दूसरा चरण लोकसभा चुनाव-एक केन्द्र शासित प्रदेश और 12 प्रदेशों के 95 लोकसभा सीटों पर मतदान संपन्न,चुनाव आयोग के अनुसार, दूसरे चरण में मतदान औसतन 66 प्रतिशत रहा. दिल्ली,चंडीगढ़(अशोक सिह भरत,विवेक गौतम,केवल भारती) दूसरे चरण में असम, बिहार, छत्तीसगढ़, जम्मू-कश्मीर, कर्नाटक, महाराष्ट्र, मणिपुर, ओडिशा, पुद्दुचेरी, तमिलनाडु, त्रिपुरा, उत्तर प्रदेश और पश्चिम बंगाल के सीटों पर मतदान हुए.चुनाव आयोग ने प्रेस कांफ्रेंस कर बताया कि सर्वाधिक मतदान 78 प्रतिशत पुद्दुचेरी में हुआ.आयोग के मुताबिक छह बजे तक, असम में 73.32, बिहार की पांच सीटों पर 62.52, छत्तीसगढ़ की तीन सीटों पर 71, जम्मू कश्मीर की दो सीटों पर 43.37, कर्नाटक की 14 सीटों पर 61.80, महाराष्ट्र की 10 सीटों पर 62, मणिपुर में 74.69, ओडिशा की 5 संसदीय सीटों और 35 विधानसभा सीटों पर 64, पुद्दुचेरी की एक सीट पर 78, तमिलनाडु की 38 सीटों पर 72, उत्तर प्रदेश की 8 सीटों पर 62.3 और पश्चिम बंगाल की तीन सीटों पर 75.27 प्रतिशत मतदान हुए.ओडिशा के बाराहाला मतदान केंद्र के पास चरमपंथी हमले में एक चुनाव अधिकारी की मौत हो गई.चुनाव आयोग ने एक नए ऐप्प ‘वोटरटर्नआउट’ की शुरुआत की घोषणा की है, जिसे गूगल प्ले स्टोर से डाउनलोड किया जा सकता है और राज्यवार, संसदीय क्षेत्रवार, या खास इलाके में ...
Read More »Monthly Archives: April 2019
200 साल पुराने प्रेम पत्र करोड़ों में बिके,कुछ ऐसा लिखा है
200 साल पुराने प्रेम पत्र करोड़ों में बिके,कुछ ऐसा लिखा है चंडीगढ़(बीएनएन ब्यूरों) फ्रांस के सम्राट नेपोलियन बोनापार्ट द्वारा 200 साल पहले अपनी पत्नी जोसेफिन को लिखे गए तीन प्रेम पत्र कुल 5,13,000 यूरो यानी करीब 3 करोड़ 97 लाख रुपये में नीलाम हुए हैं।ये प्रेम पत्र साल 1796 से 1804 के बीच लिखे गए थे, जिसकी नीलामी गुरुवार को फ्रांस के ड्रोउट नीलामी घर में हुई।मीडिया रिपोर्ट्स के मुताबिक, वर्ष 1796 में इटली अभियान के दौरान लिखे गए एक पत्र में नेपोलियन ने लिखा है, ‘मेरी प्यारी दोस्त, आपकी ओर से मुझे कोई पत्र नहीं मिला।जरूर कुछ खास चल रहा है, इसलिए आप अपने पति को भूल गई हैं।हालांकि, काम और बेहद थकावट के बीच में सिर्फ और सिर्फ आपकी याद आती है।फ्रेंच एडर और एगुट्स हाउसेस की ओर से ऐतिहासिक थीम पर आधारित इस नीलामी में एक दुर्लभ एनिग्मा एन्क्रिप्शन मशीन को भी शामिल किया गया था।इस मशीन का इस्तेमाल नाजी जर्मनी ने द्वितीय विश्वयुद्ध के दौरान किया था, जो 48,100 यूरो यानी करीब 37 लाख रुपये में नीलाम हुई।दरअसल, नेपोलियन बोनापार्ट फ्रांस की क्रांति में सेनापति, 11 नवंबर 1799 से 18 मई 1804 तक प्रथम कौंसल के रूप में शासक और 18 मई 1804 से 6 अप्रैल ...
Read More »ਖੇਤੀਬਾੜੀ ਵਿਭਾਗ ਵਲੋਂ ਬਲਾਕ ਪਧਰੀ ਕੈਂਪ ਲਗਾਇਆ
ਖੇਤੀਬਾੜੀ ਵਿਭਾਗ ਵਲੋਂ ਬਲਾਕ ਪਧਰੀ ਕੈਂਪ ਲਗਾਇਆ ਕੀਰਤਪੁਰ ਸਾਹਿਬ/ਬੁੰਗਾ ਸਾਹਿਬ 12 ਅਪ੍ਰੈਲ(ਵਿਵੇਕ ਗੌਤਮ) ਅੱਜ ਨਜਦੀਕੀ ਪਿੰਡ ਮਝੇੜ ਵਿਖੇ ਖੇਤੀਬਾੜੀ ਵਿਭਾਗ ਵਲੋਂ ਬਲਾਕ ਪਧਰੀ ਕੈਂਪ ਲਗਾਇਆ ਗਿਆ।ਜਿਥੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸਮੇਤ ਵੱਖ ਵੱਖ ਕਿਿਤੱਆਂ ਦੇ ਮਾਹਰਾਂ ਵਲੋਂ ਇਸ ਕੈਂਪ ਵਿਚ ਵਿਸ਼ੇਸ਼ ਤੌਰ ਤੇ ਸ਼ਮੁਲੀਅਤ ਕੀਤੀ ਗਈ।ਇਸ ਧੌਰਾਨ ਵਿਭਾਗ ਦੇ ਅਧਿਕਾਰੀਆਂ ਵਲੋਂ ਆਏ ਹੋਏ ਲੋਕਾਂ ਨੂੰ ਮਛੀ ਪਾਲਣ,ਡੇਅਰੀ ਧੰਦੇ ਅਤੇ ਫਸਲੀ ਵਿਿਭੰਤਾ ਬਾਰੇ ਜਾਣਕਾਰੀ ਦਿਤੀ।ਕਿਹਾਂ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਪੁਰਾਣੇ ਚਲਦੇ ਆ ਰਹੇ ਫਸਲੀ ਚੱਕਰ ਜਿਵੇਂ ਕਣਕ,ਮੱਕੀ,ਝੋਨਾ ਆਦਿ ਚੋਂ, ਬਾਹਰ ਨਿਕਲ ਕੇ ਹੋਰ ਵੀ ਜਰੁਰੀ ਫਸਲਾਂ ਜਿਵੇ ਛੋਲੇ, ਮੁੰਗਫਲੀ,ਗੰਨਾ,ਰਾਜਮਾਹ ਆਦਿ ਫਸਲਾਂ ਵੀ ਬੀਜਣੀਆਂ ਚਾਹੀਦੀਆਂ ਹਨ।ਉਹਨਾ ਕਿਹਾ ਕਿ ਡੇਅਰੀ ਫਾਰਮ,ਮੱਛੀ ਫਾਰਮ ਵਰਗੇ ਲਾਹੇਵੰਦ ਧੰਦੇ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢ ਕੇ ਚੰਗੀ ਕਮਾਈ ਕਰ ਕੇ ਤਰਕੀ ਵਲ ਲੈ ਕੇ ਜਾ ਸਕਦੇ ਹਨ।ਇਹਨਾਂ ਧੰਦਿਆ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਸਬਸੀਟੀ ਵੀ ਮੁਹਈਆ ਕਰਵਾਈ ਜਾਦੀ ਹੈ ਤਾ ਜੋ ਕਿਸਾਨ ਇਹਨਾ ਧੰਦਿਆ ਨੂੰ ਅਸਾਨੀ ਨਾਲ ਸ਼ੁਰੂ ਕਰ ਸਕੇ।ਇਸ ਦੇ ਨਾਲ ਹੀ ਸਰਕਾਰ ਵਲੋਂ ਕਿਸਾਨਾਂ ਨੂੰ ਸਸਤੀਆਂ ਦਰਾਂ ਉਤੇ ਲੋਨ ਵੀ ਮੁਹਈਆ ਕਰਵਾਏ ਜਾਂਦੇ ਹਨ।ਪ੍ਰੌਗਰਾਮ ਦੇ ਅੰਤ ਵਿਚ ਡਾ. ਅਵਤਾਰ ਸਿੰਘ ਖੇਤੀਬਾੜੀ ਅਫਸਰ ਬਲਾਕ ਸ੍ਰੀ ਅਨੰਦਪੁਰ ਸਾਹਿਬ ਕਿਹਾ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਵੀਰਾਂ ਨੂੰ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਕੀਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ...
Read More »16 ਵੀ ਟੋਰਨਿਓ ਡੈਲੇ ਨਜ਼ਿਓਨੀ ਗਰਦਿਸਕਾ ਇਸੋਨਜ਼ੋ ਚੈਂਪੀਅਨਸ਼ਿਪ ਲਈ ਫੁੱਟਬਾਲ ਦੇ ਖਿਡਾਰੀ ਅਬਦੁਲ ਹਨਾਨ ਦੀ ਹੋਈ ਚੋਣ,ਅਬਦੁਲ ਹਨਾਨ ਨੇ ਚੀਨ, ਨੇਪਾਲ, ਦੁਬਈ, ਸਾਊਥ ਅਫਰੀਕਾ ਵਿੱਚ ਹੋਏ ਟੂਰਨਾਮੈਂਟ ਵਿੱਚ ਵੀ ਭਾਗ ਲਿਆ
16 ਵੀ ਟੋਰਨਿਓ ਡੈਲੇ ਨਜ਼ਿਓਨੀ ਗਰਦਿਸਕਾ ਇਸੋਨਜ਼ੋ ਚੈਂਪੀਅਨਸ਼ਿਪ ਲਈ ਫੁੱਟਬਾਲ ਦੇ ਖਿਡਾਰੀ ਅਬਦੁਲ ਹਨਾਨ ਦੀ ਹੋਈ ਚੋਣ,ਅਬਦੁਲ ਹਨਾਨ ਨੇ ਚੀਨ, ਨੇਪਾਲ, ਦੁਬਈ, ਸਾਊਥ ਅਫਰੀਕਾ ਵਿੱਚ ਹੋਏ ਟੂਰਨਾਮੈਂਟ ਵਿੱਚ ਵੀ ਭਾਗ ਲਿਆ ਅਨੰਦਪੁਰ ਸਾਹਿਬ, 12 ਅਪ੍ਰੈਲ( ਵਿਵੇਕ ਗੌਤਮ) ਸ੍ਰੀ ਦਸ਼ਮੇਸ਼ ਮਾਰਸ਼ਲ ਅਕੈਡਮੀ ਫੁੱਟਬਾਲ ਦੇ ਖਿਡਾਰੀ ਅਬਦੁਲ ਹਨਾਨ ਦੀ ਭਾਰਤ ਦੀ ਅੰਡਰ 15 ਦੀ ਟੀਮ ਜੋਂ ਕੀ ਇਟਲੀ ਵਿਖੇ 27 ਅਪ੍ਰੈਲ ਤੋਂ 4 ਮਈ 2019 ਤੱਕ ਹੋਣ ਵਾਲੀ 16 ਵੀ ਟੋਰਨਿਓ ਡੈਲੇ ਨਜ਼ਿਓਨੀ ਗਰਦਿਸਕਾ ਇਸੋਨਜ਼ੋ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ।ਫੁੱਟਬਾਲ ਕੋਚ ਅਮਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਂਮੈਂਟ ਵਿੱਚ ਸੰਸਾਰ ਭਰ ਤੋਂ 16ਟੀਮਾਂ ਭਾਗ ਲੈਣਗੀਆਂ ਜਿਸ ਵਿਚ ਇੰਗਲੈਂਡ, ਇੱਟਲੀ, ਅਮਰੀਕਾ, ਆਸਟ੍ਰੇਲੀਆ, ਜਾਪਾਨ, ਪੁਰਤਗਾਲ, ਰਸ਼ੀਆ ਮੁੱਖ ਹਨ। ਭਾਰਤ ਦੇ ਪੂਲ ਵਿਚ 4 ਟੀਮਾਂ ਹਨ। ਭਾਰਤ ਦੇ 3 ਮੈਚ ਹੋਣਗੇ ਪਹਿਲਾ 28 ਨੂੰ ਅਮਰੀਕਾ ਨਾਲ, ਦੂਜੀ 29 ਨੂੰ ਮੈਕਸੀਕੋ ਨਾਲ ਅਤੇ ਤੀਜਾ 30 ਨੂੰ ਸੁਲਵਨਿਆ ਨਾਲ।ਫੁੱਟਬਾਲ ਕੋਚ ਅਮਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਅਬਦੁਲ ਹਨਾਨ ਪਿਛਲੇ ਇਕ ਸਾਲ ਤੋਂ ਭਾਰਤ ਦੀ ਅੰਡਰ 15 ਦੀ ਟੀਮ ਲਈ ਲਗਾਤਾਰ ਬਤੌਰ ਸਟਾਪਰ ਬੈਕ ਖੇਲਦਾ ਆ ਰਿਹਾ ਹੈ। ਅਬਦੁਲ ਹਨਾਨ ਹਜੇ ਤੱਕ ਭਾਰਤ ਲਈ ਪਹਿਲਾਂ ਚੀਨ, ਨੇਪਾਲ, ਦੁਬਈ, ਸਾਊਥ ਅਫਰੀਕਾ ਤੇ ਹੁਣ ਇੱਟਲੀ ਜਾ ਰਿਹਾ ਹੈ। ਇਸ ਮੌਕੇ ਤੇ ਫੁੱਟਬਾਲ ਕੋਚ ਅਮਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਡਿਪਟੀ ਡਾਇਰੈਕਟਰ ਉਪਕਾਰ ਸਿੰਘ , ਸਹਾਇਕ ਡਾਇਰੈਕਟਰ ਕਰਤਾਰ ਸਿੰਘ, ਸਾਬਕਾ ਡਿਪਟੀ ਡਾਇਰੈਕਟਰ ਸੁਰਜੀਤ ਸਿੰਘ ਸੰਧੂ, ਪੀ ਆਈ ਐਸ ਡਾਇਰੈਕਟਰ ਐਡਮਿਨ ਆਰ. ਐਸ. ਸੋਢੀ ਡਾਇਰੈਕਟਰ ਐਮ ਐਸ ਬੈਂਸ, ਜਿਲਾ ਖੇਡ ਅਫਸਰ ਸ੍ਰੀਮਤੀ ਸ਼ੀਲ ਭਗਤ, ਅਥਲੈਟਿਕਸ ਕੋਚ ਜਗਬੀਰ ਸਿੰਘ, ਹਰਵਿੰਦਰ ਸਿੰਘ, ਬਾਕਸਿੰਗ ਕੋਚ ਗੁਰਜੀਤ ਕੌਰ, ਜੂਡੋ ਕੋਚ ਸੰਜੀਵ ਸ਼ਰਮਾ ਫੁੱਟਬਾਲ ਕੋਚ ...
Read More »ਉਪ ਮੰਡਲ ਮੈਜਿਸਟਰੇਟ ਮੈਡਮ ਕੰਨੂ ਗਰਗ ਨੇ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਣਕ ਦੇ ਖਰੀਦ ਪ੍ਰਬੰਧਾ ਦੀਆਂ ਤਿਆਰੀਆਂ ਦਾ ਲਿਆ ਜਾਇਜਾ
ਉਪ ਮੰਡਲ ਮੈਜਿਸਟਰੇਟ ਮੈਡਮ ਕੰਨੂ ਗਰਗ ਨੇ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਣਕ ਦੇ ਖਰੀਦ ਪ੍ਰਬੰਧਾ ਦੀਆਂ ਤਿਆਰੀਆਂ ਦਾ ਲਿਆ ਜਾਇਜਾ ਅਨੰਦਪੁਰ ਸਾਹਿਬ, 10 ਅਪ੍ਰੈਲ(ਵਿਵੇਕ ਗੌਤਮ) ਉਪ ਮੰਡਲ ਮੈਜਿਸਟਰੇਟ ਮੈਡਮ ਕੰਨੂ ਗਰਗ ਨੇ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਣਕ ਦੇ ਖਰੀਦ ਪ੍ਰਬੰਧਾ ਦੀਆਂ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਢੁਕਵੇਂ ਜ਼ਰੂਰੀ ਪ੍ਰਬੰਧਾਂ ਨੂੰ ਯਕੀਨੀ ਬਣਾਕੇ ਰੱਖਣ।ਉਨ੍ਹਾਂ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਵੱਖ-ਵੱਖ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਕੀਤੀ ਜਾਵੇਗੀ।ਉਨ੍ਹਾਂ ਨੇ ਕਣਕ ਦੀ ਖਰੀਦ ਲਈ ਮੰਡੀਆਂ ਵਿੱਚ ਲੋੜੀਂਦਾ ਸਟਾਫ ਤਾਇਨਾਤ ਕਰਨ, ਬਾਰਦਾਨੇ, ਕਣਕ ਦੀ ਸਾਂਭ-ਸੰਭਾਲ,ਤਿਰਪਾਲਾਂ, ਕਰੇਟਾਂ, ਪੀਣ ਵਾਲਾ ਪਾਣੀ, ਰੌਸ਼ਨੀ, ਪਾਵਰ ਕਲੀਨਰ, ਜਨਰੇਟਰਾਂ, ਪਖਾਨਿਆਂ, ਫੜਾਂ ਦੀ ਸਫਾਈ, ਨਮੀਂ ਜਾਣਨ ਵਾਲੇ ਮੀਟਰਾਂ, ਕਣਕ ਦੀ ਚੁਕਾਈ ਅਤੇ ਇਸ ਦੇ ਭੰਡਾਰਨ ਆਦਿ ਸਬੰਧੀ ਕੰਮਾਂ ਬਾਰੇ ਪੂਰੀ ਜਾਣਕਾਰੀ ਲੈਣ ਉਪਰੰਤ ਸੰਬਧਤ ਅਧਿਕਾਰੀਆਂ ਨੂੰ ਪੂਰੇ ਪ੍ਰਬੰਧ ਮੁਕੰਮਲ ਕਰਨ ਸਬੰਧੀ ਨਿਰਦੇਸ਼ ਵੀ ਦਿੱਤੇ । ਸ਼੍ਰੀ ਸੁਰਿੰਦਰਪਾਲ ਸਕੱਤਰ ਮਾਰਕਿਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਇਸ ਵਾਰ ਏਰੀਏ ਦੇ ਵੱਖ ਵੱਖ ਖਰੀਦ ਕੇਂਦਰਾਂ ਵਿੱਚ ਪਿਛਲੇ ਸਾਲ ਤੋਂ ਵਧੇਰੇ ਕਣਕ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ । ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਸਬੰਧੀ ਪੂਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁਕੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਕੋਈ ਔਕੜ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਫਸਲ ਦੀ ਆਮਦ ਨੂੰ ਸੁਚਾਰੂ ਰੱਖਣ, ਖਰੀਦ, ਲਿਫਟਿੰਗ, ਢੋਅ-ਢੁਆਈ ਆਦਿ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਜਿਹੜੇ ਵੀ ਅਧਿਕਾਰੀਆਂ ...
Read More »ਵਿਸਾਖੀ ਮੋਕੇ ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ-ਕੰਨੂ ਗਰਗ
ਵਿਸਾਖੀ ਮੋਕੇ ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ–ਕੰਨੂ ਗਰਗ ਅਨੰਦਪੁਰ ਸਾਹਿਬ,10 ਅਪ੍ਰੈਲ(ਵਿਵੇਕ ਗੌਤਮ) ਵਿਸਾਖੀ ਦੇ ਤਿਉਹਾਰ ਮੋਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਸਰਧਾਲੂਆਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਪ੍ਰਸ਼ਾਸ਼ਨ ਵਲੋਂ ਸਾਰੇ ਜਰੂਰੀ ਪ੍ਰਬੰਧ ਸਮੇਂ ਸਿਰ ਕਰ ਲਏ ਜਾਣ। ਹਰ ਵਿਭਾਗ ਆਪਣੀ ਜਿੰਮੇਵਾਰੀ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਵੇ ਤਾਂ ਜੋ ਇਥੇ ਪੁੱਜਣ ਵਾਲੀਆਂ ਸੰਗਤਾਂ ਨੂੰ ਬੁਨਿਆਦੀ ਸਹੂਲਤਾਂ ਮਹੁੱਈਆਂ ਕਰਵਾਈਆਂ ਜਾ ਸਕਣ।ਇਹ ਪ੍ਰਰੇਣਾ ਉਪ ਮੰਡਲ ਮੈਜਿਟਰੇਟ ਮੈਡਮ ਕੰਨੂ ਗਰਗ ਨੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਦਿੱਤੀ। ਉਹਨਾਂ ਨੇ ਕਿਹਾ ਕਿ ਵਿਸਾਖੀ ਮੋਕੇ 13 ਤੋਂ 15 ਅਪ੍ਰੈਲ ਤੱਕ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਇਥੇ ਪੁੱਜਦੀਆਂ ਹਨ। ਉਹਨਾਂ ਦੀ ਸਹੂਲਤ ਲਈ ਪੁਲਿਸ ਵਲੋਂ ਢੁੱਕਵੇਂ ਸੁਰੱਖਿਆ ਪ੍ਰਬੰਧ ਅਤੇ ਟਰੈਫਿਕ ਪੁਲਿਸ ਵਲੋਂ ਨਿਰਵਘਨ ਅਵਾਜਾਈ ਦੇ ਸੰਚਾਰੂ ਪ੍ਰਬੰਧ ਕੀਤੇ ਜਾਣ। ਉਹਨਾਂ ਕਿਹਾ ਕਿ ਦੋਵੇ ਨਗਰਾਂ ਦੀ ਨਗਰ ਕੋਸ਼ਲ ਦੇ ਕਰਮਚਾਰੀਆਂ ਵਲੋਂ ਸਫਾਈ ਯਕੀਨੀ ਤੋਰ ਤੇ ਕਰਵਾਈ ਜਾਵੇ ਅਤੇ ਪੀਣ ਵਾਲੇ ਪਾਣੀ ਅਤੇ ਰੋਸ਼ਨੀ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ। ਮੈਡਮ ਗਰਗ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ ਮੈਡੀਕਲ ਸਹੂਲਤਾਂ, ਐਮਰਜੈਂਸੀ ਮੈਡੀਕਲ ਸੇਵਾਵਾਂ, ਦਵਾਈਆਂ, ਐਬੂਲੈਂਸ ਅਤੇ 24 ਘੰਟੇ ਲੋੜੀਦੇ ਸਟਾਫ ਦੀ ਤੈਨਾਤੀ ਦੇ ਪ੍ਰਬੰਧ ਕੀਤੇ ਜਾਣ।ਉਹਨਾਂ ਜਨਰਲ ਮੈਨੇਜਰ ਪੰਜਾਬ ਰੋਡਵੇਜ ਨੂੰ ਵੀ ਵਿਸਾਖੀ ਮੋਕੇ ਸ਼ਰਧਾਲੂਆਂ ਦੀ ਸਹੂਲਤ ਲਈ ਲੋੜ ਅਨੁਸਾਰ ਬੱਸਾ ਚਲਾਉਣ ਲਈ ਕਿਹਾ। ਉਨ੍ਹਾਂ ਕਿਹਾ ...
Read More »