਕਲਾਂ ਸਬੰਧੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन
  • ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।
  • ਸ਼ਾਹਬਾਦ ਹਰਿਆਣੇ ਤੋ ਰਵਾਨਾ ਹੋ ਕੇ Kmp ਤੋਂ 20 ਕਿਲੋਮੀਟਰ ਪਿੱਛੇ ਅਮਰੀਕ ਢਾਬੇ ਕੋਲ ਕਾਫ਼ਲਾ ਇਕੱਠਾ ਕਰਕੇ 1 ਵਜੇ ਸਿੰਘੁ ਬਾਰਡਰ ਪਹੁੰਚਿਆ ਜੱਥਾ, ਕੱਲ 26 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਕਰਾਂਗੇ ਵੱਡਾ ਇਕੱਠ।
  • कपूरथला में अकाली दल युवा विंग के SOI के देहाती प्रधान ने अपने आप को मारी गोली, पढ़ें क्यों ..?? – घरेलू विवाद के कारण अपनी ही कार में बैठकर लाइसेंसी रिवाल्वर से अपने आप को मारी गोली — DSP
  • https://youtu.be/Uvp9XeXWnI0
  • ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਖਾਦਾਂ ਦੀ ਸਪਲਾਈ ਕਰਨ ਦਾ ਦਿੱਤਾ ਭਰੋਸਾ
Home >> 2018 >> August

Monthly Archives: August 2018

ਅਨੰਦਪੁਰ ਸਾਹਿਬ ਵਿਚ ਸਫਾਈ ਮੁਹਿੰਮ ਜਾਰੀ

ਅਨੰਦਪੁਰ ਸਾਹਿਬ ਵਿਚ ਸਫਾਈ ਮੁਹਿੰਮ ਜਾਰੀ ਅਨੰਦਪੁਰ ਸਾਹਿਬ 31 ਅਗਸਤ(ਵਿਵੇਕ ਗੌਤਮ) ਨਗਰ ਕੋਸ਼ਲ ਸਰ੍ੀ ਅਨੰਦਪੁਰ ਸਾਹਿਬ ਵਲੋਂ ਸ਼ਹਿਰ ਵਿਚ ਸਫਾਈ ਮੁਹਿੰਮ ਚਲਾਈ ਗਈ ਹੈ  ਜਿਸਦੇ ਤਹਿਤ ਸ਼ਹਿਰ ਦੇ ਬਾਹਰੀ ਖੇਤਰਾਂ ਵਿਚ ਵੀ ਸਫਾਈ ਕਰਵਾ ਕੇ ਲੋਕਾਂ ਨੂੰ ਸਵੱਛਤਾ ਅਤੇ ਸਿਹਤ ਮੰਦ ਰਹਿਣ ਵਾਲੇ ਬਾਰੇ ਪਰ੍ੇਰਿਤ ਕੀਤਾ ਜਾ ਰਿਹਾ ਹੈ.ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੈਨੇਟਰੀ ਇੰਸਪੈਕਟਰ ਪਿੰਤਬਰ ਲਾਲ ਨੇ ਦੱਸਿਆ ਕਿ ਸ਼ਹਿਰ ਦੇ ਲੋਧੀਪੁਰ ਖੇਤਰ ਵਿਚ ਘਾਹ ਬੂਟੀ ਦੀ ਕਟਾਈ ਗਲੀਆਂ ਨਾਲੀਆਂ ਦੀ ਸਫਾਈ ਕਰਵਾਈ ਗਈ ਹੈ ਤਾਂ ਜੋ ਗੰਦਗੀ ਕਾਰਨ ਬੀਮਾਰੀਆਂ ਫੈਲਣ ਤੋ ਬਚਾ ਕੀਤਾ ਜਾ ਸਕੇ. ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣਾ ਘਰਾਂ ਦਾ ਆਲਾ ਦੁਆਲਾ ਸਾਫ ਸੁਧਰਾ ਰੱਖਣ ਅਤੇ ਘਰਾਂ ਵਿਚ ਗੀਲੇ ਅਤੇ ਸੁੱਖੇ ਕੂੜੇ ਲਈ ਵੱਖੋ ਵੱਖਰੇ ਨੀਲੇ ਅਤੇ ਹਰੇ ਰੰਗ ਦੇ ਕੂੜੇਦਾਨ ਰੱਖਣ ਲਈ ਪਰ੍ੇਰਿਤ ਕੀਤਾ ਜਾ ਰਿਹਾ ਹੈ. ਉਹਨਾਂ ਕਿ ਲੋਕਾ ਨੂੰ ਆਪਣੇ ਘਰਾਂ ਦੇ ਅੰਦਰ ਤੇ ਬਾਹਰ ਪਾਣੀ ਖੜਾ ਹੋਣ ਤੋ ਰੋਕਣ ਦੇ ਢੁਕਵੇਂ ਤਰੀਕੇ ਵੀ ਦੱਸੇ ਜਾ ਰਹੇ ਹਨ  ਅਤੇ ਸਫਾਈ ਨਾਲ ਤੰਦਰੁਸਤ ਜੀਵਨ ਜਿਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ.ਪਿਛਲੇ ਕਾਫੀ ਸਮੇਂ ਤੋਂ ਚਲ ਰਹੇ ਸਵੱਛਤਾ ਅਭਿਆਨ ਨਾਲ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਸਫਾਈ ਦੇ ਹਾਲਾਤ ਕਾਫੀ ਸੁਧਰ ਗਏ ਹਨ ਲੋਕਾਂ ਵਿਚ ਵੀ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਦੀ ਚੇਤਨਾ ਪੈਦਾ ਹੋ ਰਹੀ ਹੈ.

Read More »

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਕਾਂਗਰਸੀ ਵਰਕਰਾਂ ਦੀ  ਭਨੁਪਲੀ ਅਤੇ ਨੰਗਲ ਵਿੱਚ ਮੀਟਿੰਗ 1 ਸਤੰਬਰ ਨੂੰ,ਰਾਣਾ ਕੇ.ਪੀ. ਸਿੰਘ ਕਰਨਗੇ ਵਰਕਰਾਂ ਨੂੰ ਸੰਬੋਧਨ

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਕਾਂਗਰਸੀ ਵਰਕਰਾਂ ਦੀ  ਭਨੁਪਲੀ ਅਤੇ ਨੰਗਲ ਵਿੱਚ ਮੀਟਿੰਗ 1 ਸਤੰਬਰ ਨੂੰ,ਰਾਣਾ ਕੇ.ਪੀ. ਸਿੰਘ ਕਰਨਗੇ ਵਰਕਰਾਂ ਨੂੰ ਸੰਬੋਧਨ ਅਨੰਦਪੁਰ ਸਾਹਿਬ,31 ਅਗਸਤ(ਵਿਵੇਕ ਗੌਤਮ) ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਕਾਂਗਰਸੀ ਵਰਕਰਾਂ ਦੀਆਂ  ਮੀਟਿੰਗਾਂ ਭਨੁਪਲੀ ਅਤੇ ਨੰਗਲ ਵਿੱਚ ਮੀਟਿੰਗ 1 ਸਤੰਬਰ ਨੂੰ ਰੱਖੀਆਂ ਗਈਆ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੇਮ ਸਿੰਘ ਬਾਸੋਵਾਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਅਤੇ ਸੰਜੈ ਸਾਹਨੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਨੰਗਲ ਨੇ ਦੱਸਿਆ ਚੋਣਾਂ ਦੀਆਂ ਤਿਆਰੀਆਂ ਸਬੰਧੀ 1 ਸਤੰਬਰ ਨੂੰ ਬਾਦ ਦੁਪਹਿਰ 3 ਵਜੇ ਭਨੁਪਲੀ ਵਿੱਚ ਅਤੇ ਸ਼ਾਮ 4 ਵਜੇ ਆਈ ਬਲਾਕ ਨੰਗਲ ਵਿੱਚ ਵਰਕਰਾਂ ਦੀਆਂ ਮੀਟਿੰਗਾਂ ਰੱਖੀਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਨੂੰ ਰਾਣਾ ਕੇ.ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Read More »

ਨਵੀਆਂ ਵੋਟਾਂ ਬਣਾਉਣ ਦੀ ਪਰ੍ਕਿਰਿਆ 1 ਸਤੰਬਰ ਤੋਂ- ਚੋਣਕਾਰ ਅਫ਼ਸਰ,ਸਤੰਬਰ ਤੇ ਅਕਤੂਬਰ ਵਿਚ ਵਿਸ਼ੇਸ਼ ਕੈਂਪ ਲਾਏ ਜਾਣਗੇ

ਨਵੀਆਂ ਵੋਟਾਂ ਬਣਾਉਣ ਦੀ ਪਰ੍ਕਿਰਿਆ 1 ਸਤੰਬਰ ਤੋਂ- ਚੋਣਕਾਰ ਅਫ਼ਸਰ,ਸਤੰਬਰ ਤੇ ਅਕਤੂਬਰ ਵਿਚ ਵਿਸ਼ੇਸ਼ ਕੈਂਪ ਲਾਏ ਜਾਣਗੇ ਸੁਪਰਵਾਇਜਰ ਅਤੇ ਬੀ ਐਲ ਉ  ਲੋਕਾਂ ਨੂੰ ਵੋਟ ਦੇ ਮਹੱਤਵ ਬਾਰੇ ਜਾਗਰੂਕ ਕਰਨ ਵੋਟਰ ਸੂਚੀ ਵਿਚ ਨਾਮ ਦਰਜ ਕਰਾਉਣ ਲਈ 31 ਅਕਤੂਬਰ  ਤੱਕ ਫਾਰਮ ਨੰ: 6 ਵਿਚ ਆਪਣਾ ਦਾਅਵਾ ਪੇਸ਼ ਕੀਤਾ ਜਾਵੇ ਅਨੰਦਪੁਰ ਸਾਹਿਬ 30 ਅਗਸਤ(ਵਿਵੇਕ ਗੌਤਮ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 2019 ਦੀਆਂ ਲੋਕ ਸਭਾ ਚੋਣਾਂ  ਲਈ  ਨਵੀਆਂ ਵੋਟਾਂ ਬਣਾਉਣ ਤੇ ਵੋਟਰ ਸੂਚੀਆਂ ਦੀ ਸੁਧਾਈ ਅਤੇ ਪਰ੍ਕਾਸ਼ਨਾ ਦੀ ਪਰ੍ਕਿਰਿਆ ਇੱਕ ਸਤੰਬਰ 2018 ਤੋਂ ਆਰੰਭ ਹੋ ਰਹੀ ਹੈ, ਜਿਸ ਦੇ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸੰਸਥਾਵਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਆਰੰਭ ਕੀਤੀ ਗਈ ਹੈ.ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਰ੍ੀ ਹਰਬੰਸ ਸਿੰਘ ਚੋਣਕਾਰ ਅਫਸਰ ਨੇ ਦੱਸਿਆ ਕਿ ਜਿਨਹ੍ਾਂ ਵਿਅਕਤੀਆਂ ਦੀ ਉਮਰ ਮਿਤੀ 1 ਜਨਵਰੀ 2019 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ/ਜਾਣ ਵਾਲੀ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਾਉਣ ਲਈ 1 ਸੰਤਬਰ ਤੋਂ 31 ਅਕਤੂਬਰ  ਤੱਕ ਫਾਰਮ ਨੰ. 6 ਵਿਚ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ. ਇਸ ਮੁਹਿੰਮ ਦੌਰਾਨ ਦਿਵਿਆਂਗ (ਅਪੰਗ) ਵਿਅਕਤੀਆਂ ਦੀਆਂ ਵੋਟਾਂ ਬਣਾਉਣ ਨੂੰ ਯਕੀਨੀ ਬਣਾਇਆ ਜਾਵੇਗਾ. ਇਸ ਮੌਕੇ ‘ਤੇ ਮੌਜੂਦ 049 ਸਰ੍ੀ ਅਨੰਦਪੁਰ ਸਾਹਿਬ ਹਲਕੇ ਦੇ  ਸਮੂਹ ਸੁਪਰਵਾਇਜਰਾਂ ਤੇ ਬੀ ਐਲ ਉਜ ਨੂੰ 18-19 ਸਾਲ ਦੇ ਨਾਗਰਿਕਾਂ ਦੀ ਵੱਧ ...

Read More »

ਨੂਰਪੁਰਬੇਦੀ ਜੋਨ ਦੇ ਐਥਲੈਟਿਕ  ਲੜਕਿਆਂ ਦੇ ਮੁਕਾਬਲੇ ਸ਼ੁਰੂ,ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਖੇਡਾਂ ਵੱਲ ਕੀਤਾ ਜਾ ਰਿਹਾ ਹੈ ਪਰ੍ੇਰਿਤ

ਨੂਰਪੁਰਬੇਦੀ ਜੋਨ ਦੇ ਐਥਲੈਟਿਕ  ਲੜਕਿਆਂ ਦੇ ਮੁਕਾਬਲੇ ਸ਼ੁਰੂ,ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਖੇਡਾਂ ਵੱਲ ਕੀਤਾ ਜਾ ਰਿਹਾ ਹੈ ਪਰ੍ੇਰਿਤ ਨੂਰਪੁਰਬੇਦੀ, 30ਅਗਸਤ(ਵਿਵੇਕ ਗੌਤਮ) ਵਿਦਿਆਰਥੀਆਂ ਨੂੰ ਖੇਡਾਂ ਵੱਲ ਪਰ੍ੇਰਿਤ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਕੂਲਾਂ ਵਿਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ.ਜਿਲਹ੍ਾ ਸਿੱਖਿਆ ਅਫਸਰ (ਸ) ਅਤੇ ਸਹਾਇਕ ਜਿਲਹ੍ਾ ਸਿੱਖਿਆ ਅਫਸਰ ਖੇਡਾਂ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਜੋਨ ਨੂਰਪੁਰਬੇਦੀ ਅਧੀਨ ਆਉਂਦੇ ਸਕੂਲਾਂ ਦੀ ਐਥਲੈਟਿਕ ਮੀਟ ਲੜਕਿਆਂ ਦੇ ਦੋ ਰੋਜ਼ਾ ਮੁਕਾਬਲੇ ਅੱਜ ਸ.ਸ.ਸ.ਸਕੂਲ਼ ਝੱਜ ਵਿਖੇ ਸ਼ੁਰੂ ਹੋ ਗਏ ,ਜਿੰਨਾਂ ਦਾ ਰਸਮੀ ਉਦਘਾਟਨ ਜੋਨ ਨੂਰਪੁਰਬੇਦੀ ਦੇ ਪਰ੍ਧਾਨ ਪਰ੍ਿੰ.ਵਿਨੋਦ ਕੁਮਾਰ ਝੱਜ ਅਤੇ ਸਕੱਤਰ ਰਣਜੀਤ ਸਿੰਘ ਭੱਠਲ ਵੱਲੋਂ ਕੀਤਾ ਗਿਆ . ਨਤੀਜੇ ਜਾਰੀ ਕਰਦੇ ਹੋਏ ਜ਼ੋਨਲ ਟੂਰਨਾਮੈਂਟ ਪਰ੍ੈਸ ਕਮੇਟੀ ਨੇ ਦੱਸਿਆ ਅੰਡਰ 19 ਸਾਲ ਲੜਕੇ- 100ਮੀਟਰ ਸਪਰਿੰਟ ਵਿਚ ਚੰਦਨ ਕੁਮਾਰ ਕਰਤਾਰਪੁਰ ਸਕੂਲ,ਅਮਨ ਸਿੰਘ ਨੂਰਪੁਰ ਬੇਦੀ, ਕਮਲਜੀਤ ਸਿੰਘ ਕਾਹਨਪੁਰ ਖੂਹੀ,400 ਮੀਟਰ ਵਿਚ ਕਮਲਜੀਤ ਸਿੰਘ ਕਾਹਨਪੁਰ ਖੂਹੀ, ਅਕਾਸ਼ ਖੇੜਾ ਕਮਲੋਟ ਸਕੂਲ, ਦਿਨੇਸ ਕੁਮਾਰ ਚਨੌਲੀ ਬਸੀ, 1500ਮੀਟਰ ਵਿਚ ਗੁਰਵਿੰਦਰ ਸਿੰਘ ਚਨੌਲੀ ਬਸੀ, ਪਰ੍ਮੋਦ ਅਤੇ ਹਰਮਨਜੀਤ ਸਿੰਘ ਝੱਜ ਸਕੂਲ, 5000ਮੀਟਰ ਵਿਚ ਸੁਖਦੇਵ ਸਿੰਘ ਕਰਤਾਰਪੁਰ, ਸਿਮਰਨਜੀਤ ਸਿੰਘ ਅਤੇ ਬਲਜੀਤ ਸਿੰਘ ਚਨੌਲੀ ਬਸੀ,ਸਾਟ ਪੁੱਟ ਵਿਚ ਪਰਮਿੰਦਰ ਸਿੰਘ ਝੱਜ, ਸੰਦੀਪ  ਸ਼ਿਵਾਲਕ ਸਕੂਲ, ਜਸਪਾਲ ਸਿੰਘ ਚਨੌਲੀ ਬਸੀ ਨੇ ਕਰ੍ਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪਰ੍ਾਪਤ ਕੀਤਾ. ਅੰਡਰ 17 ਸਾਲ ਲੜਕੇ – 100 ਮੀਟਰ  ਸਪਰਿੰਟ ਵਿਚ ਮਨਦੀਪ ਸਿੰਘ ਕਰਤਾਰਪੁਰ, ਲਖਵੀਰ ਸਿੰਘ ਸਮੁੰਦੜੀਆਂ, ਜਗਵੀਰ ਸਿੰਘ ਕਾਹਨਪੁਰ ਖੂਹੀ ...

Read More »

ਅਕਾਲੀ ਦਲ,ਆਮ ਆਦਮੀ ਪਾਰਟੀ ਤੇ ਭਾਜਪਾ ਆਗੂਆਂ ਨੇ ਆਪਣੀਆਂ ਪਾਰਟੀਆਂ ਨੂੰ ਕਹੀ ਅਲਵਿਦਾ,ਰਾਣਾ ਕੇ.ਪੀ ਸਿੰਘ ਦੀ ਹਾਜ਼ਰੀ ਵਿੱਚ ਹੋਏ ਕਾਂਗਰਸ ਵਿੱਚ ਸ਼ਾਮਲ

ਅਕਾਲੀ ਦਲ,ਆਮ ਆਦਮੀ ਪਾਰਟੀ ਤੇ ਭਾਜਪਾ ਆਗੂਆਂ ਨੇ ਆਪਣੀਆਂ ਪਾਰਟੀਆਂ ਨੂੰ ਕਹੀ ਅਲਵਿਦਾ,ਰਾਣਾ ਕੇ.ਪੀ ਸਿੰਘ ਦੀ ਹਾਜ਼ਰੀ ਵਿੱਚ ਹੋਏ ਕਾਂਗਰਸ ਵਿੱਚ ਸ਼ਾਮਲ ਅਨੰਦਪੁਰ ਸਾਹਿਬ,30 ਅਗਸਤ(ਵਿਵੇਕ ਗੌਤਮ) ਅੱਜ ਅਕਾਲੀ ਦਲ,ਆਮ ਆਦਮੀ ਪਾਰਟੀ ਤੇ ਭਾਜਪਾ ਆਗੂਆਂ ਨੇ ਆਪਣੀਆਂ ਪਾਰਟੀਆਂ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਰਾਣਾ ਕੇ.ਪੀ.ਸਿੰਘ  ਸਪੀਕਰ ਪੰਜਾਬ ਵਿਧਾਨ ਸਭਾ ਦੀ ਹਾਜ਼ਰੀ ਅੱਜ ਵੱਖ ਵੱਖ ਪਾਰਟੀਆਂ ਦੇ ਆਗੂ ਜਿਨ੍ਹਾਂ ਵਿੱਚ ਅਕਾਲੀ ਦਲ ਦੇ ਅਜਮੇਰ ਸਿੰਘ ਗਿੱਲ ਅਗੰਮਪੁਰ,ਚਰਨਜੀਤ ਸਿੰਘ ਗਿੱਲ ਅਗੰਮਪੁਰ,ਹਰਵੀਰ ਸਿੰਘ ਮਹੈਣ,ਸੁਖਵੰਤ ਸਿੰਘ ਢਾਹੇ ਤੇ ਜਸਪਾਲ ਸਿੰਘ ਢਾਹੇ, ਭਾਜਪਾ ਦੇ ਹਰਦਿਆਲ ਮਹੈਣ ਤੇ ਵਲੈਤੀ ਰਾਮ ਸੂਰੇਵਾਲ ਅਤੇ ਆਮ ਆਦਮੀ ਪਾਰਟੀ ਦੇ ਸੀਤਲ ਸਿੰਘ ਸੂਰੇਵਾਲ,ਝੱਜ ਰਾਮ ਸੂਰੇਵਾਲ ਅਤੇ ਪ੍ਰੇਮ ਸਿੰਘ ਸੂਰੇਵਾਲ ਸ਼ਾਮਲ ਹਨ, ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਰਾਣਾ ਕੇ.ਪੀ.ਸਿੰਘ  ਦੀ ਸਖਸ਼ੀਅਤ ਅਤੇ ਉਨ੍ਹਾ ਦੁਆਰਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਨੂੰ ਸਮਝਦੀ ਹੈ ਅਤੇ ਸੂਬੇ ਦੇ ਲੋਕਾਂ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੁਆਰਾ ਜੋ ਵੀ ਸੇਵਾ ਦਿੱਤੀ ਗਈ ਉਸਨੂੰ ਤਨਦੇਹੀ ਨਾਲ ਨਿਭਾਉਣਗੇ।ਰਾਣਾ ਕੇ.ਪੀ.ਸਿੰਘ  ਨੇ ਇਸ ਮੌਕੇ ‘ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਦਾ ਸਵਾਗਤ ਕਰਦਿਆ ਕਿਹਾ ਕਿ ਉਨ੍ਹਾਂ ...

Read More »

STATE ELECTION COMMISSION ANNOUNCES SCHEDULE CODE OF CONDUCT COMES INTO FORCE IMMIDIATELY LAST DATE OF FILING NOMINATIONS IS September 7

STATE ELECTION COMMISSION ANNOUNCES SCHEDULE CODE OF CONDUCT COMES INTO FORCE IMMIDIATELY LAST DATE OF FILING NOMINATIONS IS September 7 Chandigarh, August 29(VIVEK GAUTAM) The State Election Commissioner, Punjab, Mr. Jagpal Singh Sandhu here today announced the schedule for the elections of 22 Zila parishad and 150 Panchayat samitis . With the announcement of the schedule, the ‘Model Code of Conduct’ has come into force immediately in the State. The Code of Conduct would be in force till the completion of the electoral process.Elaborating more during the press conference, Mr. Jagpal Singh Sandhu said that the process for filing the nominations would commence on  4th September, 2018 and 7th September 2018,would   be the last date for filing the nominations. The nominations would be scrutinized on 10th September 2018 while the date for withdrawal of the nominations would be 11th September 2018 whichwould also be  the date for allotting the election symbols to the candidates. The voting would be held on 19th September 2018 from 8 AM till 4 PM. Counting of votes would be held on 22 September 2018. A total of 35 observers are being appointed to  ensure  peaceful conduct of the polls.He said that 354 members  would be elected for ...

Read More »

भारती फ़ौज से सफल किसान तक का अजोली,नंगल, के कर्म सिंह का सफर

भारती फ़ौज से सफल किसान तक का अजोली,नंगल, के कर्म सिंह का सफर बिहार के सहयोगी खेत मज़दूर फागू मुखिया की प्रेरणा के साथ केले की खेती की सफल शुरूआत पोलटरी फार्मिंग,बर्फ़ का कारख़ाना और दूध के कारोबार सफलता के साथ चलाए मिशन तंदरुस्त पंजाब एक बहुत ही श्लाघायोग्य प्रयास -कर्म सिंह नंगल 28 अगसत(विवेक गौतम) भारती सेना में 17 वर्ष 6 माह की सेवा करने के उपरांत 1983 में सेवा मुक्त हुए हवलदार अजोली गाँव के कर्म सिंह ने गत 35 वर्षों से खेती विभिन्नता और सहायक धंधे अपना कर किसानों जिमीदारों और कृषि के लिए एक नई मिसाल कायम की है।करम सिंह ने अपने पुत्र सुच्चा सिंह को भी अपनी 5एकड़ की कृषि में साथ ही रखा है. उसने रूपनगर जिले में पहली केले की खेती करने का प्रयास किया है.इसके साथ साथ उसने मुर्ग़ी फार्म, दूध का कारोबार और बर्फ़ का कारख़ाना भी चलाया हुआ है. एक सफल किसान कर्म सिंह जो नंगल श्री आनन्दपुर साहिब मार्ग पर गाँव अजोली का निवासी है. उसके पास 5एकड़ ज़मीन है. जहाँ वह अपनी कृषि सफलतापूर्वक कर रहा है. उसके मुर्ग़ी फार्म में 7500 मुर्गों की सामर्थ्य है. उसने पोल्ट्री में कंट्रैक्ट फार्मिंग को अपनाया है. उसके पोल्ट्री फार्म में एक ...

Read More »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਰਤਪੁਰ ਸਾਹਿਬ ਵਿੱਚ ਨਗਰ ਪੰਚਾਇਤ ਵਲੋਂ ਵਿੱਢੀ ਸਫ਼ਾਈ ਦੀ ਮੁਹਿੰਮ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਰਤਪੁਰ ਸਾਹਿਬ ਵਿੱਚ ਨਗਰ ਪੰਚਾਇਤ ਵਲੋਂ ਵਿੱਢੀ ਸਫ਼ਾਈ ਦੀ ਮੁਹਿੰਮ ਲੋਕਾਂ ਨੂੰ ਆਪਣੇ ਘਰਾਂ ਵਿੱਚ ਕੂੜੇਦਾਨ ਲਗਾਉਣ ਦੀ ਦਿੱਤੀ ਪ੍ਰੇਰਨਾ ਕੀਰਤਪੁਰ ਸਾਹਿਬ , 28 ਅਗਸਤ( ਵਿਵੇਕ ਗੌਤਮ) ਸ਼ਹਿਰਾਂ ਵਿੱਚ ਲੋਕਾਂ ਨੂੰ ਆਪਣੇ ਘਰਾਂ ਦੀ ਸਾਫ਼ ਸਫਾਈ ਕਰਨ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਵਿੱਚ ਕੂੜੇਦਾਨ ਜ਼ਰੂਰ ਰੱਖਣ ਤਾਂ ਜੋ ਗੰਦਗੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਗੰਦਗੀ ਨੂੰ ਘਰਾਂ ਵਿੱਚ ਜ਼ਮ੍ਹਾਂ ਨਾ ਹੋਣ ਦਿੱਤਾ ਜਾਵੇ ਅਤੇ ਨਗਰ ਪੰਚਾਇਤਾਂ/ਕੌਂਸਲਾਂ ਵਲੋਂ ਇਸ ਦੇ ਡੰਪ ਕਰਨ ਲਈ ਕੀਤੇ ਪ੍ਰਬੰਧਾਂ ਦਾ ਲਾਭ ਲਿਆ ਜਾਵੇ, ਕਿਉਂਕਿ ਗੰਦਗੀ ਦੇ ਜਮ੍ਹਾਂ ਹੋਣ ਨਾਲ ਘਾਤਕ ਬਿਮਾਰੀਆਂ ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ।ਇਹ ਪ੍ਰਗਟਾਵਾ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਕੀਰਤਪੁਰ ਸਾਹਿਬ ਸ. ਗੁਰਦਰਸ਼ਨ ਸਿੰਘ ਨੇ ਸ਼ਹਿਰ ਵਿੱਚ ਪਿਛਲੇ ਲਗਭਗ 10 ਦਿਨ ਤੋਂ ਵਿੱਢੀ ਸਫ਼ਾਈ ਦੀ ਮੁਹਿੰਮ ਦਾ ਜਾਇਜ਼ਾ ਲੈਣ ਮੌਕਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰਾਂ ਵਿੱਚ ਗਲੀਆਂ-ਨਾਲੀਆਂ ਸੜਕਾਂ ਅਤੇ ਚੌਗਿਰਦੇ ਦੀ ਸਫ਼ਾਈ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਕੀਰਤਪੁਰ ਸਾਹਿਬ ਇੱਕ ਬਹੁਤ ਹੀ ਪਵਿੱਤਰ ਨਗਰੀ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਸੰਗਤਾਂ ਨਤਮਸਤਕ ਹੋਣ ਲਈ ਪੁੱਜਦੀਆਂ ਹਨ। ਇਸ ਲਈ ਇਸ ਨਗਰ ਦੀ ਸਫ਼ਾਈ ਦੇ ਸੁਚੱਜੇ ਪ੍ਰਬੰਧ ਕਰਨੇ ਨਗਰ ਪੰਚਾਇਤ ਦੀ ਜ਼ਿੰਮੇਂਵਾਰੀ ਹੈ। ਜੋ ਸਾਡੇ ਕਰਮਚਾਰੀ ਬਾ-ਖੂਬੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲ ਸਪਲਾਈ ਵਿਭਾਗ ਨੂੰ ਵੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੀਣ ਵਾਲੇ ਪਾਣੀ ਦੇ ਨਮੂਨੇ ...

Read More »

ਮਿਸ਼ਨ  ਤੰਦਰੁਸਤ ਪੰਜਾਬ ਅਧੀਨ ਸਕੂਲਾਂ ਦੇ ਖੇਡ ਮੈਦਾਨਾਂ ਵਿੱਚ ਲੱਗੀਆਂ ਰੋਣਕਾਂ ਜੋਨ ਨੂਰਪੁਰਬੇਦੀ ਸਕੂਲਾਂ ਦੀ ਐਥਲੈਟਿਕ ਮੀਟ ਝੱਜ ਸਕੂਲ ਵਿਖੇ ਸ਼ੁਰੂ

ਮਿਸ਼ਨ  ਤੰਦਰੁਸਤ ਪੰਜਾਬ ਅਧੀਨ ਸਕੂਲਾਂ ਦੇ ਖੇਡ ਮੈਦਾਨਾਂ ਵਿੱਚ ਲੱਗੀਆਂ ਰੋਣਕਾਂ ਜੋਨ ਨੂਰਪੁਰਬੇਦੀ ਸਕੂਲਾਂ ਦੀ ਐਥਲੈਟਿਕ ਮੀਟ ਝੱਜ ਸਕੂਲ ਵਿਖੇ ਸ਼ੁਰੂ ਜ਼ੋਨਲ ਪ੍ਰਧਾਨ ਤੇ ਪ੍ਰਿੰ. ਵਿਨੋਦ ਕੁਮਾਰ ਨੇ ਕੀਤਾ ਉਦਘਾਟਨ ਪਹਿਲੇ ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ,ਲੜਕਿਆਂ ਦੇ ਮੁਕਾਬਲੇ 30 ਅਗਸਤ ਨੂੰ ਨੂਰਪੁਰਬੇਦੀ, 28ਅਗਸਤ(ਵਿਵੇਕ ਗੌਤਮ ) ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਦੇ ਸਕੂਲਾਂ ਦੇ ਖੇਡ ਮੈਦਾਨਾਂ ਵਿੱਚ ਰੌਣਕਾਂ ਲਗ ਰਹੀਆਂ ਹਨ। ਹਰ ਸਾਲ ਹੋਣ ਵਾਲੇ ਖੇਡ ਮੁਕਾਬਲੇ ਇਸ ਵਾਰ ਵਧੇਰੇ ਉਤਸ਼ਾਹ ਨਾਲ ਹੋ ਰਹੇ ਹਨ। ਜਿਲ੍ਹਾ ਸਿੱਖਿਆ ਅਫਸਰ (ਸ) ਅਤੇ ਸਹਾਇਕ ਜਿਲ੍ਹਾ ਸਿੱਖਿਆ ਅਫਸਰ ਖੇਡਾਂ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਜੋਨ ਨੂਰਪੁਰਬੇਦੀ ਦੇ ਸਕੂਲਾਂ ਦੀ ਐਥਲੈਟਿਕ ਮੀਟ ਅੱਜ ਸ.ਸ.ਸ.ਸਕੂਲ਼ ਝੱਜ ਦੇ ਗਰਾਊਂਡ ਵਿਚ ਸ਼ੁਰੂ ਹੋ ਗਈ ।ਪਹਿਲੇ ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਜਿੰਨਾਂ ਦਾ ਉਦਘਾਟਨ ਜੋਨ ਨੂਰਪੁਰਬੇਦੀ ਦੇ ਪ੍ਰਧਾਨ ਪ੍ਰਿੰ.ਵਿਨੋਦ ਕੁਮਾਰ ਝੱਜ ਵੱਲੋਂ ਕੀਤਾ ਗਿਆ ।ਉਹਨਾਂ ਨੇ ਖਿਡਾਰਨਾਂ ਨਾਲ ਜਾਣ ਪਹਿਚਾਣ ਕਰਦੇ ਹੋਏ ਉਹਨਾਂ ਨੂੰ ਅਸ਼ੀਰਵਾਦ ਦਿਤਾ। ਪਹਿਲੇ ਦਿਨ ਅੰਡਰ 14,17,19 ਸਾਲ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ । ਨਤੀਜੇ ਇਸ ਪ੍ਰਕਾਰ ਰਹੇ – ਟੂਰਨਾਮੈਂਟ ਪ੍ਰੈਸ ਕਮੇਟੀ ਨੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਅੰਡਰ 19 ਸਾਲ ਲੜਕੀਆਂ- 100ਮੀਟਰ ਸਪਰਿੰਟ ਵਿਚ ਮਨਪ੍ਰੀਤ ਕੌਰ ਨੂਰਪੁਰਬੇਦੀ ਕੰਨਿਆ ਸਕੂਲ, ਹਰਮਨਪ੍ਰੀਤ ਕੌਰ ਚਨੌਲੀ ਬਸੀ ਸਕੂਲ, ਪ੍ਰਿਅੰਕਾ ਨੂਰਪੁਰਬੇਦੀ ਕੰਨਿਆ ਸਕੂਲ,200ਮੀਟਰ ਵਿਚ ਗੁਰਪ੍ਰੀਤ ਕੌਰ ਤੇ ਹਰਮਨਪ੍ਰੀਤ ਕੌਰ ਚਨੌਲੀ ਬਸੀ, ਸੰਜਨਾ ਦੇਵੀ ਕਾਹਨਪੁਰ ਖੂਹੀ,  400ਮੀਟਰ ਵਿਚ ਸਿਮਰਨਜੀਤ ...

Read More »

ਮਿਸ਼ਨ ਤੰਦਰੁਸਤ ਪੰਜਾਬ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ-ਕਰਮ ਸਿੰਘ

ਮਿਸ਼ਨ ਤੰਦਰੁਸਤ ਪੰਜਾਬ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ-ਕਰਮ ਸਿੰਘ ਪੋਲਟਰੀ ਫਾਰਮਿੰਗ,ਬਰਫ ਦਾ ਕਾਰਖਾਨਾ ਅਤੇ ਦੁੱਧ ਦੇ ਕਾਰੋਬਾਰ ਸਫਲਤਾ ਨਾਲ ਚਲਾਏ ਨੰਗਲ 28 ਅਗਸਤ(ਵਿਵੇਕ ਗੌਤਮ) ਭਾਰਤੀ ਸੈਨਾ ਵਿਚ 17 ਸਾਲ 6 ਮਹੀਨੇ ਦੀ ਸੇਵਾ ਕਰਨ ਉਪਰੰਤ 1983 ਵਿਚ ਸੇਵਾ ਮੁਕਤ ਹੌਏ ਹੋਲਦਾਰ ਅਜੋਲੀ ਪਿੰਡ ਦੇ ਕਰਮ ਸਿੰਘ ਨੇ ਪਿਛਲੇ 35 ਸਾਲ ਤੋਂ ਖੇਤੀ ਵਿਭਿੰਨਤਾ ਅਤੇ ਸਹਾਇਕ ਧੰਦੇ ਅਪਣਾ ਕੇ  ਕਿਸਾਨਾ ਜਿਮੀਦਾਰਾਂ ਅਤੇ ਕਿਰਸਾਨੀ ਲਈ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।ਕਰਮ ਸਿੰਘ ਨੇ ਆਪਣੇ ਪੁੱਤਰ ਸੁੱਚਾ ਸਿੰਘ ਨੂੰ ਵੀ ਆਪਣੀ 5 ਏਕੜ ਦੀ ਖੇਤੀਬਾੜੀ ਵਿਚ ਨਾਲ ਹੀ ਰੱਖਿਆ ਹੈ। ਉਸਨੇ ਰੂਪਨਗਰ ਜਿਲੇ ਵਿਚ ਪਹਿਲੀ ਕੇਲਿਆਂ ਦੀ ਖੇਤੀ ਕਰਨ ਦਾ ਉਪਰਾਲਾ ਕੀਤਾ ਹੈ।ਇਸਦੇ ਨਾਲ ਨਾਲ ਉਸਨੇ ਮੁਰਗੀ ਫਾਰਮ, ਦੁੱਧ ਦਾ ਕਾਰੋਬਾਰ ਅਤੇ ਬਰਫ ਦਾ ਕਾਰਖਾਨਾ ਵੀ ਚਲਾਇਆ ਹੋਇਆ ਹੈ।ਇਕ ਸਫਲ ਕਿਸਾਨ ਕਰਮ ਸਿੰਘ ਜੋ ਨੰਗਲ ਸ੍ਰੀ ਅਨੰਦਪੁਰ ਸਾਹਿਬ ਮਾਰਗ ਤੇ ਪਿੰਡ ਅਜੋਲੀ ਦਾ ਨਿਵਾਸੀ ਹੈ। ਉਸਦੇ ਕੋਲ 5 ਏਕੜ ਜਮੀਨ ਹੈ। ਜਿਥੇ ਉਹ ਆਪਣੀ ਖੇਤੀਬਾੜੀ ਸਫਲਤਾਪੂਰਵਕ ਕਰ ਰਿਹਾ ਹੈ। ਉਸਦੇ ਮੁਰਗੀ ਫਾਰਮ ਵਿਚ 7500 ਮੁਰਗੀਆਂ ਦੀ ਸਮਰਥਾ ਹੈ। ਉਸਨੇ ਪੋਲਟਰੀ ਵਿਚ ਕੰਟਰੈਕਟ ਫਾਰਮਿੰਗ ਨੂੰ ਅਪਣਾਇਆ ਹੈ। ਉਸਦੇ ਪੋਲਟਰੀ ਫਾਰਮ ਵਿਚ ਇਕ ਕੰਪਨੀ ਤੋਂ ਚੂਜੇ, ਮੁਰਗੀ ਦੇ ਬੱਚੇ, ਲਿਆ ਕੇ 35 ਦਿਨਾਂ ਵਿਚ 1.5 ਕਿਲੋਗ੍ਰਾਮ ਤੋਂ 2 ਕਿਲੋਗ੍ਰਾਮ ਤੱਕ ਦੇ ਮੁਰਗੇ ਮੁਰਗੀਆਂ ਤਿਆਰ ਹੋ ਜਾਂਦੇ ਹਨ ਜਿਹਨਾਂ ਦੀ ਸਮੁੱਚੀ ਦੇਖ ਰੇਖ ਖੁਰਾਕ ਅਤੇ ਰੱਖ ...

Read More »