बठिंडा से बड़ी खबर-मर्डर केस का आरोपी कैदी वार्ड से फरार ,पांच पुलिसकर्मी समेत एक एएसआई निलंबित
June 29, 2019 चंडीगढ़, पंजाब, बठिंडा 419 Views
बठिंडा से बड़ी खबर-मर्डर केस का आरोपी कैदी वार्ड से फरार ,पांच पुलिसकर्मी समेत एक एएसआई निलंबित चंडीगढ़,बठिंडा(बीएनएन ब्यूरो,विवेक गौतम) जिला बठिंडा के सिविल अस्पताल के कैदी वार्ड से हत्या का आरोपी चकमा देकर फरार हो गया है।मामले में कार्रवाई करते हुए एक एएसआई समेत पांच पुलिसकर्मियों को निलंबित कर दिया गया है।एसएसपी नानक सिंह ने इसकी पुष्टि की है।आरोपी की पहचान परमजीत सिंह के तौर पर हुई है।घटना का पता चलते ही पुलिस ने अस्पताल व आस पास के क्षेत्र में आरोपी की तलाश शुरू कर दी है।मिली जानकारी के अनुसार, कुछ दिन पहले रामा मंडी में एक ग्रंथी की रंजिश के चलते हत्या कर दी गई थी।मामले में आरोपी परमजीत सिंह को भी काफी चोटें आई थीं।इस घटना के कुछ दिन बाद ही पुलिस ने आरोपी परमजीत सिंह को गिरफ्तार करके जेल भेज दिया था।जहां से आरोपी को तबीयत खराब होने के चलते से सिविल अस्पताल के कैदी वार्ड में दाखिल करवाया गया था, लेकिन वह पुलिस वालों को चकमा देकर फरार हो गया।
Read More »
पंजाब के जालंधर-अमृतसर हाईवे पर बड़ा हादसा,फ्लाईओवर से गिरी स्कूल बस,कई छात्र जख्मी,बस चालक भी घायल
June 29, 2019 चंडीगढ़, जालंधर, पंजाब 307 Views
पंजाब के जालंधर-अमृतसर हाईवे पर बड़ा हादसा,फ्लाईओवर से गिरी स्कूल बस,कई छात्र जख्मी,बस चालक भी घायल चंडीगढ़,जालंधर(बीएनएन ब्यूरो,विवेक गौतम) पंजाब के जालंधर-अमृतसर हाईवे पर एक स्कूल बस फ्लाईओवर से नीचे गिर गई।हादसे में बस में सवार सभी स्कूली छात्र घायल हो गए।राहगीरों ने तुरंत बचाव अभियान चलाते हुए घायल छात्रों को अस्पताल पहुंचाया।मिली जानकारी के अुनसार, हादसे की वजह स्टेयरिंग फेल होना बताया जा रहा है।स्टेयरिंग फेल होने से बस का संतुलन बिगड़ गया।बस चालक संभाल नहीं पाया और बस फ्लाईओवर से नीचे जा गिरी।बस लवली प्रोफेशनल यूनिवर्सिटी जा रही थी।हादसे की खबर मिलते ही पुलिस मौके पर पहुंची।पुलिस टीम ने घटनास्थल की जांच पड़ताल की और मामला दर्ज करके जांच शुरू कर दी है।बस चालक और घायल छात्रों के बयान भी लिए जा रहे हैं।
Read More »
अपनी ही सरकार ने सिद्धू पर कसा शिकंजा,कार्यकाल की जांच शुरु,नगर निगम दफ्तर पर विजिलेंस विभाग की छापेमारी
June 28, 2019 अमृतसर, पंजाब 321 Views
अपनी ही सरकार ने सिद्धू पर कसा शिकंजा,कार्यकाल की जांच शुरु,नगर निगम दफ्तर पर विजिलेंस विभाग की छापेमारी चंडीगढ़,अमृतसर(बीएनएन ब्यूरो,विवेक गौतम) अपनी ही सरकार ने नवजोत सिंह सिद्धू पर शिकंजा कस दिया है तथा उनके कार्यकाल में हुए नगर सुधार ट्रस्ट व नगर निगम में हुए कार्य की जांच विजिलेंस विभाग ने शुरु कर दी है।ये जांच पूर्व कांग्रेस नेता मनदीप सिंह मन्ना द्वारा उपलब्ध करवाए गए दस्तावेजों के आधार पर शुरु कि गई है।विजिलेंस टीम ने शुक्रवार सुबह नगर सुधार ट्रस्ट और नगर निगम में छापामारी कर रिकॉर्ड को खंगाला।पूर्व कांग्रेस मनदीप सिंह मन्ना ने विजिलेंस के एसएसपी आरके बख्शी को बताया कि निगम द्वारा बीते वर्ष एक कलाकार को एक कार्यक्रम में बुलाया था। उसे 12 लाख का नगद भुगतान किया गया। इस कलाकार की एक कार्यक्रम की फीस चार से पांच लाख रुपए है। नवजोत सिद्धू की पत्नी डॉ नवजोत सिद्धू द्वारा नगर निगम दफ्तर में अपने बैठने के लिए बनाए गए दफ्तर का भी कोई टेंडर नहीं हुआ। इस दफ्तर को बनाने में 20 लाख रुपये खर्च हुए हैं। विभाग के डीएसपी तजिंदर सिंह की अगुआई में 15 सदस्यीय टीम ने ट्रस्ट के ठेकेदारों के साथ जुड़ी फाइलों को खंगाला।विजिलेंस विभाग ने इन फाइलों में रखी एक-एक ...
Read More »
ਯੋਗ ਜੋੜਿਆ ਨਾਲ ਪਰਿਵਾਰ ਨਿਯੋਜਨ ਅਤੇ ਘਰ-ਘਰ ਵਿੱਚ ਨਸ਼ਿਆ ਦੇ ਵਿਰੋਧ ਵਿੱਚ ਕੀਤਾ ਜਾਵੇ ਪ੍ਰਚਾਰ-ਡਾ ਸਰੋਆ
June 27, 2019 PUNJAB 262 Views
ਯੋਗ ਜੋੜਿਆ ਨਾਲ ਪਰਿਵਾਰ ਨਿਯੋਜਨ ਅਤੇ ਘਰ-ਘਰ ਵਿੱਚ ਨਸ਼ਿਆ ਦੇ ਵਿਰੋਧ ਵਿੱਚ ਕੀਤਾ ਜਾਵੇ ਪ੍ਰਚਾਰ-ਡਾ ਸਰੋਆ ਕੀਰਤਪੁਰ ਸਾਹਿਬ, 27 ਜੂਨ(ਵਿਵੇਕ ਗੌਤਮ) ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਪ੍ਰਕਾਸ਼ ਸਰੋਆ ਦੀ ਅਗੁਵਾਈ ਹੇਂਠ ਪੀ.ਐਚ.ਸੀ ਕੀਰਤਪੁਰ ਸਾਹਿਬ ਵਿੱਖੇ ਸਮੂਹ ਆਸ਼ਾ ਵਰਕਰਜ ਨਾਲ ਮੀਟਿੰਗ ਦੋਰਾਨ ਪਰਿਵਾਰ ਨਿਯੋਜਨ ਅਧੀਨ ਵੱਧ ਰਹੀ ਆਬਾਦੀ ਨੂੰ ਠੱਲ ਪਾਉਣ ਲਈ ਮਿਤੀ 8 ਤੋਂ 23ਜੁਲਾਈ ਤੱਕ ਹੋਣ ਵਾਲੇ ਦਸਤ ਰੋਕੂ ਪੰਦਰਵਾੜੇ ਅਤੇ ਨਸ਼ਿਆ ਵਿਰੋਧੀ ਜਾਗਰੂਕਤਾ ਸੰਬਧੀ ਸਿਖਲਾਈ ਦਿੱਤੀ ਗਈ।ਸਮੂਹ ਆਸ਼ਾ ਵਰਕਰਜ ਨੂੰ ਹਦਾਇਤ ਕੀਤੀ ਗਈ ਕਿ ਜੁਲਾਈ ਮਹੀਨੇ ਵਿੱਚ 11ਤਰੀਕ ਨੂੰ ਮਨਾਏ ਜਾ ਰਹੇ ਵਿਸ਼ਵ ਆਬਾਦੀ ਦਿਵਸ ਮੌਕੇ ਯੋਗ ਜੋੜਿਆ ਦੀ ਗਿਣਤੀ ਕੀਤੀ ਜਾਵੇ ਅਤੇ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕਿਆ ਦੀ ਜਾਣਕਾਰੀ ਯੋਗ ਜੋੜਿਆ ਨਾਲ ਸਾਂਝੀ ਕੀਤੀ ਜਾਵੇ।ਪਿੰਡਾ ਵਿੱਚ ਸਰਕਾਰ ਵੱਲੋ ਪਿੰਡ ਦੀ ਸਾਫ ਸਫਾਈ ਲਈ ਪੇਂਡੂ ਸਿਹਤ ਸਫਾਈ ਅਤੇ ਪੋਸ਼ਨ ਕਮੇਟੀਆ ਬਣੀਆ ਹਨ ਸਮੂਹ ਆਸ਼ਾ ਵਰਕਰਜ ਨੂੰ ਇਹ ਹਦਾਇਤ ਕੀਤੀ ਗਈ ਕਿ ਮਹੀਨੇ ਵਿੱਚ ਇੱਕ ਵਾਰ ਇਨ੍ਹਾਂ ਕਮੇਟੀਆ ਦੀ ਮੀਟਿੰਗ ਜਰੂਰ ਕਰ ਲਈ ਜਾਵੇ।ਦਸਤਰੋਕੂ ਪੰਦਰਵਾੜੇ ਅਧੀਨ ਬੱਚਿਆ ਨੂੰ ਅੋ.ਆਰ.ਐਸ ਅਤੇ ਜਿੰਕ ਦੇਣ ਲਈ ਕਿਹਾ ਗਿਆ।ਮਿਤੀ 26 ਜੂਨ ਨੂੰ ਮਨਾਏ ਗਏ ਵਿਸ਼ਵ ਨਸ਼ਾ ਵਿਰੋਧੀ ਦਿਵਸ ਸੰਬਧੀ ਸਰਕਾਰ ਵੱਲੋ ਪ੍ਰਾਪਤ ਹਦਾਇਤਾ ਮੁਤਾਬਕ ਆਸ਼ਾ ਵਰਕਰਜ ਨੂੰ ਜਾਣਕਾਰੀ ਦਿੱਤੀ ਗਈ ਅਤੇ ਘੱਰ-ਘੱਰ ਪ੍ਰਚਾਰ ਕਰਨ ਲਈ ਕਿਹਾ ਗਿਆ।ਇਸ ਦੇ ਨਾਲ ਹੀ ਮਾਂ ਅਤੇ ਬੱਚੇ ਦੀ ਸਾਂਭ ਸੰਭਾਲ ਲਈ ਜਰੂਰੀ ਨੁੱਖਤੇ ਆਸ਼ਾ ਵਰਕਰਜ ਨਾਲ ਸਾਂਝੇ ਕੀਤੇ ਗਏ। ਬੱਚਿਆ ਦਾ 100 ਪ੍ਰਤੀਸ਼ਤ ...
Read More »
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਨੰਗਲ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਲਗਾਇਆ ਮੁਫਤ ਪ੍ਰਦੂਸ਼ਣ ਜਾਂਚ ਕੈਂਪ, ਚਾਰ ਪਹੀਆਂ ਡੀਜ਼ਲ ਵਾਹਨਾਂ ਦੀ ਪਰਖ ਕਰਕੇ ਜਾਰੀ ਕੀਤੇ ਸਰਟੀਫਿਕੇਟ
June 27, 2019 PUNJAB 378 Views
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਨੰਗਲ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਲਗਾਇਆ ਮੁਫਤ ਪ੍ਰਦੂਸ਼ਣ ਜਾਂਚ ਕੈਂਪ, ਚਾਰ ਪਹੀਆਂ ਡੀਜ਼ਲ ਵਾਹਨਾਂ ਦੀ ਪਰਖ ਕਰਕੇ ਜਾਰੀ ਕੀਤੇ ਸਰਟੀਫਿਕੇਟ ਨੰਗਲ, 27 ਜੂਨ(ਵਿਵੇਕ ਗੌਤਮ ) ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਜਾਰੰਗਲ ਵੱਲੋਂ ਨੰਗਲ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੇ ਮੰਤਵ ਨਾਲ ਟਰਾਂਸਪੋਰਟ ਵਿਭਾਗ ਨੂੰ ਇਹ ਹਿਦਾਇਤ ਕੀਤੀ ਗਈ ਹੈ। ਕਿ ਉਹ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਵਾਹਨ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨੰਗਲ ਵਿੱਚ ਵਾਹਨਾ ਦੀ ਮੁਫਤ ਪ੍ਰਦੂਸ਼ਣ ਜਾਂਚ ਕਰਨ। ਇਸ ਲਈ ਅੱਜ ਨੰਗਲ ਵਿੱਚ ਇਹ ਮੁਫਤ ਵਾਹਨ ਪ੍ਰਦੂਸ਼ਣ ਜਾਂਚ ਕੈਂਪ ਲਗਾਇਆ ਗਿਆ ਹੈ। ਇਹ ਜਾਣਕਾਰੀ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਐਸ.ਏ.ਐਸ. ਨਗਰ ਸ਼੍ਰੀ ਸੁਖਵਿੰਦਰ ਕੁਮਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕੇ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਵਾਹਨ ਪ੍ਰਦੂਸ਼ਣ ਘੱਟ ਕਰਨ ਅਤੇ ਨੰਗਲ ਵਿੱਚ ਪ੍ਰਦੂਸ਼ਣ ਦਾ ਪੱਧਰ ਘਟਾਉਣ ਦੇ ਮੰਤਵ ਨਾਲ ਨਿਰੰਤਰ ਪ੍ਰਦੂਸ਼ਣ ਜਾਂਚ ਕਰਨ ਦੇ ਨਿਰਦੇਸ਼ ਪ੍ਰਾਪਤ ਹੋਏ ਹਨ। ਇਸ ਲਈ ਇਹ ਪੜਤਾਲ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰੀਬਿਊਨਲ ਵੱਲੋਂ ਨੰਗਲ ਨੂੰ ਪ੍ਰਦੂਸ਼ਣ ਲਈ ਅਤਿ ਸੰਵੇਦਨਸ਼ੀਲ ਐਲਾਨੇ ਜਾਣ ਤੋਂ ਬਾਅਦ ਸ਼ਹਿਰ ਦੇ ਪ੍ਰਦੂਸ਼ਣ ਦਾ ਪੱਧਰ ਘੱਟ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਅੱਜ ਰੀਜ਼ਨਲ ਟਰਾਂਸਪੋਰਟ ਅਥਾਰਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਰੂਪਨਗਰ ਦੇ ਕਰਮਚਾਰੀਆਂ ਵੱਲੋਂ ਭਾਖੜਾ ਸਰਿਵਸ ਸਟੇਸ਼ਨ ਨੰਗਲ ਵਿੱਚ ਮੁਫ਼ਤ ਪ੍ਰਦੂਸ਼ਣ ਜਾਂਚ ਕੈਂਪ ਲਗਾਇਆ ਗਿਆ ਅਤੇ ਚਾਰ ਪਹੀਆ ਡੀਜ਼ਲ ...
Read More »
मुख्यमंत्री कैप्टन अमरिंदर सिंह ने सेंट्रल जेल लुधियाना हिंसा मामले की न्यायिक जांच के दिए आदेश,सेंट्रल जेल में कैदियों में फायरिंग, एक कैदी की मौत और जेल सुपरिटेंडेंट की गाड़ी भी जलाई,झड़प में एसीपी हुए घायल
June 27, 2019 पंजाब 433 Views
मुख्यमंत्री कैप्टन अमरिंदर सिंह ने सेंट्रल जेल लुधियाना हिंसा मामले की न्यायिक जांच के दिए आदेश,सेंट्रल जेल में कैदियों में फायरिंग, एक कैदी की मौत और जेल सुपरिटेंडेंट की गाड़ी भी जलाई,झड़प में एसीपी हुए घायल चंडीगढ़,लुधियाना(बीएनएन ब्यूरों,विवेक गौतम) पंजाब के लुधियाना की सेंट्रल जेल में गुरुवार को बड़ा बवाल हो गया, यहां सेंट्रल जेल में कैदियों के दो गुटों के बीच पहले पत्थरबाजी हुई और फिर जमकर गोलियां चलीं। किसी बात को लेकर कैदियों के दो गुट आपस में भिड़ गए और सभी ने एक दूसरे पर जमकर ईंट पत्थर बरसाए। इसमें एक कैदी की मौत हो गई और कई कैदी घायल हुए। जेल कर्मचारी व पुलिस बीच बचाव करने आई तो उन पर भी हमला किया गया। इस बीच दोनों गुटों ने एक दूसरे पर गोलियां बरसानी शुरू कर दीं। इस समय जेल में तनाव का माहौल बना हुआ है।। कैदियों को काबू करने के लिए आंसू गैस के गोले भी छोड़े गए। आला अधिकारियों ने जेल की घेराबंदी करने और देखते ही गोली मारने के आदेश जारी कर दिए हैं इस समय जेल के सभी दरवाजे बंद कर दिए गए हैं। किसी को भी अंदर जाने और बाहर आने की इजाजत नहीं है। बताया जा रहा है ...
Read More »
बीबीएमबी कोटला पावर हाऊस भाखडा नहर से तीन शव बरामद
June 26, 2019 पंजाब 667 Views
बीबीएमबी कोटला पावर हाऊस भाखडा नहर से तीन शव बरामद आनंदपुर साहिब,कोटला (अमन दीप गौतम, विवेक गौतम, मनीष शर्मा) आज बीबीएमबी कोटला पावर हाऊस भाखडा नहर से तीन शव बरामद होने की सूचना प्राप्त हुई है ।बीएनएन मीडिया को मिली जानकारी के अनुसार बीबीएमबी कोटला पावर हाऊस भाखडा नहर से तीन शव बरामद हुए जिनकी पहचान गुरमीत सिंह पुत्र जोगिन्द्र सिंह निवासी गांव बरारी, गुरप्रति सिंह पुत्र राजिन्द्र सिंह तथा प्रेम सिंह पुत्र धर्मपाल निवासी गांव गंभीरपुर के रूप से हुई है ।जिसकी सूचना स्थानिया पुलिस को दे दी गई है ।मौके पर पहुचें एएसआई मोहिन्द्र सिंह ने बताया कि जो तीन शव बरामद हुए है, उन में से दो शव गुरमीत सिंह पुत्र जोगिन्द्र सिंह निवासी गांव बरारी व गुरप्रति सिंह पुत्र राजिन्द्र सिंह पिछले शनिवार को अपने तीन दोस्तों के साथ बीकापुर के समीप कार समेत भाखडा नहर में गिर गए थे, उन मे से एक का शव बरामद हो गए था,परन्तु इनकी तलाश जारी थी,जो आज पूरी हो गई।एएसआई के मुताबिक तीसरे शव की पहचान प्रेम सिंह पुत्र धर्मपाल निवासी गांव गंभीरपुर के रूप हुई है।जो पिछली 22तारीख़ को नहर मे नहाते समय डूब गया था ।जिसकी तलाश जारी थी, आज उसका भी शव बरामद हो गया।एएसआई ...
Read More »
ਕੀਰਤਪੁਰ ਸਾਹਿਬ ਨਗਰ ਪੰਚਾਇਤ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ,ਅੰਤਰਰਾਸ਼ਟਰੀ ਨਸ਼ਾ ਅਤੇ ਗੈਰ ਕਾਨੂੰਨੀ ਤਸਕਰੀ ਦਿਹਾੜੇ ਮੌਕੇ ਆਮ ਲੋਕਾਂ ਨੂੰ ਕੀਤਾ ਜਾਗਰੂਕ
June 26, 2019 PUNJAB 289 Views
ਕੀਰਤਪੁਰ ਸਾਹਿਬ ਨਗਰ ਪੰਚਾਇਤ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ,ਅੰਤਰਰਾਸ਼ਟਰੀ ਨਸ਼ਾ ਅਤੇ ਗੈਰ ਕਾਨੂੰਨੀ ਤਸਕਰੀ ਦਿਹਾੜੇ ਮੌਕੇ ਆਮ ਲੋਕਾਂ ਨੂੰ ਕੀਤਾ ਜਾਗਰੂਕ ਕੀਰਤਪੁਰ ਸਾਹਿਬ, 26 ਜੂਨ(ਵਿਵੇਕ ਗੌਤਮ) ਅੱਜ ਅੰਤਰ ਰਾਸ਼ਟਰੀ ਨਸ਼ਾ ਅਤੇ ਗੈਰ ਕਾਨੂੰਨੀ ਤਸਕਰੀ ਦਿਹਾੜੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਮੁਲਾਜ਼ਮਾਂ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੋਕਾਂ ਨੂੰ ਨਸ਼ੇ ਦੀ ਰੋਕਥਾਮ ਬਾਰੇ ਪ੍ਰੇਰਿਤ ਕੀਤਾ ਗਿਆ। ਕੀਰਤਪੁਰ ਸਾਹਿਬ ਨਗਰ ਪੰਚਾਇਤ ਵੱਲੋਂ ਆਯੋਜਿਤ ਇਸ ਰੈਲੀ ਨੂੰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਪਹਿਲਾਂ ਨਗਰ ਪੰਚਾਇਤ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ। ਕੀਰਤਪੁਰ ਸਾਹਿਬ ਨਗਰ ਪੰਚਾਇਤ ਵੱਲੋਂ ਪ੍ਰਾਇਮਰੀ ਹੈਲਥ ਸੈਂਟਰ ਕੀਰਤਪੁਰ ਸਾਹਿਬ ਨਾਲ ਤਾਲਮੇਲ ਕਰਕੇ ਪਹਿਲਾਂ ਹੀ ਇਲਾਕੇ ਦੇ ਵੱਖ-ਵੱਖ ਖੇਤਰਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆ ਦੇ ਖਾਤਮੇ ਅਤੇ ਨਸ਼ੇ ਦੇ ਪੀੜਤ ਲੋਕਾਂ ਨੂੰ ਆਮ ਵਰਗਾ ਜੀਵਨ ਬਤੀਤ ਕਰਨ ਵਿੱਚ ਸਹਿਯੋਗ ਦੇਣ ਲਈ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੇ ਅਧਿਕਾਰੀ ਅਤੇ ਸਟਾਫ ਵੱਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਇਸ ਜਾਗਰੂਕਤਾ ਰੈਲੀ ਨੂੰ ਵੀ ਆਮ ਲੋਕਾਂ ਨੇ ਜਿੱਥੇ ਭਰਪੂਰ ਸਮੱਰਥਨ ਦਿੱਤਾ ਉੱਥੇ ਅਦਾਰੇ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
Read More »
ਅੰਤਰ ਰਾਸ਼ਟਰੀ ਨਸ਼ਾ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਾਈਕਲ ਰੈਲੀ ਦਾ ਆਯੋਜਨ,ਸਮਾਜ ਸੇਵੀ ਸੰਗਠਨਾਂ ਅਤੇ ਪੰਚਾਇਤ ਰਾਜ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ੇ ਦੇ ਖਾਤਮੇ ਨੂੰ ਮਿਲ ਰਹੀ ਹੈ ਭਰਪੂਰ ਸਫ਼ਲਤਾ-ਐਸ.ਡੀ.ਐਮ. ਕਨੂ ਗਰਗ
June 26, 2019 PUNJAB 308 Views
ਅੰਤਰ ਰਾਸ਼ਟਰੀ ਨਸ਼ਾ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਾਈਕਲ ਰੈਲੀ ਦਾ ਆਯੋਜਨ,ਸਮਾਜ ਸੇਵੀ ਸੰਗਠਨਾਂ ਅਤੇ ਪੰਚਾਇਤ ਰਾਜ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ੇ ਦੇ ਖਾਤਮੇ ਨੂੰ ਮਿਲ ਰਹੀ ਹੈ ਭਰਪੂਰ ਸਫ਼ਲਤਾ-ਐਸ.ਡੀ.ਐਮ. ਕਨੂ ਗਰਗ ਅਨੰਦਪੁਰ ਸਾਹਿਬ, 26 ਜੂਨ(ਵਿਵੇਕ ਗੌਤਮ) ਪੰਜਾਬ ਸਰਕਾਰ ਵਲੋਂ ਨਸ਼ੇ ਵਿਰੁੱਧ ਅਪਣਾਈ ਸਖ਼ਤ ਕਾਰਵਾਈ ਕਰਨ ਦੀ ਨੀਤੀ ਅਤੇ ਨਸ਼ੇ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਵਿਸ਼ੇਸ਼ ਕਦਮ ਦੇ ਤਹਿਤ ਨਸ਼ਾ ਸਾਡੇ ਸਮਾਜ ਵਿਚੋਂ ਖ਼ਤਮ ਹੋ ਰਿਹਾ ਹੈ। ਨਸ਼ੇ ਵਿਰੁੱਧ ਪੰਜਾਬ ਸਰਕਾਰ ਵਲੋਂ ਸਮਾਜ ਸੇਵੀ ਸੰਗਠਨਾਂ ਅਤੇ ਪੰਚਇਤੀ ਰਾਜ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਵੀ ਇਹ ਮੁਹਿੰਮ ਸਫ਼ਲਤਾ ਪੂਰਵਕ ਚੱਲ ਰਹੀ ਹੈ।ਇਹ ਪ੍ਰਗਟਾਵਾ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਪੀ.ਸੀ.ਐਸ. ਨੇ ਅੱਜ ਅੰਤਰ ਰਾਸ਼ਟਰੀ ਨਸ਼ਾ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਹਾੜੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਨਸ਼ਿਆਂ ਖ਼ਿਲਾਫ਼ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਆਯੋਜਿਤ ਇਕ ਸਾਈਕਲ ਰੈਲੀ ਨੂੰ ਰਵਾਨਾ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਚੰਦ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ178 ਓਟ ਸੈਂਟਰਾਂ ਤੋਂ ਹਜ਼ਾਰਾਂ ਲੋਕ ਆਪਣੇ ਜੀਵਨ ਨੂੰ ਸਹੀ ਰਾਹ ‘ਤੇ ਪਾਉਣ ਵਿੱਚ ਸਫ਼ਲ ਹੋਏ ਹਨ ਅਤੇ ਬਹੁਤ ਸਾਰੇ ਇਨ੍ਹਾਂ ਓਟ ਸੈਂਟਰਾਂ ਤੋਂ ਇਲਾਜ ਕਰਵਾਕੇ ਅਤੇ ਪ੍ਰੇਰਨਾ ਲੈ ਕੇ ਆਮ ਜੀਵਨ ਜਿਉਣ ਲਈ ਯਤਨ ਕਰ ਰਹੇ ਹਨ।ਜਿਨ੍ਹਾਂ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਲਗਾਤਾਰ ਉਤਸ਼ਾਹਿਤ ਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ...
Read More »
ਕਮੇਟੀ ਦੇ ਮੈਬਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਅਪਡੇਟ ਲਈ ਬਣਾਇਆ ਜਾਵੇ ਵੱਟਸਐਪ ਗਰੁੱਪ -ਕੈਬੀਨਟ ਮੰਤਰੀ ਸਿੰਗਲਾ
June 25, 2019 PUNJAB 335 Views
ਕਮੇਟੀ ਦੇ ਮੈਬਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਅਪਡੇਟ ਲਈ ਬਣਾਇਆ ਜਾਵੇ ਵੱਟਸਐਪ ਗਰੁੱਪ –ਕੈਬੀਨਟ ਮੰਤਰੀ ਸਿੰਗਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਰੂਪਨਗਰ 25 ਜੂਨ(ਵਿਵੇਕ ਗੌਤਮ) ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਬਰਾਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਦੇ ਹੱਲ ਲਈ ਸਾਰੇ ਮੈਬਰਾਂ ਅਤੇ ਅਧਿਕਾਰੀਆਂ ਦਾ ਵੱਟਸਐਪ ਗਰੁੱਪ ਬਣਾਇਆ ਜਾਵੇ ਅਤੇ ਇਸ ਵੱਟਸਐਪ ਗਰੁੱਪ ਤੇ ਸਮੱਸਿਆ ਦੇ ਹੱਲ ਅਤੇ ਕੀਤੇ ਗਏ ਯਤਨਾਂ ਦੀ ਰਿਪੋਰਟ ਸਮੇਂ ਸਮੇਂ ਤੇ ਸ਼ੇਅਰ ਕੀਤੀ ਜਾਵੇ ਤਾਂ ਜੋ , ਕਮੇਟੀ ਦੇ ਸਾਰੇ ਮੈਬਰਾਂ ਨੂੰ ਸਮੇਂ ਸਮੇਂ ਸਿਰ ਜਾਣਕਾਰੀ ਮਿਲ ਸਕੇ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਸ ਪੱਧਰ ਤੇ ਕੀਤਾ ਜਾ ਰਿਹਾ ਹੈ। ਲੋਕ ਨਿਰਮਾਣ ਮੰਤਰੀ ਅਤੇ ਸਿੱਖਿਆ ਮੰਤਰੀ ਸ਼੍ਰੀ ਵਿਜ਼ੈ ਇੰਦਰ ਸਿੰਗਲਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਰਵਾਰਨ ਕਮੇਟੀ ਦੀ ਬੈਠਕ ਦੌਰਾਨ ਅਧਿਕਾਰੀਆ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਇਹ ਗੱਲ ਕਹੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸ਼੍ਰੀ ਅਮਰਜੀਤ ਸਿੰਘ ਸੰਧੋਆ, ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ , ਸ਼੍ਰੀ ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸੀ।ਕੈਬੀਨਟ ਮੰਤਰੀ ਸ਼੍ਰੀ ਵਿਜ਼ੇ ਇੰਦਰ ਸਿੰਗਲਾ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਬਰਾਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਨਵੀਆਂ ਸੜਕਾਂ ਬਨਾਉਣ, ਸਵੀਰੇਜ਼ ਗੰਦੇ ਪਾਣੀ ਦੀ ਨਿਕਾਸੀ, ਟ੍ਰੈਫਿਕ ਸਮੱਸਿਆ , ਅਵਾਰਾ ਪਸ਼ੂਆਂ ਦੇ ਰੱਖ ਰਖਾਵ, ਪੀਣ ਵਾਲੇ ਪਾਣੀ ਦੀ ਸਮੱਸਿਆ ਸਮੇਤ ਹੋਰ ਬੁਨਿਆਦੀ ਸਮੱਸਿਆ ...
Read More »