64ਵੀਆਂ ਪੰਜਾਬ ਰਾਜ ਸਕੂਲ ਖੇਡਾਂ 3 ਤੋਂ 6 ਅਪ੍ਰੈਲ ਤੱਕ ਹੋਣਗੀਆਂ,ਸ੍ਰੀ ਅਨੰਦਪੁਰ ਸਾਹਿਬ ਵਿੱਚ ਸਕੂਲੀ ਵਿਦਿਆਰਥੀ ਪਾਉਣਗੇ ਕਬੱਡੀਆਂ,ਕਬੱਡੀ ਨੈਸ਼ਨਲ ਸਟਾਇਲ ਅਤੇ ਗੱਤਕਾ ਮੁਕਾਬਲਿਆਂ ਨੂੰ ਕਰਵਾਉਣ ਸਬੰਧੀ ਹੋਈ ਮੀਟਿੰਗ ਅਨੰਦਪੁਰ ਸਾਹਿਬ,29ਮਾਰਚ(ਵਿਵੇਕ ਗੌਤਮ) ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਐਸ.ਜੀ.ਐਸ.ਖਾਲਸਾ ਸ.ਸ.ਸਕੂਲ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰੂਪਨਗਰ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਮਿਤੀ 3 ਅਪ੍ਰੈਲ ਤੋਂ 6 ਅਪ੍ਰੈਲ ਤੱਕ ਕਰਵਾਏ ਜਾ ਰਹੇ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 17 ਸਾਲ ਲੜਕੇ/ਲੜਕੀਆਂ ਅਤੇ ਗੱਤਕਾ ਅੰਡਰ 17/19 ਸਾਲ ਲੜਕੇ/ਲੜਕੀਆਂ ਦੇ ਮੁਕਾਬਲਿਆਂ ਸਬੰਧੀ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇਣ ਲਈ ਜਿੰਨਾਂ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ,ਦੀ ਇੱਕ ਜਰੂਰੀ ਮੀਟਿੰਗ ਟੂਰਨਾਮੈਂਟ ਦੇ ਆਲ ਓਵਰ ਇੰਚਾਰਜ ਤੇ ਪ੍ਰਿੰ:ਸੁੱਖਪਾਲ ਕੌਰ ਵਾਲੀਆ ਐਸ.ਜੀ.ਐਸ.ਖਾਲਸਾ ਸ.ਸ.ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਹੇਠ ਹੋਈ।ਇਸ ਮੌਕੇ ਉਹਨਾਂ ਸਮੂਹ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹਨਾਂ ਮੁਕਾਬਲਿਆਂ ਦੌਰਾਨ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੜਕੇ/ਲੜਕੀਆਂ ਦੀਆਂ ਟੀਮਾਂ ਆ ਰਹੀਆਂ ਹਨ । ਜਿਨ੍ਹਾਂ ਦੀ ਸਹੂਲਤ ਲਈ ਸਾਨੂੰ ਸਾਰੇ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੇਸਾਨੀ ਨਾ ਆਵੇ। ਬਾਹਰੋਂ ਆਉਣ ਵਾਲੇ ਖਿਡਾਰੀਆਂ/ਖੇਡ ਅਧਿਕਾਰੀਆਂ, ਟੀਮ ਇੰਚਾਰਜ ਦੀ ਰਿਹਾਇਸ਼,ਖਾਣ ਪੀਣ ਦਾ ਪ੍ਰਬੰਧ, ਗਰਾਊਂਡ, ਮੁੱਢਲੀ ਸਹਾਇਤਾ ਆਦਿ ਦੇ ਪ੍ਰਬੰਧ ਜਲਦ ਮੁਕੰਮਲ ਕਰ ਲਏ ਜਾਣ। ਜਿੰਨਾਂ ਅਧਿਆਪਕਾਂ ਦੀਆਂ ਡਿਊਟੀਆਂ ਵੱਖ ਵੱਖ ਕਮੇਟੀਆਂ ਵਿਚ ਲਗਾਈਆਂ ਗਈਆਂ ਹਨ ਉਹ ਆਪਣੀਆਂ ਡਿਊਟੀਆਂ ਨੋਟ ਕਰਕੇ ਆਪਣੇ ਕੰਮ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ।ਇਸ ਮੌਕੇ ਟੂਰਨਾਮੈਂਟ ਦੇ ਆਲ ਓਵਰ ਸਹਾਇਕ ਗੱਤਕਾ ਹਰਕੀਰਤ ਸਿੰਘ ਮਿਨਹਾਸ ...
Read More »Monthly Archives: March 2019
ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖਾਦਾਂ ਦਾ ਪ੍ਰਯੋਗ ਕਰਨ ਕਿਸਾਨ-ਵਧੀਕ ਡਿਪਟੀ ਕਮਿਸ਼ਨਰ
ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖਾਦਾਂ ਦਾ ਪ੍ਰਯੋਗ ਕਰਨ ਕਿਸਾਨ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਦਸ਼ਮੇਸ਼ ਮਾਰਸ਼ਲ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਗਿਆ ਜਿ਼ਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਨੰਦਪੁਰ ਸਾਹਿਬ/ਰੂਪਨਗਰ(ਵਿਵੇਕ ਗੌਤਮ) ਸ਼੍ਰੀ ਦਸ਼ਮੇਸ਼ ਮਾਰਸ਼ਲ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿ਼ਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਸਿ਼ਰਕਤ ਕੀਤੀ।ਇਸ ਮੌਕੇ ਉਨਾਂ: ਦੇ ਨਾਲ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਮੈਡਮ ਕਨੂ ਗਰਗ ਵੀ ਮੌਜੁਦ ਸਨ।ਆਪਣੇ ਸੰਬੋਧਨ ਵਿਚ ਉਨਾਂ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾ ਕੇ ਆਪਣੀ ਆਮਦਨ ਵਿਚ ਵਾਧਾ ਕਰਨ ਅਤੇ ਅਧੁਨਿਕ ਖੇਤੀ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮਾਂ ਵਿਗਿਆਨ ਦਾ ਯੁੱਗ ਹੈ। ਸਾਨੂੰ ਖੇਤੀ ਮਾਹਿਰਾਂ ਦੀ ਸਲਾਹ ਦੇ ਅਨੁਸਾਰ ਖਾਦਾਂ ਦਾ ਪ੍ਰਯੋਗ ਕਰਕੇ ਫਸਲਾਂ ਦੇ ਝਾੜ ਵਿਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਪਾਣੀ ਦੀ ਸੰਯਮ ਨਾਲ ਵਰਤੋਂ ਕਰਨ ਦੇ ਨਾਲ ਨਾਲ ਜਰੂਰਤ ਅਨੁਸਾਰ ਫਸਲਾਂ ਦੀ ਸਿੰਚਾਈ ਕਰਨ ਲਈ ਕਿਹਾ।ਇਸ ਦੌਰਾਨ ਸੰਯੂਕਤ ਡਾਇਰੈਕਟਰ ਖੇਤੀਬਾੜੀ ਸ਼੍ਰੀ ਬਲਜਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਹੇਠ ਰਕਬਾ ਘਟਾ ਕੇ ਮੱਕੀ ਅਤੇ ਬਾਸਮਤੀ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ। ਪੀ.ਏ.ਯੂ. ਦੇ ਮਾਹਿਰ ਡਾ: ਬੂਟਾ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਸਾਂਭਣ ਅਤੇ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ। ਇਸੇ ਯੁਨੀਵਰਸਿਟੀ ਦੇ ਮਾਹਿਰ ...
Read More »ਬੱਚਿਆ ਦੀ ਸਿਹਤ ਸੰਭਾਲ ਸੰਬਧੀ ਕਰਵਾਈ ਵਰਕਸ਼ਾਪ
ਬੱਚਿਆ ਦੀ ਸਿਹਤ ਸੰਭਾਲ ਸੰਬਧੀ ਕਰਵਾਈ ਵਰਕਸ਼ਾਪ ਕੀਰਤਪੁਰ ਸਾਹਿਬ, (ਵਿਵੇਕ ਗੌਤਮ) ਸਿਵਲ ਸਰਜਨ ਰੂਪਨਗਰ ਦੀ ਹਦਾਇਤਾ ਮੁਤਾਬਕ ਐਸ.ਐਮ.ਓ. ਪੀ.ਐਚ.ਸੀ. ਕੀਰਤਪੁਰ ਡਾ. ਰਾਮ ਪ੍ਰਕਾਸ਼ ਸਰੋਆ ਵੱਲੋ ਬੱਚਿਆ ਦੀ ਸਿਹਤ ਸੰਭਾਲ ਸੰਬਧੀ ਵਰਕਸ਼ਾਪ ਮਿੰਨੀ ਪੀ.ਐਚ.ਸੀ. ਢੇਰ ਵਿੱਖੇ ਮੈਡੀਕਲ ਅਫਸਰ ਡਾ.ਪਵਨ ਕੋਸ਼ਲ ਦੀ ਦੇਖ ਰੇਖ ਹੇਠ ਕਰਵਾਈ ਗਈ। ਇਸ ਵਰਕਸ਼ਾਪ ਅਧੀਨ 0-5 ਸਾਲ ਦੇ ਬੱਚਿਆ ਦੀ ਸਿਹਤ ਸੰਭਾਲ ਸੰਬਧੀ ਵਿਸ਼ਿਆਂ ਤੇ ਚਰਚਾ ਕੀਤੀ ਗਈ ਅਤੇ ਵਰਕਸ਼ਾਪ ਵਿੱਚ ਪਹੁੰਚੇ ਸਮੂਹ ਸਰੋਤਿਆਂ ਨੂੰ ਸਿਹਤ ਵਿਭਾਗ ਵੱਲੋ ਜੱਚਾ ਅਤੇ ਬੱਚਾ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ।ਮੈਡੀਕਲ ਅਫਸਰ ਮਿੰਨੀ ਪੀ.ਐਚ.ਸੀ. ਢੇਰ, ਡਾ. ਪਵਨ ਕੋਸ਼ਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਨੈਸ਼ਨਲ ਹੈਲਥ ਮਿਸ਼ਨ ਦੇ ਟੀਚਿਆਂ ਤੇ ਚਲਦੇ ਹੋਏ ਬੱਚਿਆਂ ਨੂੰ ਖਾਸ ਸਿਹਤ ਸੇਵਾਵਾਂ ਮੁਹਈਆ ਕਰਵਾ ਰਿਹਾ ਹੈ, ਜਿਸ ਵਿੱਚ ਗਰਭ ਠਹਿਰਣ ਤੋਂ ਲੈਕੇ 10 ਸਾਲ ਤੱਕ ਬੱਚੇ ਦੇ ਮੁੰਕਮਲ ਟੀਕਾਕਰਣ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਰਾਸ਼ਟਰੀਅ ਬਾਲ ਸਵਾਸਥ ਕ੍ਰਾਣਕਯਮ ਅਧੀਨ ਬੱਚਿਆ ਦੀ 30 ਬੀਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਹੈਲਥ ਐਂਡ ਵੈਲਨੈਸ ਸੈਂਟਰ ਦੀ ਚਰਚਾ ਕਰਦੇ ਹੋਏ ਕੰਮਿਉਨਿਟੀ ਹੈਲਥ ਅਫਸਰ ਰਾਣੋ ਅਤੇ ਰਵਣੀਤ ਕੋਰ ਨੇ ਹੈਲਥ ਐਂਡ ਵੈਲਨੈਸ ਸੈਂਟਰ ਤੇ ਮਿਲ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਐਲ.ਐਚ.ਵੀ ਮਨਜੀਤ ਕੋਰ ਨੇ ਵੀ ਇਸ ਮੋਕੇ ਮੋਜੂਦ ਲਾਭਪਾਤਰੀਆਂ ਨੂੰ ਗਰਭਅਵਸਥਾ ਦੋਰਾਨ ਗਰਭ ਵਿੱਚ ਪਲ ਰਹੇ ਬੱਚੇ ਨੂੰ ਸੁਰਖਿਅਤ ਰੱਖਣ ਲਈ ਜਰੂਰੀ ਨੁਖਤੇ ਦੱਸੇ ਗਏ ਅਤੇ ਬੱਚਿਆ ਦਾ100 ਪ੍ਰਤੀਸ਼ਤ ਟੀਕਾਕਰਨ ...
Read More »ਗ਼ਰੀਬਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਹਾਇਕ ਬਣਨ ਬੈਂਕਾਂ – ਡੀ. ਪੀ. ਐਸ. ਖਰਬੰਦਾ
– ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਦੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ… ਦੀਪਕ ਔਜਲਾ, (ਕਪੂਰਥਲਾ) : ਜ਼ਿਲਾ ਬੈਂਕ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ ਸਥਾਨਕ ਯੋਜਨਾ ਭਵਨ ਵਿਖੇ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਦੀ ਪ੍ਰਧਾਨਗੀ ਹੇਠ ਹੋਈ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਜ਼ਿਲੇ ਦੀਆਂ ਸਾਰੀਆਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ। ਉਨਾਂ ਬੈਂਕਾਂ ਨੂੰ ਕਿਹਾ ਕਿ ਉਨਾਂ ਨੂੰ ਗ਼ਰੀਬਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਹਾਇਕ ਬਣ ਕੇ ਉਨਾਂ ਦਾ ਜੀਵਨ ਪੱਧਰ ਉੱਚਾ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ। ਉਨਾਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਸਵੈ-ਰੁਜ਼ਗਾਰ ਸਕੀਮਾਂ ਅਧੀਨ ਬੈਂਕਾਂ ਵਿਚ ਆਏ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਬੇਰੁਜ਼ਗਾਰ ਨੌਜਵਾਨ ਬੈਂਕਾਂ ਤੋਂ ਛੇਤੀ ਕਰਜ਼ੇ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਇਸੇ ਤਰਾਂ ਉਨਾਂ ਸਕੂਲਾਂ, ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਵਿਚ ਵਿੱਤੀ ਸਕੀਮਾਂ ਅਤੇ ਵਿੱਤੀ ਸਾਖਰਤਾ ਕੈਂਪ ਲਗਾਉਣ ਦੀ ਵੀ ਹਦਾਇਤ ਕੀਤੀ ਤਾਂ ਜੋ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ਲਈ ਆਪਣੇ ਭਵਿੱਖ ਦੇ ਟੀਚੇ ਮਿੱਥਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਉਨਾਂ ਬੀਤੀ ਤਿਮਾਹੀ ਦੌਰਾਨ ਜ਼ਿਲੇ ਦੀਆਂ ਬੈਂਕਾਂ ਦੇ ਕੰਮਕਾਜ਼ ਦੀ ਸਮੀਖਿਆ ਕਰਦਿਆਂ 31 ਮਾਰਚ ਤੱਕ ਦੇ ਟੀਚੇ ਪੂਰੇ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ...
Read More »ਨੰਗਲ ਵਿਚ 10 ਤੋਂ 24 ਮਾਰਚ ਤੱਕ ਚੱਲਿਆ ਕਰਾਫਟ ਮੇਲਾ ਧੁੰਮ-ਧਾਮ ਨਾਲ ਹੋਇਆ ਸਮਾਪਤ,ਬੱਚਿਆਂ ਦੇ ਮੁਕਾਬਲੇ ਨਾਲ ਦਰਸ਼ਕਾਂ ਦਾ ਭਰਭੂਰ ਮਨੋਰੰਜਨ ਹੋਇਆ,ਸਹਾਇਕ ਕਮਿਸ਼ਨਰ ਜ ਸਰਬਜੀਤ ਕੌਰ ਸਮਾਪਤੀ ਸਮਾਰੋਹ ਮੋਕੇ ਹੋਏ ਸ਼ਾਮਿਲ, ਨੰਗਲ ਵਿਚ 15 ਦਿਨ ਕਾਰਫਟ ਮੇਲੇ ਦੋਰਾਨ ਰਹੀਆਂ ਭਾਰੀ ਰੋਣਕਾਂ.
ਨੰਗਲ ਵਿਚ 10 ਤੋਂ 24 ਮਾਰਚ ਤੱਕ ਚੱਲਿਆ ਕਰਾਫਟ ਮੇਲਾ ਧੁੰਮ-ਧਾਮ ਨਾਲ ਹੋਇਆ ਸਮਾਪਤ,ਬੱਚਿਆਂ ਦੇ ਮੁਕਾਬਲੇ ਨਾਲ ਦਰਸ਼ਕਾਂ ਦਾ ਭਰਭੂਰ ਮਨੋਰੰਜਨ ਹੋਇਆ,ਸਹਾਇਕ ਕਮਿਸ਼ਨਰ ਜ ਸਰਬਜੀਤ ਕੌਰ ਸਮਾਪਤੀ ਸਮਾਰੋਹ ਮੋਕੇ ਹੋਏ ਸ਼ਾਮਿਲ, ਨੰਗਲ ਵਿਚ 15 ਦਿਨ ਕਾਰਫਟ ਮੇਲੇ ਦੋਰਾਨ ਰਹੀਆਂ ਭਾਰੀ ਰੋਣਕਾਂ. ਨੰਗਲ 24 ਮਾਰਚ (ਵਿਵੇਕ ਗੌਤਮ) ਸ਼ਹਿਰ ਵਿਚ 10 ਮਾਰਚ ਤੋਂ ਚੱਲ ਰਿਹਾ ਨੰਗਲ ਕਰਾਫਟ ਮੇਲਾ ਅੱਜ ਬਹੁਤ ਹੀ ਧੁੰਮ-ਧਾਮ ਨਾਲ ਸਮਾਪਤ ਹੋ ਗਿਆ. 15 ਦਿਨਾਂ ਤੋਂ ਮਧੂ ਪਾਰਕ ਵਿਚ ਲੱਗੀਆ ਭਾਰੀ ਰੋਣਕਾਂ ਨੇ ਸ਼ਹਿਰ ਦੇ ਲੋਕਾਂ ਦੀ ਸਭਿਆਚਾਰ ਅਤੇ ਸੰਸਕਰ੍ਿਤੀ ਪਰ੍ਤੀ ਦਿਲਚਸਪੀ ਨੂੰ ਪਰ੍ਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ. ਅੱਜ ਸਮਾਪਤੀ ਮੋਕੇ ਬੱਚਿਆ ਦੇ ਹੋਏ ਮੁਕਾਬਲਿਆਂ ਵਿਚ ਸਹਾਇਕ ਕਮਿਸ਼ਨਰ ਜ ਸਰਬਜੀਤ ਕੋਰ ਨੇ ਵਿਸੇਸਤੋਰ ਤੇ ਸ਼ਿਰਕਤ ਕੀਤੀ.ਡਿਪਟੀ ਕਮਿਸ਼ਨਰ ਰੂਪਨਗਰ ਡਾ ਸੁਮਿਤ ਜਾਰੰਗਲ ਵਲੋਂ ਵਿਸੇਸ਼ਤੋਰ ਤੇ ਯਤਨ ਕਰਦੇ ਹੋਏ ਜ਼ਿਲ੍ਹਾ ਰੈਡ-ਕਰਾਸ ਦੇ ਸਹਿਯੋਗ ਨਾਲ ਸਾਰਸ ਮੇਲੇ ਦੀ ਤਰਜਤ ਤੇ ਇਸ ਕਰਾਫਟ ਮੇਲੇ ਦਾ ਅਯੋਜਨ ਕੀਤਾ ਗਿਆ. ਪਿਛਲੇ 15 ਦਿਨ ਤੋਂ ਨੰਗਲ ਵਿਚ ਵੱਖ ਰਾਜਾਂ ਦੇ ਸੈਕੜੇ ਦਸਤਕਾਰ ਅਤੇ ਕਲਾਕਾਰ ਆਪਣੀਆਂ ਵਸਤੂਆਂ ਲੈ ਕੇ ਇਥੇ ਪੁਜੇ ਹੋਏ ਸਨ. ਵੰਖ ਵੱਖ ਰਾਜਾਂ ਦੇ ਲਜੀਜ ਪਕਵਾਨ ਮੱਧੂਵਨ ਪਾਰਕ ਵਿਚ ਲੱਗੇ ਇਸ ਕਰਾਫਟ ਮੇਲੇ ਵਿਚ ਲੋਕਾਂ ਲਈ ਕਾਫੀ ਪਰ੍ਭਾਵ ਛੱਡ ਰਹੇ ਸਨ. ਵੱਖ ਵੱਖ ਰਾਜਾਂ ਦੇ ਵਿਸੇਸ਼ ਹੁੰਨਰ ਅਤੇ ਕਲਾਂ ਨੂੰ ਵਿਖਾਉਦੇ ਇਸ ਕਰਾਫਟ ਮੇਲੇ ਦੀ ਹਰ ਸ਼ਾਮ ਸਭਿਆਚਾਰਕ ਸਮਾਰੋਹ ਨਾਲ ਲੋਕਾਂ ਦੇ ਮਨੋਰੰਜਨ ਵਿਚ ...
Read More »लोकसभा चुनाव 2019-भाजपा की पहली लिस्ट का इंतजार खत्म,वाराणसी से नरेन्द्र मोदी,आडवाणी की जगह भाजपा अध्यक्ष अमित शाह चुनाव लडेंगे
लोकसभा चुनाव 2019-भाजपा की पहली लिस्ट का इंतजार खत्म,वाराणसी से नरेन्द्र मोदी,आडवाणी की जगह भाजपा अध्यक्ष अमित शाह चुनाव लडेंगे नई दिल्ली,चंडीगढ़(बीएनएन ब्यूरो,विवेक गौतम) लोकसभा चुनाव के लिए प्रत्याशीयों की पहली सूची जारी हो गई है।इस पहली सूची में 182 नाम शामील हैं।गांधीनगर से आडवाणी की जगह भाजपा अध्यक्ष अमित शाह चुनाव लडेंगे। मुख्य प्रत्याशी उत्तर प्रदेश वाराणसी-नरेन्द्र मोदी गांधीनगर-अमित शाह लखनऊ-राजनाथ सिंह नागपुर-नितिन गडकरी अमेठी-स्मृति ईरानी मुजफ्फरनगर-संजीव बाल्यान गाजीयाबाद-वीके सिंह गौतमबुद्ध नगर-महेश शर्मा मथुरा-हेमा मालिनी आगरा-एसपी सिंह बघेल उन्नाव-साक्षी माहराज बागपत-सत्यपाल सिंह अलीगढ़-सतीश गौतम एटा-राजवीर सिंह गाजीपुर-मनोज सिन्हा हरदोई-जयप्रकाश रावत मुरादाबाद-कुंवर सर्वेश सिंह फतेहपुर सीकरी-राजकुमार चहल बदायूं-संगमित्रा मौर्य छत्तीसगढ़ सरगुजा-रेणुका सिंह रायगढ़-गोमती सहाय जांजगीर चांपा-गुहाराम अजगले कांकेर-मोहन मंडावी जम्मू-कश्मीर जम्मू-जुगल किशोर ऊधमपुर-डा जितेंद्र सिंह अनंतनाग-सोफी यूसुफ श्रीनगर-खालिद जहांगीर राजस्थान बीकानेर-अर्जुन मेघवान जयपुर ग्रामीण-राज्यवर्धन राठौर टोंक-सवाई माधोपुर-सुखबीर सिंह जौनपुरीया जोधपुर-गजेंद्र शेखावत जालौर-देवी मानसिंह पटेल उदयपुर-अर्जन लाला मीणा चित्तौड़गढ़-सीपी जोशी कोटा-ओम बिड़ला झालावाड़-दुष्यंत सिंह भाजपा की केन्द्रीय चुनाव समिति पिछले कुछ दिन से टिकटों पर मंथन पर जुटी थी।कई दौर की बैठकें हो चुकी है,जिनमें प्रधानमंत्री नरेन्द्र मोदी और पार्टी अध्यक्ष अमित शाह के अलावा सुषमा स्वराज,यूपी के मुख्यमंत्री योगी आदित्यनाथ,अरूणा जेटली,नितिन गडकरी और राजनाथ सिंह मौजूद रहे।दरअसल,पहले चरण का मतदान 11अप्रैल को है ओर नामांकन की अतिम तिथि 25 मार्च ...
Read More »खालसा का इतिहास महफूज है श्री केशगढ़ साहिब में
खालसा का इतिहास महफूज है श्री केशगढ़ साहिब में आनंदपुर साहिब(विवेक गौतम कोटला) गुरुद्वारा श्री केशगढ़ साहिब आनंदपुर साहिब का सबसे महत्वपूर्ण स्थान है।केशगढ़ साहिब सिख पंथ के पांच तख्तों में से एक है,इसे खालसा प्रकट करने वाला स्थान भी कहा जाता है,क्योंकि यहां पर दशम् पिता गुरु गोंविंद सिंह जी ने 13अप्रैल,सन्1699को खालसा की नींव रखी थी।यह गुरु साहिब का एक महत्वपूर्ण किला था जो कि आजकल गुरुद्वारा साहिब बना दिया गया है।खालसा का इतिहास समेटे यह किला सिखों के लिए खासा महत्व का है।यह गुरुद्वारा एक ऊंची पहाड़ी पर बना है।काफी समय पहले यह पहाड़ी वर्तमान ऊंचाई से 10-15फुट अधिक ऊंची थी और इसके साथ ही एक अन्य पहाड़ी भी थी,जहां पर खालसे की नींव रखने वालों के लिए तम्बू लगाया गया था।इसी पहाड़ी पर सीस-भेंट कौतुक हुए थे और पांच प्यारों को नवाजा गया था लेकिन अब यह पहाड़ी लुप्त हो चुकी है।केशगढ़ साहिब पर ही खालसा प्रगट करते समय दीवान सजाया गया था तथा लाखों की संख्या में श्रद्धालु इस मौके पर उपस्थित थे।आनंदपुर साहिब किले पर सन् 1700से 1705 तक शुत्रुओं का लगातार आक्रमण होता रहा लेकिन किले तक विरोधी योद्धा नहीं पहुंच पाते थे।6दिसंबर1705को गुरु साहिब ने जब किला खाली कर दिया तो किले ...
Read More »सिर्फ रंग खेलने का ही त्योहार नहीं है होला महल्ला
सिर्फ रंग खेलने का ही त्योहार नहीं है होला महल्ला आनंदपुर साहिब (विवेक गौतम कोटला) गुरुओं की पवित्र धरती श्री आनंदपुर साहिब में तीन सौ वर्ष से ज्यादा समय से मनाया जाने वाला होला महल्ला ऐसा त्यौहार है,जिसके बारे में विद्धान अलग, अलग विचार रखते है।इसके महत्व को जानने से साधारण मनुष्य में भी आत्मशक्ति ब़ढ़ जाती है,तथा वह मानवता के गुणों से भर जाता है।होला(होली) जिसे दोआपर युग में भगवान श्री कृष्ण ने गोपियों के साथ रंग खेलकर मनाया था तथा कलयुग में आनंदपुर साहिब में श्री गुरु गोविंद सिंह जी ने अपने अनुयाइयों के संग रंग खेला।इसे केवल रंगों का खेल मान लेना ठीक नहीं है।इसके पीछे सांकेतिक ज्ञान को प्राप्त करना भी बहुत जरूरी है।दोआपर युग में भगवान श्री कृष्ण ने जो होली खेली उसे स्त्रियों के संग राग-रंग नही,बल्कि आत्माओं से परमात्मा का सुमेल समझकर मनाई जाने वाली खुशी समझना तथा उसे देखते हुए अपनी आत्मा को परमात्मा रुपी प्रियतम के रंग में लेने से हर मनुष्य सुखी हो सकता है।जैसे नई-नवेली दुल्हन जब ससुराल जाती है तो शादी के समय वहां खुशियां मनाई जाती है,इसी तरह जब आत्मा का परमात्मा से विवाह होता है,तो देवता रंगो के रुप में फूल बरसाते है.।भगवान कृष्ण ने आत्याचार ...
Read More »चक्क नानकी नाम से जाना जाता था आंनदपुर साहिब
चक्क नानकी नाम से जाना जाता था आंनदपुर साहिब आनंदपुर साहिब(विवेक गौतम) खालसा की जन्म स्थली और गुरुओं की पावन नगरी आनंदपुर साहिब को पहले चक्क नानकी के नाम से जाना जाता था।इस नगर को श्री गुरु तेग बहादुर जी ने सन् 1665 में बसाया था तथा उस समय यह केशगढ़ साहिब चौक से चरणगंगा एवं अगमपुर तक फैला हुआ था।सन् 1681 में गुरु गोविंद सिंह जी के समय में इस नगरी की ख्याति दूर दूर तक फैल गई।सिख कौम की विशोषता रही है कि इसके संस्थापक गुरु नानक साहिब से लेकर गुरु गोविंद सिंह जी तक सभी साहिबानों ने छोटे छोटे गांवों को आबाद करके नगर बसाए।सिख इतिहास में दर्ज सबसे पहला सिख नगर करतापुर है जो कि अब पाकिस्तान में है।इस नगर को गुरु नानक देव जी ने बसाया था।गुरु नानक साहिब की जन्म स्थली ननकाना साहिब एवं सुल्तानपुर भी बाद में सिख नगर बन गए।इसी तरह गुरु अंगद देव ने खूडर साहिब,गुरु अमरदास जी ने गोइंदवाल तथा गुरु रामदास जी ने गुरु का चक्क बसाया,जो बाद में गुरु रामदास चक्क और अब अमृतसर के नाम से जाना जाता है।पांचवें गुरु अजुर्न देव जी ने अमृतसर का विस्तार करने के साथ तरनतारन,करतारपुर,छेहरटा व गोविंदपुर आदि नगर बसाए।छठे पातशाह ...
Read More »होला मोहल्ला के पहले दिन भारी भीड़ उमड़ी,होला मोहल्ला में बिखरी इंदरधनुषी छटा
होला मोहल्ला के पहले दिन भारी भीड़ उमड़ी,होला मोहल्ला में बिखरी इंदरधनुषी छटा आंनदपुर साहिब(विवेक गौतम कोटला) खालसा की जन्मभूमि श्री आंनदपुर साहिब में तीन दिवसीय वाषिर्क होला मोहल्ला मेला आज पंरपरागत तरीके से शुरु हो गया।इस मौके पर पंजाब के अलावा देश के अन्य हिस्सो तथा विदेशो से भी भारी संख्या में श्रद्धालु संगते यहां पहुंचकर तख्त श्री केशगढ़ साहिब एंव अन्य ऐतिहासिक गुरुद्वारे के दर्शन कर रही है।बोले सो निहाल ,सत् श्री अकाल के जयघोष के साथ यहां बराबर भीड़ बढ़ती ही जा रही है।मेले के पहले ही दिन देश के कोने-कोने से आने वाले असंख्य श्रद्धालुओं के कारण चारों तरफ खूब रौनक बनी रही।पवित्र सरोवर में स्नान करने और तख्त साहिब पर माथा टेकने के लिए श्रद्धालुओं का तड़के से ही तांता लगा रहा और देर शाम तक यह कतार टूटने का नाम नहीं ले रही थी।रुपनगर (रोपड़), आंनदपुर साहिब व गढ़शंकर की तरफ से सैकड़ो ही टकों,कारों,जीपों वैनों तथा टैक्टर टालियों पर सवार होकर अलग-अलग गांवों शहरों व कस्बों से बच्चे-बूढ़े,महिलाएं व पुरुष मेले की ओर बढ़ते दिखाई दिए।जगह-जगह पर नुमाइशें,सर्कस,जादू-शो,के स्टालों से शहर पर गया है।पंच प्यारे पार्क के फव्वारे आज भी इंदधनुष छटा बिखरे रहे है।रंग-बिरंगी पोशाकों से सजे स्त्री-पुरुष के जत्थे श्री केशगढ़ ...
Read More »