PUNJAB GOVT CONSTITUTES 14-MEMBER SRI ANANDPUR SAHIB URBAN DEVELOPMENT AUTHORITY,MOVE AIMED AT ENSURING PLANNED AND INTEGRATED DEVELOPMENT OF HOLY CITY OF SRI ANANDPUR SAHIB, BOUNDARIES OF SASUDA COMPRISING ONE TOWN AND 23 VILLAGES COVERING AN AREA OF 5846 HECTARES NOTIFIED Chandigarh, Sri Anandpur Sahib,February28(VIVEK GAUTAM) In a bid to ensure planned and holistic development of the holy city of Sri Anandpur Sahib, Capt. Amarinder Singh led Punjab government has constituted a 14-Member Sri Anandpur Sahib Urban Development Authority (SASUDA).Disclosing this here today an official spokesperson of the Punjab government said that the Authority would be headed by the Chief Minister as its Chairman with Housing & Urban Development Minister as its Vice-Chairman. The other members of the Committee would include; M.L.A Sri Anandpur Sahib, Secretary Housing and Urban Development, Secretary Local Government, Secretary Finance, Secretary Tourism and Cultural Affairs, Secretary Water Supply and Sanitation, Secretary Public Works, Director Town and Country Planning, Chief Town Planner, Deputy Commissioner Roopnagar besides any other member/invitee to be nominated by government. The Chief Administrator of SASUDA would be its Member Secretary.The headquarters of the Development Authority would be at SAS Nagar. All the powers and functions relating to the development and redevelopment of Sri ...
Read More »Monthly Archives: February 2019
पंजाब सरकार द्वारा 14 सदस्यीय श्री आनन्दपुर साहिब शहरी विकास अथॉरटी का गठन,कदम का उद्देश्य पवित्र शहर श्री आनन्दपुर साहिब के योजनाबद्ध और संगठित विकास को यकीनी बनाना,ससूदा की हदबंदी में 5846 हेक्टेयर क्षेत्र की कवरिंग वाले 1 टाऊन और 23 गांव शामिल
पंजाब सरकार द्वारा 14 सदस्यीय श्री आनन्दपुर साहिब शहरी विकास अथॉरटी का गठन,कदम का उद्देश्य पवित्र शहर श्री आनन्दपुर साहिब के योजनाबद्ध और संगठित विकास को यकीनी बनाना,ससूदा की हदबंदी में 5846 हेक्टेयर क्षेत्र की कवरिंग वाले 1 टाऊन और 23 गांव शामिल चंडीगढ़,आंनदपुर साहिब, 28फरवरी(विवेक गौतम) पवित्र शहर श्री आनन्दपुर साहिब के योजनाबद्ध और समूचे विकास को यकीनी बनाने की कोशिश के तौर पर कैप्टन अमरिन्दर सिंह के नेतृत्व वाली पंजाब सरकार द्वारा 14 सदस्यीय श्री आनन्दपुर साहिब शहरी विकास अथॉरटी (सासूदा) का गठन किया गया है।यह जानकारी देते हुये आज यहां सरकारी प्रवक्ता ने बताया कि मुख्यमंत्री इस अथॉरटी के चेयरमैन और आवास निर्माण और शहरी विकास मंत्री इसके वाइस -चेयरमैन होंगे। कमेटी के दूसरे सदस्यों में श्री आनन्दपुर साहिब के विधायक, सचिव, आवास निर्माण और शहरी विकास, सचिव, स्थानीय निकाय, सचिव, वित्त, सचिव पर्यटन और संस्कृतिक मामले, सचिव, जल सप्लाई और सेनिटेशन, सचिव, लोक निर्माण, डायरैक्टर टाऊन एंड कंट्री प्लानिंग, चीफ़ टाऊन प्लैनर, डिप्टी कमिश्नर, रूपनगर शामिल होंगे। इसके अलावा सरकार द्वारा नामज़द किये जाने वाले अन्य मैंबर भी शामिल होंगे। सासूदा के मुख्य प्रशासक इसके मैंबर सचिव होंगे।विकास अथॉरटी के मुख्यालय एस.ए.एस. नगर में स्थित होंगे। इस एक्ट के अंतर्गत श्री आनन्दपुर साहिब टाऊन के विकास ...
Read More »ਪੰਜਾਬ ਸਰਕਾਰ ਵੱਲੋਂ 14 ਮੈਂਬਰੀ ਸ੍ਰੀ ਅਨੰਦਪੁਰ ਸਾਹਿਬ ਸ਼ਹਿਰੀ ਵਿਕਾਸ ਅਥਾਰਟੀ ਦਾ ਗਠਨ,ਉਪਰਾਲੇ ਦਾ ਉਦੇਸ਼ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਦੇ ਯੋਜਨਾਬੱਧ ਅਤੇ ਸੰਗਠਿਤ ਵਿਕਾਸ ਨੂੰ ਯਕੀਨੀ ਬਣਾਉਣਾ , ਸਾਸੂਦਾ ਦੀ ਹੱਦਬੰਦੀ ਵਿੱਚ 5846 ਹੈਕਟੇਅਰ ਖੇਤਰ ਦੀ ਕਵਰਿੰਗ ਵਾਲੇ 1 ਟਾਊਨ ਅਤੇ 23 ਪਿੰਡ ਸ਼ਾਮਲ
ਪੰਜਾਬ ਸਰਕਾਰ ਵੱਲੋਂ 14 ਮੈਂਬਰੀ ਸ੍ਰੀ ਅਨੰਦਪੁਰ ਸਾਹਿਬ ਸ਼ਹਿਰੀ ਵਿਕਾਸ ਅਥਾਰਟੀ ਦਾ ਗਠਨ,ਉਪਰਾਲੇ ਦਾ ਉਦੇਸ਼ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਦੇ ਯੋਜਨਾਬੱਧ ਅਤੇ ਸੰਗਠਿਤ ਵਿਕਾਸ ਨੂੰ ਯਕੀਨੀ ਬਣਾਉਣਾ , ਸਾਸੂਦਾ ਦੀ ਹੱਦਬੰਦੀ ਵਿੱਚ 5846 ਹੈਕਟੇਅਰ ਖੇਤਰ ਦੀ ਕਵਰਿੰਗ ਵਾਲੇ 1 ਟਾਊਨ ਅਤੇ 23 ਪਿੰਡ ਸ਼ਾਮਲ ਚੰਡੀਗੜ੍ਹ,ਅਨੰਦਪੁਰ ਸਾਹਿਬ,28ਫਰਵਰੀ (ਵਿਵੇਕ ਗੌਤਮ) ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਦੇ ਯੋਜਨਾਬੱਧ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 14 ਮੈਂਬਰੀ ਸ੍ਰੀ ਅਨੰਦਪੁਰ ਸਾਹਿਬ ਸ਼ਹਿਰੀ ਵਿਕਾਸ ਅਥਾਰਟੀ (ਸਾਸੂਦਾ)ਦਾ ਗਠਨ ਕੀਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਇਸ ਅਥਾਰਟੀ ਦੇ ਚੇਅਰਮੈਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਇਸਦੇ ਵਾਈਸ-ਚੇਅਰਮੈਨ ਹੋਣਗੇ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ, ਸਕੱਤਰ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ , ਸਕੱਤਰ, ਸਥਾਨਕ ਸਰਕਾਰਾਂ, ਸਕੱਤਰ, ਵਿੱਤ, ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ, ਸਕੱਤਰ, ਲੋਕ ਨਿਰਮਾਣ, ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ, ਚੀਫ਼ ਟਾਊਨ ਪਲੈਨਰ, ਡਿਪਟੀ ਕਮਿਸ਼ਨਰ, ਰੂਪਨਗਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਨਾਮਜ਼ਦ ਕੀਤੇ ਜਾਣ ਵਾਲੇ ਹੋਰ ਮੈਬਰ ਵੀ ਸ਼ਾਮਲ ਹੋਣਗੇ। ਸਾਸੂਦਾ ਦੇ ਮੁੱਖ ਪ੍ਰਸ਼ਾਸਕ ਇਸਦੇ ਮੈਂਬਰ ਸਕੱਤਰ ਹੋਣਗੇ।ਵਿਕਾਸ ਅਥਾਰਟੀ ਦੇ ਹੈੱਡ ਕੁਆਟਰਜ਼ ਐਸ.ਏ.ਐਸ. ਨਗਰ ਵਿਖੇ ਸਥਿਤ ਹੋਣਗੇ। ਇਸ ਐਕਟ ਤਹਿਤ ਸ੍ਰੀ ਅਨੰਦਪੁਰ ਸਾਹਿਬ ਟਾਊਨ ਦੇ ਵਿਕਾਸ ...
Read More »ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਨੂੰ 6.32 ਕਰੋੜ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ,ਅਨੁਸੂਚਿਤ ਜਾਤੀ ਦੇ 18 ਲਾਭਪਾਤਰੀਆਂ ਨੂੰ 13.50 ਲੱਖ ਦੇ ਕਰਜ਼ਾ ਰਾਹਤ ਸਰਟੀਫਿਕੇਟ ਦਿੱਤੇ ,14ਵੇਂ ਵਿੱਤ ਕਮਿਸ਼ਨ ਤੇ ‘ਸਮਾਰਟ ਵਿਲੇਜ਼ ਮੁਹਿੰਮ’ ਤਹਿਤ ਜਾਰੀ ਕੀਤੀਆਂ ਗਈਆਂ ਗਰਾਂਟਾਂ
ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਨੂੰ 6.32 ਕਰੋੜ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ,ਅਨੁਸੂਚਿਤ ਜਾਤੀ ਦੇ 18 ਲਾਭਪਾਤਰੀਆਂ ਨੂੰ 13.50 ਲੱਖ ਦੇ ਕਰਜ਼ਾ ਰਾਹਤ ਸਰਟੀਫਿਕੇਟ ਦਿੱਤੇ ,14ਵੇਂ ਵਿੱਤ ਕਮਿਸ਼ਨ ਤੇ ‘ਸਮਾਰਟ ਵਿਲੇਜ਼ ਮੁਹਿੰਮ’ ਤਹਿਤ ਜਾਰੀ ਕੀਤੀਆਂ ਗਈਆਂ ਗਰਾਂਟਾਂ ਹੌਲੇ-ਮਹੱਲੇ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਸੜਕ ਦੀ ਹੋਵੇਗੀ ਮੁਰੰਮਤ-ਰਾਣਾ ਕੇ.ਪੀ. ਸਿੰਘ ਅਨੰਦਪੁਰ ਸਾਹਿਬ,27 ਫ਼ਰਵਰੀ(ਵਿਵੇਕ ਗੌਤਮ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਅੱਜ ਇੱਥੇ ਇੱਕ ਭਰਵੇਂ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ 6.32 ਕਰੋੜ ਰੁਪਏ ਦੀਆਂ ਵਿਕਾਸ ਗਰਾਂਟਾਂ ਦੇ ਚੈੱਕ ਵੰਡੇ ਗਏ। ਇਹ ਗਰਾਂਟ ਪੰਜਾਬ ਸਰਕਾਰ ਵੱਲੋਂ 14 ਵੇਂ ਵਿੱਤ ਕਮਿਸ਼ਨ ਤੇ ‘ਸਮਾਰਟ ਵਿਲੇਜ ਮੁਹਿੰਮ’ਤਹਿਤ ਜਾਰੀ ਕੀਤੀ ਗਈ ਹੈ। ਉਨ੍ਹਾਂ ਅਨੁਸੂਚਿਤ ਜਾਤੀ ਦੇ 18 ਲਾਭਪਾਤਰੀਆਂ ਨੂੰ 13.50 ਲੱਖ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੀ ਵੰਡੇ ਅਤੇ ਹਲਕੇ ਦੇ ਸਰਵਪੱਖੀ ਵਿਕਾਸ ਦਾ ਵਾਅਦਾ ਮੁੜ ਦੁਹਰਾਇਆ।ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਮੌਕੇ ਪੰਚਾਂ-ਸਰਪੰਚਾਂ ਅਤੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਤੇ ਸਮਾਰਟ ਵਿਲੇਜ ਸਕੀਮ ਉਲੀਕੀ ਗਈ ਹੈ। ਜਿਸਦੇ ਤਹਿਤ ਬਿਨਾਂ ਕਿਸੇ ਭੇਦ-ਭਾਵ ਤੋਂ ਗਰਾਂਟਾਂ ਦੀ ਵੰਡ ਕੀਤੀ ਗਈ ਹੈ। ਹੁਣ ਪੰਚ-ਸਰਪੰਚ ਆਪਣੇ ਪਿੰਡ ਦੀ ਧੱੜੇਬੰਦੀ ਤੋਂ ਉਪਰ ਉੱਠਕੇ ਵਿਕਾਸ ਕਾਰਜ ਕਰਵਾਉਣ ਤਾਂ ਜੋ ਹੋਰ ਗਰਾਂਟਾ ਲਿਆਂਦੀਆਂ ਜਾ ਸਕਣ।ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਮੌਕੇ ਆਖਿਆ ...
Read More »कोटला कॉलोनी में श्रीमद् भागवत कथा के उपलक्षय में कलश शोभा यात्रा निकाली गई
कोटला कॉलोनी में श्रीमद् भागवत कथा के उपलक्षय में कलश शोभा यात्रा निकाली गई आनंदपुर साहिब/कोटला(विवेक गौतम)कोटला कॉलोनी के राधाकृष्ण मंदिर में श्रीमद् भागवत कथा ज्ञानयज्ञ के उपलक्षय में आज विशाल कलश शोभा यात्रा का आयोजन किया गया। कलश शोभा यात्रा कोटला कॉलोनी से शुरू हो कर कोटला गाँव ,मिठासर से होती हुई कथा स्थल कोटला कॉलोनी के राधाकृष्ण मंदिर पहुची।कलश शोभा यात्रा में अनेकों प्रभु भक्तों ने शामिल होकर प्रभु का आशीर्वाद प्राप्त किया।कथा वाचक अमित विशिष्ट जी के द्वारा श्रीमद् भागवत कथा का आज शुभारंभ किया गया।जानकारी देते हुए प्रबंधकों ने बताया की श्रीमद् भागवत कथा 26फरवरी से5मार्च तक चलेगी।5मार्च को भंडारे का आयोजन किया जाएगा। इस अवसर पर ये भी उपस्थित थे पूनम शर्मा, संतोष शर्मा, विद्या शर्मा,कान्ता मग्गो, अंतिमा मग्गो,सीमा,जोगिता,सुनीता,रीतू,शारदा,नीशा,मुस्कान,सोनिया, संगीता,शीला देवी,प्रमेन्द्र कौर,पिंकी,गुरजीत कौर,रमनदीप कौर,प्रियंका,रीतू शर्मा,सुहानी शर्मा,वन्दना शर्मा,मनू देवी,मंजू मलिक,माया देवी के अलावा भारी संख्या में प्रभु प्रेमी उपस्थित थे।
Read More »ਸੂਬੇ ਦੇ ਹਰ ਖੇਤਰ ਦਾ ਸਰਵਪੱਖੀ ਵਿਕਾਸ ਕਰਨ ਲਈ ਪੰਜਾਬ ਸਰਕਾਰ ਵਚਨਵੱਧ-ਰਾਣਾ ਕੇ ਪੀ ਸਿੰਘ.
ਸੂਬੇ ਦੇ ਹਰ ਖੇਤਰ ਦਾ ਸਰਵਪੱਖੀ ਵਿਕਾਸ ਕਰਨ ਲਈ ਪੰਜਾਬ ਸਰਕਾਰ ਵਚਨਵੱਧ-ਰਾਣਾ ਕੇ ਪੀ ਸਿੰਘ. ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਕਰੋੜਾ ਰੁਪਏ ਦੇ ਫੰਡ ਉਪਲੱਬਧ ਕਰਵਾਏ ਜਾਣਗੇ. ਅਨੰਦਪੁਰ ਸਾਹਿਬ 26 ਫਰਵਰੀ(ਵਿਵੇਕ ਗੌਤਮ) ਪੰਜਾਬ ਸਰਕਾਰ ਸੂਬੇ ਦੇ ਹਰ ਖੇਤਰ ਦੇ ਸਰਵਪੱਖੀ ਵਿਕਾਸ ਲਈ ਵਚਨਵੱਧ ਹੈ. ਹਰ ਵਰਗ ਨੂੰ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਦੇਣ ਲਈ ਸਰਕਾਰ ਵਲੋਂ ਲਗਾਤਾਰ ਉਪਰਾਲੇ ਜਾ ਰਹੇ ਹਨ.ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਪਿੰਡ ਬਾਸੋਵਾਲ ਦੇ ਸਰਕਾਰੀ ਸੀ.ਸੈਕ.ਸਕੂਲ ਵਿਚ ਮਾਈ ਭਾਗੋ ਵਿਦਿਆ ਸਕੀਮ ਤਹਿਤ ਲੜਕੀਆਂ ਨੂੰ ਸਿੱਖਿਆ ਲਈ ਉਤਸਾਹਤ ਕਰਨ ਦੇ ਮੰਤਵ ਨਾਲ ਚਲਾਈ ਗਈ ਯੋਜਨਾਂ ਅਧੀਨ ਸਾਇਕਲਾਂ ਦੀ ਵੰਡ ਕਰਨ ਮੋਕੇ ਕੀਤਾ. ਉਹਨਾਂ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਨੂੰ ਪਹੁੰਚਾਉਣਾ ਸਰਕਾਰ ਦੀ ਜਿੰਮੇਵਾਰੀ ਹੈ ਇਸਦੇ ਲਈ ਯੋਗ ਤੇ ਲੋੜਵੰਦ ਵਿਅਕਤੀ ਦੀ ਚੋਣ ਕਰਕੇ ਉਹਨਾਂ ਨੂੰ ਸਮੇਂ ਸਿਰ ਇਹ ਲਾਭ ਪਹੁੰਚਾਉਣ ਲਈ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਸਮਾਜ ਸੇਵੀ ਸੰਗਠਨਾਂ ਦੇ ਆਗੂ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੀ ਵਿਸ਼ੇਸ ਭੂਮਿਕਾ ਨਿਭਾਉਣ. ਉਹਨਾਂ ਕਿਹਾ ਕਿ ਬਾਸੋਵਾਲ ਦੇ ਇਸ ਸਕੂਲ ਨੂੰ ਲੋੜੀਦੀ ਹਰ ਸਹੂਲਤ ਉਪਲੱਬਧ ਕਰਵਾਈ ਜਾਵੇਗੀ. ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਖੇਤਰ ਦੇ ਵਿਕਾਸ ਲਈ ਜੋ ਵੀ ਫੰਡ ਲੋੜੀਦੇ ਹਨ ਉਹ ਵੀ ਉਪਲੱਬਧ ਕਰਵਾਏ ਜਾਣਗੇ.ਉਹਨਾਂ ਕਿਹਾ ਕਿ ਹਰ ...
Read More »ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਕੀਰਤਪੁਰ ਸਾਹਿਬ ਦੇ ਸਰਬਪੱਖੀ ਵਿਕਾਸ ਦਾ ਐਲਾਨ,ਕੰਮਿਊਨਿਟੀ ਸੈਂਟਰ, ਚਾਰ ਇਤਿਹਾਸਕ ਗੇਟ,ਪੱਕੀਆਂ ਗਲੀਆਂ ਅਤੇ ਨਾਲੀਆਂ ਅਤੇ ਸਟਰੀਟ ਲਾਈਟ ਦਾ ਕੰਮ ਜਲਦੀ ਹੋਵੇਗਾ ਮੁਕੰਮਲ
ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਕੀਰਤਪੁਰ ਸਾਹਿਬ ਦੇ ਸਰਬਪੱਖੀ ਵਿਕਾਸ ਦਾ ਐਲਾਨ,ਕੰਮਿਊਨਿਟੀ ਸੈਂਟਰ, ਚਾਰ ਇਤਿਹਾਸਕ ਗੇਟ,ਪੱਕੀਆਂ ਗਲੀਆਂ ਅਤੇ ਨਾਲੀਆਂ ਅਤੇ ਸਟਰੀਟ ਲਾਈਟ ਦਾ ਕੰਮ ਜਲਦੀ ਹੋਵੇਗਾ ਮੁਕੰਮਲ ਕੀਰਤਪੁਰ ਸਾਹਿਬ, 26 ਫਰਵਰੀ(ਵਿਵੇਕ ਗੌਤਮ ) ਇਤਿਹਾਸਕ ਅਤੇ ਧਾਰਮਿਕ ਨਗਰੀ ਦੀ ਸੰਸਾਰ ਭਰ ਵਿੱਚ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸ ਸ਼ਹਿਰ ਵਿੱਚ ਕੰਮਿਊਨਿਟੀ ਸੈਂਟਰ ਦੀ ਉਸਾਰੀ ਜਲਦੀ ਕਰਵਾਈ ਜਾਵੇਗੀ ਅਤੇ ਸ਼ਹਿਰ ਵਿੱਚ ਚੱਲ ਰਹੇ ਹੋਰ ਵਿਕਾਸ ਕਾਰਜ ਵੀ ਜਲਦੀ ਮੁਕੰਮਲ ਹੋਣਗੇ। ਇਤਿਹਾਸਕ ਗੇਟ ਬਣਾਉਣ ਦੇ ਨਾਲ ਨਾਲ ਹਾਈ ਮਾਸਟ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ।ਇਹ ਪਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ, ਕੀਰਤਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਉਚੇਰੀ ਸਿੱਖਿਆ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਸਾਈਕਲ ਵੰਡਣ ਮੌਕੇ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਕੀਰਤਪੁਰ ਸਾਹਿਬ ਦੇ ਵਿਕਾਸ ਉੱਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਉੱਥੇ ਇਸ ਨਗਰੀ ਨੂੰ ਅਤਿ ਆਧੁਨਿਕ ਸਹੂਲਤਾਂ ਦੇਣ ਲਈ ਵਿਆਪਕ ਯੋਜਨਾਵਾਂ ਉਲੀਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸ਼ਹਿਰ ਦੇ ਭੂਗੋਲਿਕ ਖੇਤਰ ਨੂੰ ਧਿਆਨ ਵਿੱਚ ਰਖਕੇ ਇਸਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਨੂੰ ਜਲਦੀ ਹੀ ਹੋਰ ਵਿਕਸਿਤ ਕਰਨ ਲਈ ਉਪਰਾਲੇ ਕੀਤੇ ਜਾਣਗੇ।ਇਸ ਮੌਕੇ ਗੁਰਦਰਸ਼ਨ ਸਿੰਘ ਕਾਰਜ ਸਾਧਕ ਅਫਸਰ, ਸਵੀਟੀ ਕੌੜਾ, ਹਰਬੰਸ ਲਾਲ ਮਹਿੰਦਲੀ, ਪਾਲੀ ...
Read More »ਜਨੂਨ ਅਤੇ ਸ਼ਿੱਦਤ ਨਾਲ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਯਤਨ ਹੀ ਸਫਲਤਾ ਦਾ ਸਹੀ ਮਾਰਗ-ਰਾਣਾ ਕੇ.ਪੀ. ਸਿੰਘ
ਜਨੂਨ ਅਤੇ ਸ਼ਿੱਦਤ ਨਾਲ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਯਤਨ ਹੀ ਸਫਲਤਾ ਦਾ ਸਹੀ ਮਾਰਗ-ਰਾਣਾ ਕੇ.ਪੀ. ਸਿੰਘ ਅਟਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਕੀਰਤਪੁਰ ਸਾਹਿਬ, 26 ਫਰਵਰੀ(ਵਿਵੇਕ ਗੌਤਮ) ਸੰਸਾਰ ਦੇ ਪ੍ਰਸਿੱਧ ਫਿਲਾਸਫਰ ਅਤੇ ਸਾਇੰਸਦਾਨ ਅਰਸਤੂ ਨੇ ਕਿਹਾ ਹੈ ਕਿ ਜਦੋਂ ਤੱਕ ਜਨੂਨ ਅਤੇ ਸ਼ਿੱਦਤ ਨਾਲ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਯਤਨ ਨਾ ਕੀਤਾ ਜਾਵੇ, ਉਸ ਟੀਚੇ ਨੂੰ ਪ੍ਰਾਪਤ ਕਰਨਾਂ ਅਸੰਭਵ ਜਾਪਦਾ ਹੈ। ਵਿਦਿਆਰਥੀਆਂ ਨੂੰ ਮਿਹਨਤ ਲਗਨ ਅਤੇ ਸ਼ਿੱਦਤ ਨਾਲ ਸਫਲਤਾ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਹੀ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਤੇਜ਼ੀ ਨਾਲ ਨਿਸ਼ਾਨਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿੱਚ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹ ਅੱਜ ਇਸ ਸਕੂਲ ਵਿੱਚ ਪੰਜਾਬ ਸਰਕਾਰ ਦੀ ਮਾਈ ਭਾਗੋ ਵਿਦਿਆ ਸਕੀਮ ਤਹਿਤ ਪੇਂਡੂ ਖੇਤਰ ਦੀਆਂ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆ ਕਰਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਸਾਈਕਲ ਵੰਡ ਸਮਾਰੌਹ ਵਿੱਚ ਪੁੱਜੇ ਸਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਲਈ ਢੁੱਕਵਾਂ ਮਾਹੌਲ, ਪੰਜਾਬੀ ਢਾਂਚਾ ਅਤੇ ਸਹੂਲਤਾਂ ਪ੍ਰਦਾਨ ਕਰਨਾ ਮਾਪਿਆਂ ਦੀ ਜ਼ੁੰਮੇਵਾਰੀ ਹੈ। ਅਧਿਆਪਕਾਂ ਦਾ ਵੀ ਇਹ ਕਰਤੱਵ ਹੈ ਕਿ ਉਹ ਵਿਦਿਆਰਥੀਆਂ ਨੂੰ ਵਿਦਿਆ ਦੇ ਚਾਨਣ ਨਾਲ ਭਰਪੂਰ ਕਰਨ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਨਣ ਦੇ ...
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਪਰਿਆਸ ਕਲਾ ਮੰਚ ਵੱਲੋਂ ਲਗਾਏ ਜਾ ਰਹੇ ਬੂਟੀਆਂ ਦੀ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਪਰਿਆਸ ਕਲਾ ਮੰਚ ਵੱਲੋਂ ਲਗਾਏ ਜਾ ਰਹੇ ਬੂਟੀਆਂ ਦੀ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ ਅਨੰਦਪੁਰ ਸਾਹਿਬ, 25 ਫਰਵਰੀ(ਵਿਵੇਕ ਗੌਤਮ) ਸ੍ਰੀ ਅਨੰਦਪੁਰ ਸਾਹਿਬ ਦੇ ਮਾਈਟੀ ਖਾਲਸਾ ਸਕੂਲ ਵਿਖੇ ਪਰਿਆਸ ਕਲਾ ਮੰਚ ਦੇ ਪ੍ਰਧਾਨ ਪ੍ਰਿੰ. ਨਿਰੰਜਣ ਸਿੰਘ ਰਾਣਾ ਸਰਪੰਚ ਪਿੰਡ ਚੱਕ ਦੀ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਣ ਨੂੰ ਸਾਫ ਅਤੇ ਸ਼ੁੱਧ ਬਣਾਉਣ ਲਈ ਨੈਣਜੋਤ ਕੌਰ ਦੇ ਜਨਮ ਦਿਨ ਦੇ ਮੌਕੇ ਤੇ ਪ੍ਰੋ. ਮਨਜੀਤ ਸਿੰਘ ਸਾਬਕਾ ਸਿੰਘ ਸਾਹਿਬ ਜੀ ਦੇ ਕਰ ਕਮਲਾ ਨਾਲ ਛਾਂਦਾਰ ਬੂਟਾ ਲਗਾਇਆ। ਇਸ ਮੌਕੇ ਤੇ ਬੋਲਦੇ ਹੋਏ ਪ੍ਰੋ. ਮਨਜੀਤ ਸਿੰਘ ਸਾਬਕਾ ਸਿੰਘ ਸਾਹਿਬ ਨੇ ਕਿਹਾ ਕਿ ਪਰਿਆਸ ਕਲਾ ਮੰਚ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਪਰਿਆਵਰਣ ਨੂੰ ਬਚਾਉਣ ਲਈ ਬੱਚਿਆਂ ਦੇ ਜਨਮ ਦਿਨ ਤੇ ਜਿਹੜੇ ਬੂਟੇ ਲਗਾਏ ਜਾ ਰਹੇ ਹਨ ਇਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ ਤੇ ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੀ ਧਰਤੀ ਨੂੰ ਵੱਧ ਤੋਂ ਵੱਧ ਹਰਿਆ ਭਰਿਆ ਬਣਾ ਸਕੀਏ ਅਤੇ ਇਸ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਹਰਿਆ-ਭਰਿਆ ਅਤੇ ਸਾਫ-ਸੁਥਰਾ ਬਣਾ ਸਕੀਏ। ਇਸ ਮੌਕੇ ਅਮਿਤੋਜ ਸਿੰਘ ਡਾਇਰੈਕਟਰ ਮਾਈਟੀ ਖਾਲਸਾ ਸਕੂਲ, ਪ੍ਰਿੰ.ਗਗਨਦੀਪ ਕੌਰ, ਰਣਵੀਰ ਸਿੰਘ ਸਰਪੰਚ ਪਿੰਡ ...
Read More »ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਸੜਕ ਦਾ ਰੱਖਿਆ ਨੀਂਹ ਪੱਥਰ,ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਸਮਾਗਮ ਮੌਕੇ ਰਹੇ ਹਾਜਰ, ਪਾਣੀਪਤ-ਜਲੰਧਰ ਨੈਸ਼ਨਲ ਹਾਈਵੇ ਦਾ ਅਧੂਰਾ ਕੰਮ ਜਲਦੀ ਮੁਕੰਮਲ ਕਰਨ ਦੀ ਕੀਤੀ ਮੰਗ,ਦੋਵੇਂ ਮੰਤਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਸੜਕ ਦਾ ਰੱਖਿਆ ਨੀਂਹ ਪੱਥਰ,ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਸਮਾਗਮ ਮੌਕੇ ਰਹੇ ਹਾਜਰ, ਪਾਣੀਪਤ-ਜਲੰਧਰ ਨੈਸ਼ਨਲ ਹਾਈਵੇ ਦਾ ਅਧੂਰਾ ਕੰਮ ਜਲਦੀ ਮੁਕੰਮਲ ਕਰਨ ਦੀ ਕੀਤੀ ਮੰਗ,ਦੋਵੇਂ ਮੰਤਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ ਅਨੰਦਪੁਰ ਸਾਹਿਬ, 25 ਫਰਵਰੀ( ਵਿਵੇਕ ਗੌਤਮ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਨੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦਾ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਤੋਂ ਗੜ੍ਹਸ਼ੰਕਰ-ਬੰਗਾ ਸੜਕ ਦਾ ਨੀਂਹ ਪੱਥਰ ਰੱਖਣ ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਇਸ ਸੜਕ ਮਾਰਗ ਨੂੰ ਇਸ ਇਲਾਕੇ ਦੇ ਲੋਕਾਂ ਲਈ ਇਕ ਬਹੁਤ ਵੱਡੀ ਸਹੂਲਤ ਦੱਸਿਆ ਜਿਸਦੇ ਮੁਕੰਮਲ ਹੋ ਜਾਣ ਦੇ ਨਾਲ ਇਸ ਇਲਾਕੇ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋ ਜਾਵੇਗੀ। ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕੇਂਦਰੀ ਮੰਤਰੀ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਲੰਧਰ ਤੋਂ ਪਾਣੀਪਤ ਤੱਕ ਨੈਸ਼ਨਲ ਹਾਈਵੇ ਦੇ ਅਧੂਰੇ ਪਏ ਕੰਮ ਨੂੰ ਤੁਰੰਤ ਮੁਕੰਮਲ ਕਰਾਇਆ ਜਾਵੇ ਕਿਉਂਕਿ ਇਸ ਮਾਰਗ ਤੇ ਲੱਗੇ ਹੋਏ ਟੋਲ ਦੇਣ ਦੇ ਬਾਵਜੂਦ ਰਾਹਗੀਰਾਂ ਨੂੰ ਲੋਂੜੀਦੀ ਸਹੂਲਤ ਨਹੀਂ ਮਿਲ ਰਹੀ ਹੈ। ਅੱਜ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਇਸ ਸੜਕ ਦਾ ਨੀਂਹ ਪੱਥਰ ਰੱਖਿਆ ਜਿਸਤੇ ਅਨੁਮਾਨਤ 581 ਕਰੋੜ ਰੁਪਏ ਖਰਚ ਆਓਣਗੇ। ਇਸ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਵੀ ਉਨ੍ਹਾਂ ਦੇ ਨਾਲ ਸਨ। ਇਸ ਸੜਕ ਦੀ ਕੁੱਲ ਲੰਬਾਈ 67.640 ...
Read More »