चालू सीज़न दौरान हैपी सिडर के द्वारा 10 हज़ार हेक्टेयर से अधिक क्षेत्रफल में बिजाई -डा. अवतार सिंह खेती मशीनरी की सब्सिडी किसानों के खातों में जमा करवाई जा रही है आनन्दपुर साहिब, 30 नवंबर(विवेक गौतम) डा. अवतार सिंह ब्लाक कृषि अफ़सर श्री आनन्दपुर साहिब ने कहा है कि पंजाब सरकार की तरफ से पराळी को आग लगाए बगैर हैपी सिडर के द्वारा गेहूँ की सीधी बिजाई करने के यतनों को किसानों की तरफ से भरवाँ प्रोत्साहन दिया गया है। उन्होंने बताया कि इस सीजन दौरान सूबे भर में जहाँ हैपी सिडर के द्वारा 10 हज़ार हेक्टेयर से अधिक गेहूँ की बिजाई की गई है, वहीं पर ज़ीरो कोशिश ड्रिल के द्वारा भी 15 हज़ार हेक्टेयर से अधिक बिजाई की गई है।आज यहाँ पंजाब सरकार की किसान भलाई स्कीमों की जानकारी देते हुए उन्होंने बताया कि किसानों को मलचर, हैपी सिडर, उलटावें हल आदि पर दी गई सब्सिडी की रकम किसानों के खातों में जमा करवा दी गई है। उन्होंने कहा कि पंजाब के किसान नई खेती मशीनरी को अपनाने में हमेशा अगुआ रहे हैं और अब भी किसानों की तरफ से अपनी ज़िम्मेदारी समझते हुए उच्च स्तर पर बिजाई हैपी सिडर के द्वारा की गई है। उन्होंने कहा कि ...
Read More »Monthly Archives: November 2018
ਚਾਲੂ ਸੀਜ਼ਨ ਦੌਰਾਨ ਹੈਪੀ ਸੀਡਰ ਰਾਹੀਂ 10 ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਬਿਜਾਈ-ਡਾ. ਅਵਤਾਰ ਸਿੰਘ
ਚਾਲੂ ਸੀਜ਼ਨ ਦੌਰਾਨ ਹੈਪੀ ਸੀਡਰ ਰਾਹੀਂ 10 ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਬਿਜਾਈ-ਡਾ. ਅਵਤਾਰ ਸਿੰਘ ਖੇਤੀ ਮਸ਼ੀਨਰੀ ਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਵਾਈ ਜਾ ਰਹੀ ਹੈ ਅਨੰਦਪੁਰ ਸਾਹਿਬ, 30 ਨਵੰਬਰ(ਵਿਵੇਕ ਗੌਤਮ) ਡਾ. ਅਵਤਾਰ ਸਿੰਘ ਬਲਾਕ ਖੇਤੀਬਾੜੀ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਏ ਬਗੈਰ ਹੈਪੀ ਸੀਡਰ ਰਾਹੀਂ ਕਣਕ ਦੀ ਸਿੱਧੀ ਬਿਜਾਈ ਕਰਨ ਦੇ ਯਤਨਾਂ ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਸੂਬੇ ਭਰ ਵਿੱਚ ਜਿੱਥੇ ਹੈਪੀ ਸੀਡਰ ਰਾਹੀਂ 10 ਹਜ਼ਾਰ ਹੈਕਟੇਅਰ ਤੋਂ ਵੱਧ ਕਣਕ ਦੀ ਬਿਜਾਈ ਕੀਤੀ ਗਈ ਹੈ, ਉੱਥੇ ਹੀ ਜ਼ੀਰੋ ਟਿੱਲ ਡਰਿੱਲ ਰਾਹੀਂ ਵੀ 15 ਹਜ਼ਾਰ ਹੈਕਟੇਅਰ ਤੋਂ ਵੱਧ ਬਿਜਾਈ ਕੀਤੀ ਗਈ ਹੈ।ਅੱਜ ਇੱਥੇ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮਲਚਰ, ਹੈਪੀ ਸੀਡਰ, ਉਲਟਾਵੇਂ ਹੱਲ ਆਦਿ ‘ਤੇ ਦਿੱਤੀ ਗਈ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਨਵੀਂ ਖੇਤੀ ਮਸ਼ੀਨਰੀ ਨੂੰ ਅਪਣਾਉਣ ਵਿੱਚ ਹਮੇਸ਼ਾ ਮੋਹਰੀ ਰਹੇ ਹਨ ਅਤੇ ਹੁਣ ਵੀ ਕਿਸਾਨਾਂ ਵਲੋਂ ਆਪਣੀ ਜ਼ਿੰਮੇਂਵਾਰੀ ਸਮਝਦਿਆ ਵੱਡੇ ਪੱਧਰ ‘ਤੇ ਬਿਜਾਈ ਹੈਪੀ ਸੀਡਰ ਰਾਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਕੀਤੀਆ ਖੋਜਾਂ ਅਤੇ ਤਜ਼ਰਬਿਆਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਕਣਕ ...
Read More »ਭੈਣੀ ਦੇ ਅਗਾਂਹਵਧੂ ਕਿਸਾਨ ਨੇ ਮਸ਼ਰੂਮ ਦੀ ਪੈਦਾਵਾਰ ਨਾਲ ਦਿਖਾਈ ਕਿਸਾਨਾਂ ਨੂੰ ਮੁਨਾਫੇ ਦੀ ਰਾਹ,ਭਾਰਤੀ ਸੈਨਾ ਵਿਚੋਂ ਸੇਵਾ ਮੁਕਤੀ ਉਪਰੰਤ ਕਰਨੈਲ ਸਿੰਘ ਨੇ ਅਪਣਾਇਆ ਸਹਾਇਕ ਧੰਦਾ
ਭੈਣੀ ਦੇ ਅਗਾਂਹਵਧੂ ਕਿਸਾਨ ਨੇ ਮਸ਼ਰੂਮ ਦੀ ਪੈਦਾਵਾਰ ਨਾਲ ਦਿਖਾਈ ਕਿਸਾਨਾਂ ਨੂੰ ਮੁਨਾਫੇ ਦੀ ਰਾਹ,ਭਾਰਤੀ ਸੈਨਾ ਵਿਚੋਂ ਸੇਵਾ ਮੁਕਤੀ ਉਪਰੰਤ ਕਰਨੈਲ ਸਿੰਘ ਨੇ ਅਪਣਾਇਆ ਸਹਾਇਕ ਧੰਦਾ ਹਰ ਕਿਸਾਨ ਸਹਾਇਕ ਧੰਦੇ ਅਪਣਾ ਕੇ ਪ੍ਰਾਪਤ ਕਰ ਸਕਦਾ ਹੈ ਚੋਖਾ ਮੁਨਾਫਾ-ਬਾਗਬਾਨੀ ਵਿਕਾਸ ਅਫਸਰ ਨੂਰਪੁਰ ਬੇਦੀ ਨੂਰਪੁਰ ਬੇਦੀ, 29ਨਵੰਬਰ(ਵਿਵੇਕ ਗੌਤਮ ) ਕਿਸਾਨਾਂ ਲਈ ਝੋਨੇ ਅਤੇ ਕਣਕ ਦੇ ਰਿਵਾਇਤੀ ਫਸਲੀ ਚੱਕਰ ਵਿਚੋਂ ਨਿਕਲਣ ਤੋਂ ਬਾਅਦ ਪੰਜਾਬ ਸਰਕਾਰ ਵਲੋ ਪਰਾਲੀ ਅਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਦੀ ਪਰੇਨਾ ਦੇ ਕੇ ਕਿਸਾਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਅਤੇ ਵਾਤਾਵਰਣ ਨੂੰ ਬਚਾਉਣ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਵਿਚ ਇਸ ਇਲਾਕੇ ਕਿਸਾਨਾਂ ਜਿਮੀਦਾਰਾਂ ਨੇ ਸਰਕਾਰ ਦੇ ਕਿਸਾਨ ਭਲਾਈ ਵਿਭਾਗ ਅਤੇ ਬਾਗਬਾਨੀ ਵਿਭਾਗ ਵਲੋਂ ਲਗਾਏ ਜਾਗਰੂਕਤਾ ਕੈਂਪ ਵਿਚ ਜਾਣਕਾਰੀ ਹਾਸਲ ਕਰਕੇ ਭਰਭੂਰ ਫਾਇਦਾ ਚੁੱਕਿਆ ਹੈ ਇਸ ਸਭ ਦੇ ਬਾਵਜੂਦ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਚੋਖਾ ਮੁਨਾਫਾ ਕਮਾਉਣ ਲਈ ਕਿਸਾਨਾ ਨੂੰ ਪਰਝੇਰਿਤ ਕਰਨ ਦਾ ਸਰਕਾਰ ਦਾ ਉਪਰਾਲਾ ਹੁਣ ਫੱਲਣ-ਫੁੱਲਣ ਲੱਗਿਆ ਹੈ। ਵੱਡੀ ਗਿਣਤੀ ਵਿਚ ਕਿਸਾਨ ਸਹਾਇਕ ਧੰਦੇ ਅਪਣਾ ਕੇ ਚੋਖਾ ਮੁਨਾਫਾ ਕਮਾਉਣ ਦੀ ਰਾਹ ਤੁਰ ਪਏ ਹਨ। ਜਿਸ ਨਾਲ ਸੂਬੇ ਦੇ ਕਿਸਾਨਾਂ ਦੀ ਆਰਥਿਕਤਾ ਵਿਚ ਚੋਖਾ ਸੁਧਾਰ ਹੋਣ ਲੱਗ ਪਿਆ ਹੈ।ਨੂਰਪੁਰ ਬੇਦੀ ਇਲਾਕੇ ਦੇ ਪਿੰਡ ਭੈਣੀ ਅਗਾਹ ਵੱਧੂ ਕਿਸਾਨ ਕਰਨੈਲ ਸਿੰਘ ਜੋ ਕਿ ਭਾਰਤੀ ਫੋਜ ਵਿਚੋਂ ਸੇਵਾ ਮੁਕਤੀ ਉਪਰੰਤ ਆਪਣੇ ਪਿੰਡ ਆ ਕੇ ਮਸ਼ਰੂਮ ਦੀ ਖੇਤੀ ਕਰਨ ...
Read More »ਜਨਸੰਖਿਆ ਕੰਟਰੋਲ ਲਈ ਪੁਰਸ਼ਾ ਦੀ ਭਾਗੇਦਾਰੀ ਜਰੂਰੀ
ਜਨਸੰਖਿਆ ਕੰਟਰੋਲ ਲਈ ਪੁਰਸ਼ਾ ਦੀ ਭਾਗੇਦਾਰੀ ਜਰੂਰੀ ਕੀਰਤਪੁਰ ਸਾਹਿਬ, 29 ਨਵੰਬਰ(ਵਿਵੇਕ ਗੌਤਮ ) ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਾ. ਰਾਮ ਪ੍ਰਕਾਸ਼ ਸਰੌਆ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੀਰਤਪੁਰ ਸਾਹਿਬ ਦੀ ਅਗੁਵਾਈ ਹੇਂਠ ਕੀਰਤਪੁਰ ਸਾਹਿਬ ਦੇ ਸਲ੍ਹਮ ਏਰੀਆ ਕਲਿਆਣਪੁਰ, ਦਾਣਾ ਮੰਡੀ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਵਿੱਖੇ ਮਿਤੀ 21.11.2018 ਤੋਂ 04.12.2018 ਤੱਕ ਚੱਲ ਰਹੇ ਨਸਬੰਦੀ ਪੰਦਰਵਾੜਾ ਮਨਾਂਉਦੇ ਹੋਏ ਪੁਰਸ਼ਾ ਨੂੰ ਨਸਬੰਦੀ ਜਿਸਨੂੰ ਵੈਸਕਟਮੀ ਜਾਂ ਐਨ.ਐਸ. ਵੀ ਕਿਹਾ ਜਾਂਦਾ ਹੈ, ਸੰਬਧੀ ਜਾਗਰੂਕ ਕੀਤਾ ਗਿਆ।ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਰਾਹੀਂ ਹਰ ਵਰਗ ਦੇ ਲੋਕਾਂ ਨੂੰ ਸਿਰਤਮੰਦ ਅਤੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਦੀ ਕੜੀ ਵਿੱਚ ਫੀਲਡ ਸਟਾਫ ਨੇ ਜਾਣਕਾਰੀ ਦਿੰਦਆ ਕਿਹਾ ਕਿ ਆਜਾਦੀ ਤੋਂ ਬਾਅਦ ਭਾਰਤ ਦੀ ਆਬਾਦੀ 35 ਕਰੌੜ ਤੋਂ ਵੱਧ ਕੇ ਲਗਭਗ 135 ਕਰੌੜ ਹੋ ਚੁੱਕੀ ਹੈ। ਉਨਾਂ ਸੁਣੇਹਾ ਦਿੱਤਾ ਕਿ ਆਉਣ ਵਾਲੇ ਨਜਦੀਕੀ ਸਮੇਂ ਵਿੱਚ ਹੀ ਭਾਰਤ ਦੂਜਾ ਵੱਡੀ ਆਬਾਦੀ ਵਾਲਾ ਦੇਸ਼ ਬਣਨ ਦੀ ਤਿਆਰੀ ਵਿੱਚ ਹੈ।ਹਲ੍ਹੇ ਤੱਕ ਸਿਰਫ ਅੋਰਤਾਂ ਹੀ ਅੱਗੇ ਵੱਧ ਕੇ ਨਲਬੰਦੀ ਰਾਂਹੀ ਪਰਿਵਾਰ ਨਿਯੋਜਣ ਵਿੱਚ ਯੋਗਦਾਨ ਪਾ ਰਹੀਆਂ ਹਨ। ਸਰਕਾਰ ਵੱਲੋ ਚਲਾਏ ਜਾ ਰਹੇ ਇਸ ਐਨ.ਐਸ.ਵੀ. ਪੰਦਰਵਾੜੇ ਵਿੱਚ ਪੁਰਸ਼ ਵੀ ਨਸਬੰਦੀ ਕਰਵਾ ਕੇ ਆਪਣੀ ਜਿੰਮੇਵਾਰੀ ਨਿਭਾ ਸਕਦੇ ਹਨ। ਉਨਾਂ ਜਾਣਕਾਰੀ ਦਿੰਦਿਆ ਕਿਹਾ ਮਿਤੀ 28.11.2018 ਤੋਂ 04.12.2018 ਤੱਕ ਇਸ ਪੰਦਰਵਾੜੇ ਅਧੀਨ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਸੋਮਵਾਰ ਅਤੇ ਸ਼ੁਕਰਵਾਰ ਨੂੰ ਪਰਿਵਾਰ ਨਿਯੋਜਨ ...
Read More »विरासत -ऐ -खालसा के सफलता पूर्वक सात वर्ष, सात वर्षों में 95 लाख 75 हज़ार से अधिक संगतों ने विरासत -ऐ -खालसा के किए दर्शन,करीब 20 प्रतिशत विदेशी सैलानियों का भी रहा आकर्षण का मुख्य केंद्र
विरासत -ऐ -खालसा के सफलता पूर्वक सात वर्ष, सात वर्षों में 95 लाख 75 हज़ार से अधिक संगतों ने विरासत -ऐ -खालसा के किए दर्शन,करीब 20 प्रतिशत विदेशी सैलानियों का भी रहा आकर्षण का मुख्य केंद्र कैनेडियन प्रधान मंत्री स्टीफन हारपर ने भी किया था ऐतिहासिक दौरा। आनंदपुर साहिब 24 नवंबर(विवेक गौतम) पंजाब सरकार की तरफ से श्री आनन्दपुर साहिब में बनाऐ गए विश्व प्रसिद्ध विरासत -ऐ -खालसा के निर्माण दौरान शायद किसी ने भी यह सोचा नहीं होगा कि यहाँ बनने वाला ‘विरासत -ऐ -खालसा’जब विश्व की संगत के लिए खोला जायेगा तो यह इतना प्रसिद्ध हो जायेगा कि यहाँ विदेशी प्रधान मंत्री भी विशेष तौर पर ही नहीं पहुँचेंगे बल्कि पंजाब की सरहद पर बसते श्री आनन्दपुर साहिब में स्थित इस महान अजायब घर को पहले 7 वर्षों दौरान ही 95 लाख 75 हज़ार सैलानी देख चुके हैं जो पंजाब, पंजाबी और पंजाबियत के गौरवमई इतिहास के लिए बड़े गर्व की बात है।विदेशी मेहमानों की यदि बात की जाये तो पंजाब के समकालीन मुख्य मंत्री कैप्टन अमरिन्दर सिंह के साथ सब से पहले वर्ष 2005 में बरतानिया के प्रिंस चारलज़ और कैमिला पारकर ने निर्माण अधीन इस कंपलैक्स का दौरा किया जबकि उसके बाद 14 अप्रैल 2006 में ...
Read More »विरासत -ऐ -खालसा की 7वीं वर्षगांठ के मौके हाफ़ मैराथन के लिए लोगों में भारी उत्साह,पंजाब, हरियाणा, हिमाचल और जम्मू कश्मीर के 3 सौ से अधिक युवकों की हुई रजिस्ट्रेशन
विरासत -ऐ -खालसा की 7वीं वर्षगांठ के मौके हाफ़ मैराथन के लिए लोगों में भारी उत्साह,पंजाब, हरियाणा, हिमाचल और जम्मू कश्मीर के 3 सौ से अधिक युवकों की हुई रजिस्ट्रेशन तीन दर्जन से भी अधिक कालेजों और स्कूलों के 100 विद्यार्थी लेंगे पेंटिंग और स्कैच मुकाबलों में हिस्सा आनंदपुर साहिब 22 नवम्बर(विवेक गौतम) विश्व भर में अपनी अलौकिक पहचान बना चुके और भारत के सब से तेज़ी के साथ देखे जाने वाले अजायब घरों में शुमार हो चुके’विरासत -ऐ -खालसा’ की 7वीं वर्षगांठ मौके 25 नवंबर 2018 दिन को पहली हाफ़ मैराथन के लिए पंजाब, हरियाणा, हिमाचल और जम्मू कश्मीर के 300 युवकों की रजिस्ट्रेशन हो चुकी है और तीन दर्जन से अधिक कालेजों और स्कूलों के लगभग 100 विद्यार्थी पेंटिंग और स्कैच मुकाबलों में हिस्सा ले रहे हैं।विरासत -ऐ -खालसा के मुख्य कार्यकारी अधिकारी कम निर्देशक पर्यटन मलविन्दर सिंह जग्गी के दिशा -निर्देशों और प्रबंधकों की तरफ से बनाऐ प्रोगराम की जानकारी देते हुए विरासत -ऐ -खालसा के कार्यकारी इंजीनियर कम मैनेजर भुपिन्दर सिंह चाना ने बताया कि इलाके के हर वर्ग के लोगों, बुद्धीजीवियों, वकीलों, डाक्टरों, विभिन्न सगंठनों के नेताओं तथा नगर के गणमान्य व्यक्तियों में इस हाफ़ मैराथन को ले कर भारी उत्साह पाया जा रहा है। ...
Read More »ਵਿਰਾਸਤ-ਏ-ਖਾਲਸਾ ਦੀ 7ਵੀਂ ਵਰ੍ਹੇਗੰਡ ਦੇ ਮੌਕੇ ਹਾਫ ਮੈਰਾਥਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ,ਪੰਜਾਬ, ਹਰਿਆਂਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ 300 ਤੋਂ ਵੱਧ ਦੌੜਾਕਾਂ ਦੀ ਹੋਈ ਰਜਿਸਟਰੇਸ਼ਨ
ਵਿਰਾਸਤ-ਏ-ਖਾਲਸਾ ਦੀ 7ਵੀਂ ਵਰ੍ਹੇਗੰਡ ਦੇ ਮੌਕੇ ਹਾਫ ਮੈਰਾਥਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ,ਪੰਜਾਬ, ਹਰਿਆਂਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ 300 ਤੋਂ ਵੱਧ ਦੌੜਾਕਾਂ ਦੀ ਹੋਈ ਰਜਿਸਟਰੇਸ਼ਨ 3 ਦਰਜਨ ਤੋਂ ਵਧੇਰੇ ਕਾਲਜਾਂ ਅਤੇ ਸਕੂਲਾਂ ਦੇ 100 ਵਿਦਿਆਰਥੀ ਲੈਣਗੇ ਪੇਂਟਿੰਗ ਅਤੇ ਸਕੈਚ ਮੁਕਾਬਲਿਆਂ ਵਿੱਚ ਹਿੱਸਾ ਅਨੰਦਪੁਰ ਸਾਹਿਬ, 22 ਨਵੰਬਰ(ਵਿਵੇਕ ਗੌਤਮ) ਦੁਨੀਆਂ ਭਰ ਦੇ ਵਿੱਚ ਵਿਲੱਖਣ ਪਹਿਚਾਣ ਬਣਾ ਚੁੱਕੇ ਅਤੇ ਭਾਰਤ ਦੇ ਸਭ ਤੋਂ ਤੇਜ਼ੀ ਦੇ ਨਾਲ ਵੇਖੇ ਜਾਣ ਵਾਲੇ ਅਜਾਇਬ ਘਰਾਂ ‘ਚ ਸ਼ੂਮਾਰ ਹੋ ਚੁੱਕੇ ‘ਵਿਰਾਸਤ-ਏ-ਖਾਲਸਾ ਦੀ 7ਵੀਂ ਵਰ੍ਹੇਗੰਡ ਮੌਕੇ 25 ਨਵੰਬਰ, 2018 ਦਿਨ ਐਤਵਾਰ ਨੂੰ ਪਹਿਲੀ ਹਾਫ ਮੈਰਾਥਨ ਲੱਈ ਪੰਜਾਬ, ਹਰਿਆਂਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ 300 ਦੌੜਾਕਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ 3 ਦਰਜਨ ਤੋਂ ਵਧੇਰੇ ਕਾਲਜਾਂ ਅਤੇ ਸਕੂਲਾਂ ਦੇ ਲਗਭਗ 100 ਵਿਦਿਆਰਥੀ ਪੇਂਟਿੰਗ ਅਤੇ ਸਕੈਚ ਮੁਕਾਬਲਿਆਂ ਵਿੱਚ ਹਿਸਾ ਲੈ ਰਹੇ ਹਨ।ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਕਾਰੀ ਅਫਸਰ ਕਮ ਨਿਰਦੇਸ਼ਕ ਸੈਰ-ਸਪਾਟਾ ਸ੍ਰੀ ਮਾਲਵਿੰਦਰ ਸਿੰਘ ਜੱਗੀ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਬੰਧਕਾਂ ਵੱਲੋਂ ਉਲੀਕੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਵਿਰਾਸਤ-ਏ-ਖਾਲਸਾ ਦੇ ਕਾਰਜਕਾਰੀ ਇੰਜੀਨੀਅਰ ਕਮ ਮੈਨੇਜਰ ਸ੍ਰੀ ਭੁਪਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਇਲਾਕੇ ਦੇ ਹਰ ਵਰਗ ਦੇ ਲੋਕਾਂ, ਬੁੱਧੀਜੀਵਾਂ, ਵਕੀਲਾਂ, ਡਾਕਟਰਾਂ ਅਤੇ ਵੱਖ-ਵੱਖ ਸਗੰਠਨਾਂ ਦੇ ਆਗੂਆਂ, ਨਗਰ ਦੇ ਪਤਵੰਤੇ ਸਜਣਾਂ ਵਿੱਚ ਇਸ ਹਾਫ ਮੈਰਾਥਨ ਨੂੰ ਲੈਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ 25 ਨਵੰਬਰ 2011 ਨੂੰ ਹੋਏ ਵਿਰਾਸਤ-ਏ-ਖਾਲਸਾ ਦੇ ...
Read More »ਵਿਦਿਆਨਿਕ ਢੰਗ-ਤਰੀਕੇ ਅਪਣਾਕੇ ਵਾਤਾਵਰਣ ਦੀ ਸੰਭਾਲ ਕਰਨੀ ਬੇਹੱਦ ਜਰੂਰੀ-ਸਪੀਕਰ ਰਾਣਾ ਕੇ.ਪੀ. ਸਿੰਘ
ਵਿਦਿਆਨਿਕ ਢੰਗ-ਤਰੀਕੇ ਅਪਣਾਕੇ ਵਾਤਾਵਰਣ ਦੀ ਸੰਭਾਲ ਕਰਨੀ ਬੇਹੱਦ ਜਰੂਰੀ-ਸਪੀਕਰ ਰਾਣਾ ਕੇ.ਪੀ. ਸਿੰਘ ਐਸ.ਡੀ. ਨੈਸ਼ਨਲ ਪਬਲਿਕ ਸਕੂਲ ਨਾਨਗਰਾਂ ਵਿਖੇ ਜ਼ਿਲ੍ਹਾ ਪੱਧਰੀ ਸਾਇੰਸ ਮੇਲਾ ਕਰਵਾਇਆ ਨੰਗਲ, 21 ਨਵੰਬਰ (ਵਿਵੇਕ ਗੌਤਮ) ਪੰਜਾਬ ਸਰਕਾਰ ਵੱਲੋਂ ਵਾਤਾਵਰਣ ਅਤੇ ਪੌਣ-ਪਾਣੀ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲੱਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਖੇਤੀ ਵਿਗਿਆਨੀ ਨਿਤ ਨਵੀਆਂ ਖੋਜਾਂ ਕਰਕੇ ਆਧੁਨਿਕ ਵਿਗਿਆਨ ਤਕਨੀਕ ਅਪਣਾਕੇ ਕਿਸਾਨਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰ ਰਹੇ ਹਨ। ਆਪਣੇ ਚੌਗਿਰਦੇ ਦੀ ਸਵੱਛਤਾ ਸਾਡੇ ਤੰਦਰੁਸਤ ਜੀਵਨ ਵਿੱਚ ਵਿਸ਼ੇਸ਼ ਮਹੱਤਤਾ ਰਖਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਇੱਥੇ ਕੀਤਾ। ਉਨ੍ਹਾ ਨੇ ਕਿਹਾ ਕਿ ਪੰਜਾਬ ਦੇ ਵਾਤਾਵਰਣ ਨੂੰ ਹੌਰ ਸਵੱਛ ਰੱਖਣ ਲਈ ਸਰਕਾਰ ਵੱਲੋਂ ਚਲਾਈ ਮੁਹਿੰਮ ਵਿਚ ਸਭਨੂੰ ਸਹਿਯੋਗ ਦੇਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਜੀਵਨ ‘ਜੋਤ ਜਾਗਰਿਤੀ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਥਲੂਹ’ ਦੀ ਅਗਵਾਈ ਵਿੱਚ ਐਸ.ਡੀ. ਨੈਸ਼ਨਲ ਪਬਲਿਕ ਸਕੂਲ ਨਾਨਗਰਾਂ ਵਿਖੇ ਜ਼ਿਲ੍ਹਾ ਪੱਧਰੀ ਸਾਇੰਸ ਮੇਲਾ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹੇ ਭਰ ਵਿੱਚੋਂ ਕਰੀਬ 30 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਇੰਸ ਮੇਲੇ ਦੌਰਾਨ ਖਰਾਬ ਹੋ ਰਹੇ ਵਾਤਾਵਰਨ ਨੂੰ ਕਿਸ ਤਰਾਂ ਸਾਂਭਿਆ ਜਾ ਸਕਦਾ ਹੈ, ਧਰਤੀ ਦੇ ਹੇਠਲੇ ਨੀਵਾਂ ...
Read More »ਗਊ ਸੇਵਾ ਉਤੱਮ ਸੇਵਾ- ਰਾਣਾ ਕੰਵਰਪਾਲ ਸਿੰਘ
ਗਊ ਸੇਵਾ ਉਤੱਮ ਸੇਵਾ- ਰਾਣਾ ਕੰਵਰਪਾਲ ਸਿੰਘ ਰੂਪਨਗਰ, 16 ਨਵੰਬਰ (ਵਿਵੇਕ ਗੌਤਮ) ਰਾਣਾ ਕੰਵਰਪਾਲ ਸਿੰਘ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਾਬਾ ਹੰਸਦਾਸ ਜੀ ਵਲੋਂ ਅੱਜ ਗੋਪਾਲ ਗਊਸ਼ਾਲਾ ਭਰਤਗੜ ਵਿਖੇ ਬਣਾਏ ਨਵੇਂ ਹਾਲ ਦਾ ਉਦਘਾਟਨ ਕੀਤਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਖਵਿੰਦਰ ਵਿਸਕੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸ਼੍ਰੀ ਨਰਿੰਦਰ ਪੂਰੀ ਜ਼ਿਲ੍ਹਾ ਪ੍ਰੀਸ਼ਦ ਮੈਬਰ , ਸ਼੍ਰੀ ਬਲਵੀਰ ਸਿੰਘ ਭੀਰੀ ਪ੍ਰਧਾਨ ਟਰੱਕ ਯੂਨੀਅਨ ਸ਼੍ਰੀ ਕੀਰਤਪੁਰ ਸਾਹਿਬ, ਸ਼੍ਰੀ ਸੁਨੀਲ ਗਰਗ ਸਾਬਕਾ ਸਰਪੰਚ ਭਰਤਗੜ੍ਹ, ਐਮ.ਡੀ. ਜੋਤ ਪੈਲਸ ਸ਼੍ਰੀ ਗੁਰਨਾਮ ਸਿੰਘ ਝੱਜ,ਸ਼੍ਰੀਮਤੀ ਸੋਨੀਆ ਪੁਰੀ ਬਲਾਕ ਸੰਮਤੀ ਮੈਂਬਰ, ਸ਼੍ਰੀਮਤੀ ਸਵਿਤਾ ਪੁਰੀ, ਸ਼੍ਰੀ ਸ਼ਿਵ ਕੁਮਾਰ ਗੜਵਾਲ, ਸ਼੍ਰੀ ਨਿਰੰਜਣ ਸਿੰਘ ਬੇਲੀ, ਸ੍ਰੀ ਹਰਿੰਦਰਪਾਲ ਭੱਲਾ, ਸ਼੍ਰੀ ਰਾਜੀਵ ਕੁਮਾਰ, ਗੋਪਾਲ ਗਊਸ਼ਾਲਾ ਭਰਤਗੜ ਦੇ ਪ੍ਰਬੰਧਕ ਸ਼੍ਰੀ ਮੰਗਤ ਰਾਮ, ਸ਼੍ਰੀ ਜਰਨੈਲ ਸਿੰਘ ਭਾੳਵਾਲ ਤੋਂ ਇਲਾਵਾ ਹੋਰ ਪਤਵੰਤੇ ਵਿਅਕਤੀ ਹਾਜਰ ਸਨ।ਇਸ ਮੌਕੇ ਆਯੋਜਿਤ ਧਾਰਮਿਕ ਸਮਾਗਮ ਵਿਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਰਾਣਾ ਕੰਵਰਪਾਲ ਸਿੰਘ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੰਗਤਾਂ ਨੂੰ ਗੋਪਾਲ ਗਊ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਗਊ ਸੇਵਾ ਉਤੱਮ ਸੇਵਾ ਹੈ।ੳਨ੍ਹਾਂ ਕਿਹਾ ਕਿ ਇਸ ਗਊਸ਼ਾਲਾ ਦੇ ਪ੍ਰਬੰਧਕ ਗਊਆਂ ਦੀ ਸੇਵਾ ਕਰਨ ਵਿਚ ਬਿਹਤਰਨੀਨ ਕੰਮ ਕਰ ਰਹੇ ਹਨ।ਇਸ ਮੰਤਵ ਲਈ ਕੇਵਲ ਮਾਲੀ ਸੇਵਾ ਹੀ ਨਹੀਂ ਸਗੋਂ ਪ੍ਰਬੰਧਕੀ ਸੇਵਾ ਦੀ ਵੀ ਲੋੜ ਹੁੰਦੀ ਹੈ। ਉਨਾ ਕਿਹਾ ਕਿ ਪਹਿਲਾਂ ਵੀ ਉਨਾਂ ਵਲੋਂ ਇਸ ਗਊਸ਼ਾਲਾ ਲਈ ਮਾਲੀ ਸਹਾਇਤਾ ਦਿਤੀ ਗਈ ਹੈ ...
Read More »ਸਹਿਕਾਰੀ ਦਾ ਰਸਤਾ ਅਪਨਾ ਕੇ ਸੂਬੇ ਦਾ ਕਿਸਾਨ ਆਪਣੀ ਤਕਦੀਰ ਬਦਲ ਸਕਦਾ- ਰਾਣਾ ਕੰਵਰਪਾਲ ਸਿੰਘ
ਸਹਿਕਾਰੀ ਦਾ ਰਸਤਾ ਅਪਨਾ ਕੇ ਸੂਬੇ ਦਾ ਕਿਸਾਨ ਆਪਣੀ ਤਕਦੀਰ ਬਦਲ ਸਕਦਾ- ਰਾਣਾ ਕੰਵਰਪਾਲ ਸਿੰਘ ਰੂਪਨਗਰ, 16 ਨਵੰਬਰ (ਵਿਵੇਕ ਗੌਤਮ) ਰਾਣਾ ਕੰਵਰਪਾਲ ਸਿੰਘ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਕ ਵੱਲੋਂ 65ਵੇਂ ਸਰਬ ਭਾਰਤੀ ਸਹਿਕਾਰੀ ਸਪਤਾ ਸਮਾਗਮ ਦੇ ਤੀਜੇ ਦਿਨ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਅੱਜ ਪਿੰਡ ਬੁੰਗਾ ਸਾਹਿਬ ਵਿਖੇ ਜ਼ੋਤ ਹੋਟਲ ਵਿਖੇ ਪੁੱਜੇ।ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਪ੍ਰਦਸ਼ਨੀਆਂ ਦਾ ਜਾਇਜ਼ਾ ਲੈਂਦੇ ਹੋਏ ਸੰਬਧਤ ਅਧਿਕਾਰੀਆਂ ਪਾਸੋਂ ਸਕੀਮਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ।ਇਸ ਸਮਾਗਮ ਦਾ ਆਗਾਜ਼ ਰਾਣਾ ਕੰਵਰਪਾਲ ਸਿੰਘ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ।ਇਸ ਮੌਕੇ ਸ਼੍ਰੀ ਵਰੁਣ ਰੂਜ਼ਮ ਪ੍ਰਬੰਧ ਨਿਰਦੇਸ਼ਕ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ , ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ , ਸ਼੍ਰੀ ਹਰਬੰਸ ਸਿੰਘ ਐਸ.ਡੀ.ਐਮ. ਸ਼੍ਰੀ ਆਨੰਦਪੁਰ ਸਾਹਿਬ ,ਸ਼੍ਰੀ ਕੇਸਰ ਰਾਮ ਬੰਗਾ ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਰਮਿੰਦਰ ਸਿੰਘ ਕਾਹਲੋ ਡੀ.ਐਸ.ਪੀ., ਸ਼੍ਰੀ ਉਮੇਸ਼ ਕੁਮਾਰ ਉਪ ਰਜਿਸਟਰਾਰ ਸਹਿਕਾਰੀ ਸਭਾਵਾਵਾਂ , ਸ਼੍ਰੀ ਗਿਰੀਸ਼ ਮਿੱਤਲ ਜ਼ਿਲ੍ਹਾ ਮੈਨੇਜਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਕੰਵਰਪਾਲ ਸਿੰਘ ਮਾਨਯੋਗ ਸਪੀਕਰ ਵਿਧਾਨ ਸਭਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਖੁਸ਼ੀ ਅਤੇ ਗਮੀ ਦੇ ਪ੍ਰੋਗਰਾਮਾਂ ਦੌਰਾਨ ਖਰਚੇ ਘਟਾਉਂਣੇ ਚਾਹੀਦੇ ਹਨ ਤਾਂ ਹੀ ਕਿਸਾਨੀ ਸੰਕਟ ਚੋ ਬਾਹਰ ਆ ਸਕਦੀ ਹੈ ਇਸ ਮੰਤਵ ਲਈ ਉਨ੍ਹਾਂ ...
Read More »
BNN Media House Daily News Updates