News Update
  • 23 ਦਸੰਬਰ ਨੂੰ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • Delhi HC on Veg-Non-Veg Food: क्या चिप्स में मिलाई जाती है सूअर की चर्बी? जानिए दिल्ली हाई कोर्ट ने क्या कहा
  • – विधानसभा चुनावों में पंजाब-चंडीगढ़ पेरेंट्स एसोसिएशन निजी स्कूलों द्वारा शोषण को बनेगा मुद्दा, सियासी दलों का बिगाड़ सकते है खेल
  • ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਪਿੰਡਾਂ ਵਿੱਚ ਖ਼ੁਸ਼ੀ ਦੀ ਲਹਿਰ ।
  • आप’ के सह-प्रभारी प्रदीप छाबड़ा ने सेक्टर-22 में जनसभा को किया संबोधित —भाजपा और कांग्रेस पर साधा निशाना,
  • ਬਿਜਲੀ ਦੀਆਂ ਆ ਰਹੀਆਂ ਮੁਸਕਲਾਂ ਸਬੰਧੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन
  • ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।
  • ਸ਼ਾਹਬਾਦ ਹਰਿਆਣੇ ਤੋ ਰਵਾਨਾ ਹੋ ਕੇ Kmp ਤੋਂ 20 ਕਿਲੋਮੀਟਰ ਪਿੱਛੇ ਅਮਰੀਕ ਢਾਬੇ ਕੋਲ ਕਾਫ਼ਲਾ ਇਕੱਠਾ ਕਰਕੇ 1 ਵਜੇ ਸਿੰਘੁ ਬਾਰਡਰ ਪਹੁੰਚਿਆ ਜੱਥਾ, ਕੱਲ 26 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਕਰਾਂਗੇ ਵੱਡਾ ਇਕੱਠ।
  • कपूरथला में अकाली दल युवा विंग के SOI के देहाती प्रधान ने अपने आप को मारी गोली, पढ़ें क्यों ..?? – घरेलू विवाद के कारण अपनी ही कार में बैठकर लाइसेंसी रिवाल्वर से अपने आप को मारी गोली — DSP
Home >> 2018 >> December

Monthly Archives: December 2018

प्रधानमंत्री नरेंद्र मोदी ने वाराणसी को 279 करोड़ रुपए की सौगात दी व वाराणसी में भारत का पहला अंतराष्ट्रीय चावल अनुसंधान केंद्र संस्थान देश को समर्पित किया

प्रधानमंत्री नरेंद्र मोदी ने वाराणसी को 279 करोड़ रुपए की सौगात दी व वाराणसी में भारत का पहला अंतराष्ट्रीय चावल अनुसंधान केंद्र संस्थान देश को समर्पित किया वाराणसी,चंडीगढ़(बीएनएन ब्यूरो,विवेक गौतम) प्रधानमंत्री नरेंद्र मोदी ने आज अपने संसदीय क्षेत्र वाराणसी में तोहफों की बौछार कर दी। गाजीपुर के बाद वाराणसी पहुंचे प्रधानमंत्री मोदी ने वाराणसी को 279 करोड़ रुपए की सौगात दी। पीएम मोदी ने वाराणसी में भारत का पहला अंतराष्ट्रीय चावल अनुसंधान केंद्र संस्थान देश को समर्पित किया।इसके बाद पीएम मोदी ट्रेड फैसिलिटेशन सेंटर, लालपुर में वन डिस्ट्रिक वन प्रोडक्ट समिट में हिस्सा लिया। यहां उन्होंने आयोजित कार्यक्रम में पूर्वांचल के 11 जिलों के हस्तशिल्पियों को 21 सौ करोड़ से अधिक के ऋण वितरण के साथ टूल किट वितरित किए। दीनदयाल हस्तकला संकुल में हस्तशिल्पियों से संवाद करने से पहले पीएम मोदी ने ओडीओपी समिट का उद्घाटन किया। प्रयागराज में होने वाले कुंभ पर आधारित काफी टेबल बुक का विमोचन किया। इसके अलावा पेंशनधारकों के लिए संचार विभाग की ओर से शुरू की गई सम्पन्न योजना तथा 279 करोड़ रुपये की 14 विकास परियोजनाओं का शिलान्यास और 12 योजनाओं का लोकार्पण किया।इस दौरान मोदी ने बीजेपी की केंद्र सरकार और राज्य सरकार की जमकर तारीफ की। उन्होंने कहा, ‘आज जितनी ...

Read More »

ਉਪ ਮੰਡਲ ਵਿਚ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਪੰਚਾਇਤੀ ਚੋਣਾਂ ਬਿਨ੍ਹਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਕੀਤੀ ਜਾਵੇ ਵੋਟ ਦੇ ਅਧਿਕਾਰ ਦੀ ਵਰਤੋਂ : ਐਸ ਡੀ ਐਮ ਹਰਬੰਸ ਸਿੰਘ

ਉਪ ਮੰਡਲ ਵਿਚ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਪੰਚਾਇਤੀ ਚੋਣਾਂ ਬਿਨ੍ਹਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਕੀਤੀ ਜਾਵੇ ਵੋਟ ਦੇ ਅਧਿਕਾਰ ਦੀ ਵਰਤੋਂ : ਐਸ ਡੀ ਐਮ ਹਰਬੰਸ ਸਿੰਘ ਸਿਆਸੀ ਦਲਾਂ ਦੇ ਆਗੂ ਨਿਰਪੱਖ ਚੋਣਾਂ ਲਈ ਪ੍ਰਸ਼ਾਸ਼ਨ ਨੂੰ ਦੇਣ ਸਹਿਯੋਗ ਅਨੰਦਪੁਰ ਸਾਹਿਬ 29 ਦਸੰਬਰ (ਵਿਵੇਕ ਗੌਤਮ): ਅਨੰਦਪੁਰ ਸਾਹਿਬ ਵਿਚ ਗ੍ਰਾਮ ਪੰਚਾਇਤ ਚੋਣਾਂ-2018 ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜਨ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । 30 ਦਸੰਬਰ ਨੂੰ ਹੋਣ ਵਾਲੀਆਂ ਗਰਾਮ ਪੰਚਾਇਤ ਚੋਣਾਂ ਦੇ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ। ਸਮੂਹ ਵੋਟਰਾਂ, ਉਮੀਦਵਾਰਾਂ ਅਤੇ ਸਿਆਸੀ ਦਲਾਂ ਦੇ ਆਗੂਆਂ ਨੂੰ ਚੋਣਾਂ ਦੋਰਾਨ ਸਦਭਾਵਨਾ ਅਤੇ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ। ਕਾਨੂੰਨ ਵਿਵਸਥਾਂ ਬਣਾ ਕੇ ਰੱਖਣ ਲਈ ਪ੍ਰਸਾਸਨ ਅਤੇ ਪੁਲਿਸ ਪੂਰੀਤਰ੍ਰਾਂ ਚੋਕਸ ਹੈ।ਇਹ ਪ੍ਰਗਟਾਵਾ ਕਰਦਿਆਂ ਸ. ਹਰਬੰਸ ਸਿੰਘ ਐਸ ਡੀ ਐਮ ਕਮ-ਕੰਟਰੋਲਿੰਗ ਅਫਸਰ  ਨੇ ਦੱਸਿਆ ਕਿ ਇਨਾਂ ਚੋਣਾਂ ਲਈ  ਚੋਣ ਪ੍ਰਕ੍ਰਿਆ ਨਿਰਵਿਘਨ ਨੇਪਰੇ ਚਾੜ੍ਹਨ ਲਈ ਚੋਣ ਅਮਲਾ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਚੋਣ ਅਮਲੇ ਦੀਆਂ ਸਾਰੀਆਂ ਰਿਹਰਸਲਾਂ  ਸਫ਼ਲਤਾਪੂਰਵਕ ਮੁਕੰਮਲ ਹੋ ਚੁੱਕੀਆਂ ਹਨ ॥ ਉਨ੍ਹਾਂ ਦੱਸਿਆ ਕਿ ਵੋਟਾਂ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਇਸੇ ਦਿਨ ਵੋਟ ਪ੍ਰਕ੍ਰਿਆ ਸਮਾਪਤ ਹੋਣ ਉਪਰੰਤ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।ਉਨ੍ਹਾਂ ਚੋਣ ਅਮਲੇ ਨੂੰ ਪ੍ਰੇਰਣਾ ਤੇ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਣਾਲੀ ਦਾ ਹਿੱਸਾ ਹਨ, ਇਸ ਲਈ ਆਪਣੀ ਡਿਊਟੀ ਤਨਦੇਹੀ ਅਤੇ ...

Read More »

ग्राम पंचायत चुनावों सम्बन्धि एस डी एम की तरफ से चुनाव अमले को निर्देश जारी,ग्राम पंचायत चुनाव निष्पक्ष और पारदर्शी ढंग के साथ करवाने के लिए प्रबंध मुकम्मल-हरबंस सिंह एस डी एम

ग्राम पंचायत चुनावों सम्बन्धि एस डी एम की तरफ से चुनाव अमले को निर्देश जारी,ग्राम पंचायत चुनाव निष्पक्ष और पारदर्शी ढंग के साथ करवाने के लिए प्रबंध मुकम्मल-हरबंस सिंह एस डी एम आनंदपुर साहिब(विवेक गौतम) एस डी एम स. हरबंस सिंह ने ग्राम पंचायत मतदान के दौरान ड्यूटी पर तैनात कर्मचारियों को हिदायत जारी करते हुए कहा कि पारदर्शी और निष्पक्ष मतदान करवाने के लिए वह अपना फर्ज पूरी ज़िम्मेदारी के साथ निभाएं। उन्होंने कहा कि मतदान दौरान संजीदगी मेहनत और लगन के साथ अपनी ड्यूटी करने वाले कर्मचारियों की मतदान में विशेष भूमिका होती है।चुनाव अमले को चुनाव प्रक्रिया की विस्थारपूर्वक जानकारी देते हुए एस डी एम हरबंस सिंह ने कहा कि राजनैतिक दलों के नेताओं, चुनाव मैदान में उतरे उम्मीदवारों और वोटरों के सहयोग के साथ ही अमनपूरवक और निष्पक्ष चुनाव संभव हैं और हमें उन सभी का भरभूर सहयोग प्राप्त हो रहा है।उन्होंने कहा कि प्रसाशन की तरफ से वोटरों को भी अपील की गई है कि वह अपने वोट के हक का प्रयोग ज़रूर करें।उन्होंने कहा कि नये नौजवान वोटरों में वोट डालने के लिए भरभूर उत्साह पाया जा रहा है। उन्होंने कहा कि किसी भी प्रकार की मुश्किल को हल करने के लिए चुनाव ड्यूटी ...

Read More »

ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਜਰੂਰ ਕਰਨ-ਐਸ ਡੀ ਐਮ ਹਰਬੰਸ ਸਿੰਘ

ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਜਰੂਰ ਕਰਨ-ਐਸ ਡੀ ਐਮ ਹਰਬੰਸ ਸਿੰਘ ਅਨੰਦਪੁਰ ਸਾਹਿਬ (ਵਿਵੇਕ ਗੌਤਮ) ਸ.ਹਰਬੰਸ ਸਿੰਘ ਉਪ-ਮੰਡਲ ਮੈਜਿਸਟਰੇਟ ਕਮ-ਕਟਰੋਲਿੰਗ ਅਫਸਰ ਗਰਾਮ ਪੰਚਾਇਤ ਚੋਣਾਂ  ਅਨੰਦਪੁਰ ਸਾਹਿਬ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਜਰੂਰ ਕਰਨ ਅਤੇ ਵੋਟ ਬਿਨਹ੍ਾਂ ਕਿਸੇ ਦਬਾਅ, ਲਾਲਚ ਜਾਂ ਭੇਦ-ਭਾਵ ਨਾਲ ਨਾਂ ਪਾਈ ਜਾਵੇ ਇਹ ਹਰ ਵੋਟਰ ਦਾ ਸੰਵਿਧਾਨਕ ਹੱਕ ਹੈ.ਅੱਜ ਗਰਾਮ ਪੰਚਾਇਤ ਚੋਣਾਂ ਦੇ ਸਬੰਧ ਵਿਚ ਕੀਤੇ ਜਾ ਰਹੇ ਪਰ੍ਬੰਧਾ ਦਾ ਜਾਇਜਾ ਲੈਦੇ ਹੋਏ ਐਸ ਡੀ ਐਮ ਨੇ ਕਿਹਾ ਕਿ 30 ਦਸੰਬਰ ਨੂੰ ਗਰਾਮ ਪੰਚਾਇਤ ਚੋਣਾਂ ਹੋ ਰਹੀਆਂ ਹਨ ਜਿਸਦੇ ਲਈ ਪਰ੍ਸਾਸ਼ਨ ਵਲੋਂ ਸਾਰੇ ਢੁਕਵੇਂ ਪਰ੍ਬੰਧ ਕੀਤੇ ਜਾ ਰਹੇ ਹਨ. ਚੋਣ ਡਿਊਟੀ ਉਤੇ ਤੈਨਾਤ ਅਮਲੇ ਨੂੰ ਵੀ ਚੋਣਾਂ ਦੋਰਾਨ ਆਪਣੀ ਡਿਊਟੀ ਨਿਰਪੱਖ ਹੋ ਕੇ ਪੂਰੀ ਮਿਹਨਤ ਲਗਨ ਅਤੇ ਇਮਾਨਦਾਰੀ ਨਾ ਕਰਨ ਦੀ ਪਰ੍ਰੇਣਾ ਦਿੱਤੀ ਗਈ ਹੈ. ਉਹਨਾਂ ਕਿਹਾ ਕਿ ਸਿਆਸੀ ਦਲਾਂ ਦੇ ਆਗੂਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਵੀ ਸਮੁੱਚੀ ਚੋਣ ਪਰ੍ਕੀਰਿਆਂ ਨੂੰ ਅਮਨ ਪੂਰਵਕ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ ਗਈ ਹੈ. ਉਹਨਾਂ ਕਿਹਾ ਇਹਨਾਂ ਚੋਣਾ ਦੋਰਾਨ ਪਰ੍ਸਾਸ਼ਨ ਅਤੇ ਪੁਲਿਸ ਵਿਚ ਵੀ ਬੇਹੱਤਰ ਤਾਲਮੇਲ ਸਥਾਪਤ ਕੀਤਾ ਗਿਆ ਹੈ ਜਿਸ ਨਾਲ ਇਹ ਚੋਣ ਪਰ੍ਕੀਰਿਆ ਅਮਨ ਪੂਰਵਕ ਮੁਕੰਮਲ ਹੋ ਸਕੇ. ਉਹਨਾ ਚੋਣ ਲੱੜ ਰਹੇ ਉਮੀਦਵਾਰਾਂ ਨੂੰ ਵੀ ਅਦਰਸ਼ ਚੋਣ ਜਾਪਤੇ ਦੀ ਪਾਲਣਾ ਕਰਨ ਲਈ ਕਿਹਾ ਹੈ ਜਿਸ ਨਾਲ ...

Read More »

कांग्रेस चुनाव जीतने के लिए देश के किसानों को धोखा देती है,हिमाचल में औद्योगिक विकास की नींव अटल बिहारी वाजपेयी ने डाली: पीएम मोदी

कांग्रेस चुनाव जीतने के लिए देश के किसानों को धोखा देती है,हिमाचल में औद्योगिक विकास की नींव अटल बिहारी वाजपेयी ने डाली: पीएम मोदी धर्मशाला(चंडीगढ़)(विवेक गौतम) पीएम मोदी ने आज हिमाचल के धर्मशाला में एक रैली को संबोधित किया। यह आयोजन राज्य में बीजेपी सरकार के एक साल पूरा होने पर किया गया। इस मौके पर पीएम मोदी ने कहा, ‘हिमाचल देवी और देवताओं की भूमि है, देवभूमि होने के साथ-साथ वीरों की भूमि भी है, यहां शांति की कोख से वीरता पैदा होती है जिसे कभी नष्ट नहीं किया जा सकता।पीएम ने कहा कि पिछली सरकार में हिमाचल को 21 हजार करोड़ रुपया मिलता था, लेकिन जब बीजेपी की सरकार बनी तो 72 हजार करोड़ रुपया मिल रहा है। उन्होंने कहा, ‘सरकार ने पिछले एक साल में जन-जन तक पहुंचने का काम किया है और सरकार को हिमाचल के गांव-गांव तक पहुंचाया है। हिमाचल प्रदेश की बीजेपी सरकार राज्य में सिर्फ पर्यटन और खेती को आगे लेकर नहीं बढ़ रही है बल्कि राज्य में औद्योगिक संभावनाओं को भी साथ लेकर चल रही है।’पीएम मोदी ने कहा कि हिमाचल के हर व्यक्ति के मोबाइल पर प्रदेश सरकार की उपलब्धियों पर बनी फिल्म पहुंचनी चाहिए। हिमाचल में औद्योगिक विकास की नींव ...

Read More »

ਚੋਣ ਅਮਲਾ ਆਪਣੀ ਡਿਊਟੀ ਪੂਰੀ ਮਿਹਨਤ, ਲਗਨ ਅਤੇ ਤਨ-ਦੇਹੀ ਨਾਲ ਕਰੇ-ਐਸ.ਡੀ.ਐਮ.

ਚੋਣ ਅਮਲਾ ਆਪਣੀ ਡਿਊਟੀ ਪੂਰੀ ਮਿਹਨਤ, ਲਗਨ ਅਤੇ ਤਨ-ਦੇਹੀ ਨਾਲ ਕਰੇ-ਐਸ.ਡੀ.ਐਮ. ਸਿਆਸੀ ਦਲਾਂ ਦੇ ਆਗੂ ਨਿਰਪੱਖ ਚੋਣਾਂ ਲਈ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ-ਐਸ.ਡੀ.ਐਮ. ਅਨੰਦਪੁਰ ਸਾਹਿਬ, 22 ਦਸੰਬਰ( ਵਿਵੇਕ ਗੌਤਮ ) ਗਰਾਂਮ ਪੰਚਾਇਤ ਚੌਣਾ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਬਲਾਕ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤ ਚੌਣਾ ਲਈ ਡਿਊਟੀ ਉਤੇ ਤਾਇਨਾਤ ਚੌਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਰਪੱਖ ਹੋਕੇ ਮਿਹਨਤ ਲਗਨ ਅਤੇ ਤਨਦੇਹੀ ਨਾਲ ਕਰਨੀ ਚਾਹੀਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ ਕਮ ਕੰਟਰੋਲਿੰਗ ਅਫਸਰ ਗਰਾਂਮ ਪੰਚਾਇਤ ਚੋਣਾਂ ਬਲਾਕ ਸ੍ਰੀ ਅਨੰਦਪੁਰ ਸਾਹਿਬ ਸ. ਹਰਬੰਸ ਸਿੰਘ ਨੇ ਚੋਣ ਅਮਲੇ ਨੂੰ ਚੋਣ ਪ੍ਰਕਿਰਿਆ ਦੀ ਸਿੱਖਲਾਈ ਦੇਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਕਰਮਚਾਰੀ ਆਪਣੀ ਡਿਊਟੀ ਨੂੰ ਕਰਨ ਲਈ ਪਾਬੰਦ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਿਆਸੀ ਦਲਾਂ ਦੇ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਚੋਣਾਂ ਦੋਰਾਨ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ। ਉਨ੍ਹਾਂ ਹੋਰ ਕਿਹਾ ਕਿ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਵੋਟ ਦੇ ਹੱਕ ਦੀ ਵਰਤੋਂ ਜਰੂਰ ਕਰਨ। ਉਨ੍ਹਾਂ ਕਿਹਾ ਕਿ ਬਲਾਕ ਦੇ 159 ਪਿੰਡਾਂ ਵਿਚੋਂ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਪੰਚ ਨਿਰਵਿਰੋਧ, ਬਿਨਾਂ ਮੁਕਾਬਲਾ ਚੁਣੇ ਗਏ ਹਨ। ਉਨ੍ਹਾਂ  ਪਿੰਡਾਂ ਨੂੰ ਛੱਡਕੇ ਬਾਕੀ ਗਰਾਂਮ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਲਈ ...

Read More »

ਵਰਲਡ ਕੈਂਸਰ ਕੇਅਰ ਵਲੋਂ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੋਰ ਜੀ ਦੀ ਯਾਦ ਨੂੰ ਸਮਰਪਤਿ ਪੈਦਲ ਯਾਤਰਾ ਅਤੇ ਕੈਂਸਰ ਕੈਂਪ ਦਾ ਆਯੋਜਨ 

ਵਰਲਡ ਕੈਂਸਰ ਕੇਅਰ ਵਲੋਂ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੋਰ ਜੀ ਦੀ ਯਾਦ ਨੂੰ ਸਮਰਪਤਿ ਪੈਦਲ ਯਾਤਰਾ ਅਤੇ ਕੈਂਸਰ ਕੈਂਪ ਦਾ ਆਯੋਜਨ ਅਨੰਦਪੁਰ ਸਾਹਿਬ, 22 ਦਸੰਬਰ(ਵਿਵੇਕ ਗੌਤਮ) ਵਰਲਡ ਕੈਂਸਰ ਕੇਅਰ ਵਲੋਂ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੋਰ ਜੀ ਦੀ ਯਾਦ ਨੂੰ ਸਮਰਪਤਿ ਮਨੁਖਤਾ ਦੀ ਸੇਵਾ ਦਾ ਸੁਨੇਹਾ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਫਤਹਿਗੜ੍ਹ ਸਾਹਿਬ ਤੱਕ ਪੈਦਲ ਯਾਤਰਾ ਅਤੇ ਕੈਂਸਰ ਕੈਂਪ ਲਗਾਏ ਜਾ ਰਹੇ ਹਨ। ਇਸ ਮਾਰਗ ਦੇ ਪਾਂਧੀ ਬਨਣ ਦੇ ਮੰਤਵ ਨਾਲ ਸ੍ਰੀ ਅਨੰਦਪੁਰ ਸਾਹਿਬ, ਗੁ. ਪਰਿਵਾਰ ਵਿਛੋੜਾ, ਚਮਕੌਰ ਸਾਹਿਬ, ਪਿੰਡ ਸਹੇੜੀ, ਮਰਿੰਡਾ ਕੋਤਵਾਲੀ, ਠੰਡਾ ਬੁਰਜ ਫਤਿਹਗੜ੍ਹ ਸਾਹਿਬ ਅਤੇ ਗੁ. ਜਯੋਤੀ ਸਰੂਪ ਫਤਹਿਗੜ੍ਹ ਸਾਹਿਬ ਤੱਕ ਵਿਸ਼ੇਸ਼ ਆਯੋਜਨ ਕੀਤੇ ਗਏ ਹਨ। ਇਹ ਕੈਂਸਰ ਕੈਂਪ 21 ਦਸੰਬਰ ਨੂੰ ਸ੍ਰੀ ਅਨੰਦਰਪੁਰ ਸਾਹਿਬ ਵਿਖੇ ਲਗਾਇਆ ਗਿਆ ਅਤੇ 22, 23 ਦਸੰਬਰ, ਚਮਕੌਰ ਸਾਹਿਬ 26, 27 ਤੇ 28 ਦਸੰਬਰ, ਸ੍ਰੀ ਫਤਹਿਗੜ੍ਹ ਸਾਹਿਬ ਲਗਾਇਆ ਜੈ ਰਿਹਾ ਹੈ।  ਇਹ ਜਾਣਕਾਰੀ ਕੁਲਵੰਤ ਸਿੰਘ ਧਾਲੀਵਾਲ ਪ੍ਰਧਾਨ “ਵਰਲਡ ਕੈਂਸਰ ਕੇਅਰ” ਫਾਊਡੇਂਸ਼ਨ ਅਤੇ ਚੇਅਰਮੈਨ ਵਰਲਡ ਕੈਂਸਰ ਕੇਅਰ” ਫਾਊਡੇਂਸ਼ਨ ਜਸਵੰਤ ਸਿੰਘ ਗਰੇਵਾਲ ਨੇ ਦਿੱਤੀ ।

Read More »

कंपकपाती सर्दी में भी पंचायती चुनावों को लेकर ग्रामीण क्षेत्रों का माहौल गर्माया, नुक्कड़ सभाएं शुरू, दावतो के जश्न शुरू, राजनीति के माहिरों ने की जोड़ तोड़ चालें शुरू

आनंदपुर साहिब(विवेक गौतम) कंपकपाती सर्दी में पंचायती चुनावों को लेकर ग्रामीण क्षेत्रों का माहौल पूरी तरह से गर्माया हुआ है, वही देर रात तक नुक्कड़ मीटिगो का सिलसिला भी जारी है ।राजनीति के माहिर अपनी अपनी गोटियाँ फिट करने के लिए जोड़ तोड़ की चालें चल रहें है ।वही दावतो के दौर भी शुरू हो गए है ।इस वार पंचायती चुनावों का एक अलग ही माहौल देखने को मिल रहा है कई गांवो के निवासी राजनीति से ऊपर उठकर आपसी सहमति (सर्वसम्मति)से ही संरपच, पंच का चुनाव करने मे ज्यादा दिलचस्पी दिखा रहे है ताकि गांवो का माहौल खराब न हो व आपसी भाईचारा बना रहे।वही दूसरी ओर कुछ स्वार्थी लोग जोड़ तोड़ की राजनीति करने मे भी व्यस्त हैं तथा भोली भाली जनता को लुभाने के लिए हर तरह के हथकडे अपना रहे है पर जनता इस बार उनको मुंह लगाने के मूड मे नही है।आप को वता दे की 30दिसंबर को सुबह 8बजे से शाम चार बजे तक वोट डाले जाएगे व शाम को ही परिणाम घोषित हो जाऐंगे।

Read More »

गाँव कोटला में दो दिवसीय चौथा कबड्डी कप सम्पन्न, राजा साहिब सैरो मंडी ने पीर बाबा जिंदा शहीद बस्सी चनौली को पराजित कर जीता एक लाख का ईनाम

गाँव कोटला में दो दिवसीय चौथा कबड्डी कप सम्पन्न, राजा साहिब सैरो मंडी ने पीर बाबा जिंदा शहीद बस्सी चनौली को पराजित कर जीता एक लाख का ईनाम आनंदपुर साहिब (विवेक गौतम) गाँव कोटला में दो दिवसीय चौथा कबड्डी कप सम्पन्न, कबड्डी कप का उद्घाटन बाबा खड़क सिंह व बाबा सुखदेव सिंह जी कोटला वालों ने किया।यूथ वैलफेयर स्पोर्ट्स क्लब कोटला पावर हाऊस के अध्यक्ष धीरज सैनी ने बताया कि इस कबड्डी कप के मौके पर सन्नी एन्क्लेव के एमडी जरनैल सिंह बाजवा तथा रघुवीर चंद वाइस चेयरमैन आल इंडिया गतका फैडरेशन ने विजेताओं को पुरस्कार प्रदान किए ,वही क्षेत्र के सांसद प्रेम सिंह चंदुमाजरा भी विशेष तौर पर पहुंचे, सांसद प्रेम सिंह चंदुमाजरा ने जनता को संबोधित करते हुए कहा कि खेलो का हमारे जीवन में बहुत महत्व है तथा यूथ वैलफेयर स्पोर्ट्स क्लब द्वारा कबड्डी कप करवाना अपने आप में प्रसंसनीया कदम है।सांसद प्रेम सिंह चंदुमाजरा ने गाँव में एक जिम खुलवाने का ऐलान भी किया। इन टीमों ने किया पहला व दुसरा स्थान प्राप्त यूथ वैलफेयर स्पोर्ट्स क्लब के अध्यक्ष धीरज सैनी ने बताया कि राजा साहिब सैरो मंडी ने पीर बाबा जिंदा शहीद बस्सी चनौली को काटे की टक्कर देकर पराजित किया व एक लाख रूपए ...

Read More »

ਆਦਰਸ਼ ਬਾਲ ਵਿਦਿਆਲਿਆ ਨੰਗਲ ਦੇ ਸਾਲਾਨਾਂ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਮਿਲੀ ਨਵੀਂ ਪ੍ਰੇਰਣਾਂ

ਆਦਰਸ਼ ਬਾਲ ਵਿਦਿਆਲਿਆ ਨੰਗਲ ਦੇ ਸਾਲਾਨਾਂ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਮਿਲੀ ਨਵੀਂ ਪ੍ਰੇਰਣਾਂ ਨੰਗਲ, 20 ਦਸੰਬਰ( ਵਿਵੇਕ ਗੌਤਮ ) ਸਵਾਮੀ ਵਿਵੇਕਾਨੰਦ ਨੇ ਕਿਹਾ ਹੈ ਕਿ ਜੇਕਰ ਕਿਸੇ ਇਨਸਾਨ ਦੀ ਸ਼ਖਸੀਅਤ ਨੂੰ ਉਜਾਗਰ ਕਰਨਾ ਹੋਵੇ ਤਾਂ ਉਸਨੂੰ ਵੱਧ ਤੋਂ ਵੱਧ ਸਿਖਿਅਤ ਕਰਨਾ ਚਾਹੀਦਾ ਹੈ। ਨੈਲਸਨ ਮੰਡੇਲਾ ਨੇ ਵੀ ਸਿੱਖਿਆ ਦੇ ਬਾਰੇ ਕਿਹਾ ਕਿ ਸੰਸਾਰ ਨੂੰ ਬਦਲਣ ਲਈ ਸਿੱਖਿਆ ਦਾ ਪ੍ਰਸਾਰ ਬੇਹੱਦ ਜਰੂਰੀ ਹੈ। ਇਸ ਲੱਈ ਸਮੇਂ ਦੇ ਹਾਣੀ ਬਨਣ ਲਈ ਅੱਜ ਸਿੱਖਿਆ ਦੀ ਬਹੁਤ ਵੱਡੀ ਭੂਮੀਕਾ ਹੈ।ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਆਦਰਸ਼ ਬਾਲ ਵਿਦਿਆਲਿਆ ਨੰਗਲ ਦੇ ਸਲਾਨਾ ਸਮਾਗਮ ਮੌਕੇ ਵਿਦਿਆਰਥੀਆਂ, ਸਕੂਲ ਸਟਾਫ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਵਿਦਿਆਰਥੀਆਂ ਦਾ ਸਿੱਖਿਅਤ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਇਸਦੇ ਲੱਈ ਅਧਿਆਪਕਾਂ ਤੋਂ ਵੱਧ ਮਾਪਿਆਂ ਦੀ ਜਿਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਮਿਹਨਤ ਅਤੇ ਲਗਨ ਨਾਲ ਸਿੱਖਿਆ ਨੂੰ ਪ੍ਰੇਰਣਾ ਸਮਝਕੇ ਹਾਸਿਲ ਕਰਨ ਤਾਂ ਜੋ ਉਹ ਆਪਣੇ ਭਵਿੱਖ ਨੂੰ ਹੋਰ ਨਿਖਾਰ ਅਤੇ ਸੰਵਾਰ ਸਕਣ। ਉਨ੍ਹਾਂ ਸਕੂਲ ਦੇ ਪ੍ਰਬੰਧਕਾਂ, ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਾਲਾਨਾਂ ਸਮਾਗਮ ਤੇ ਵਧਾਈ ਦਿੱਤੀ ਤੇ ਕਿਹਾ ਕਿ ਪਿਛਲੇ ਸਮੇਂ ਦੀ ਕਾਰਗੂਜਾਰੀ ਦੀ ਪੜਚੋਲ ਅਤੇ ਨਵੇਂ ਪ੍ਰੋਗਰਾਮ ਉਲੀਕਣ ਦਾ ਇਹ ਸੁਨਿਹਰਾ ਮੌਕਾ ਹੈ ਜਿਸਤੋਂ ਹੋਰ ਜਾਣਕਾਰੀ ਲੈਣੀ ਚਾਹੀਦੀ ਹੈ।

Read More »