News Update
  • 23 ਦਸੰਬਰ ਨੂੰ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • Delhi HC on Veg-Non-Veg Food: क्या चिप्स में मिलाई जाती है सूअर की चर्बी? जानिए दिल्ली हाई कोर्ट ने क्या कहा
  • – विधानसभा चुनावों में पंजाब-चंडीगढ़ पेरेंट्स एसोसिएशन निजी स्कूलों द्वारा शोषण को बनेगा मुद्दा, सियासी दलों का बिगाड़ सकते है खेल
  • ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਪਿੰਡਾਂ ਵਿੱਚ ਖ਼ੁਸ਼ੀ ਦੀ ਲਹਿਰ ।
  • आप’ के सह-प्रभारी प्रदीप छाबड़ा ने सेक्टर-22 में जनसभा को किया संबोधित —भाजपा और कांग्रेस पर साधा निशाना,
  • ਬਿਜਲੀ ਦੀਆਂ ਆ ਰਹੀਆਂ ਮੁਸਕਲਾਂ ਸਬੰਧੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन
  • ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।
  • ਸ਼ਾਹਬਾਦ ਹਰਿਆਣੇ ਤੋ ਰਵਾਨਾ ਹੋ ਕੇ Kmp ਤੋਂ 20 ਕਿਲੋਮੀਟਰ ਪਿੱਛੇ ਅਮਰੀਕ ਢਾਬੇ ਕੋਲ ਕਾਫ਼ਲਾ ਇਕੱਠਾ ਕਰਕੇ 1 ਵਜੇ ਸਿੰਘੁ ਬਾਰਡਰ ਪਹੁੰਚਿਆ ਜੱਥਾ, ਕੱਲ 26 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਕਰਾਂਗੇ ਵੱਡਾ ਇਕੱਠ।
  • कपूरथला में अकाली दल युवा विंग के SOI के देहाती प्रधान ने अपने आप को मारी गोली, पढ़ें क्यों ..?? – घरेलू विवाद के कारण अपनी ही कार में बैठकर लाइसेंसी रिवाल्वर से अपने आप को मारी गोली — DSP
Home >> 2019 >> July

Monthly Archives: July 2019

ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ 20 ਜੁਲਾਈ ਨੂੰ ਵਿਰਾਸਤ-ਏ-ਖ਼ਾਲਸਾ ਪੁੱਜਣਗੇ,ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਲਸਫੇ ਤੇ ਆਧਾਰਿਤ ਪ੍ਰਦਰਸ਼ਨੀ ਦਾ ਕਰਨਗੇ ਉਦਘਾਟਨ,ਨੰਗਲ ਵਿੱਚ ਕੰਮਿਊਨਿਟੀ ਸੈਂਟਰ ਵਿਖੇ ਹੋਵੇਗੀ ਜਨਤਕ ਮੀਟਿੰਗ

ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ 20 ਜੁਲਾਈ ਨੂੰ ਵਿਰਾਸਤ-ਏ-ਖ਼ਾਲਸਾ ਪੁੱਜਣਗੇ,ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਲਸਫੇ ਤੇ ਆਧਾਰਿਤ ਪ੍ਰਦਰਸ਼ਨੀ ਦਾ ਕਰਨਗੇ ਉਦਘਾਟਨ,ਨੰਗਲ ਵਿੱਚ ਕੰਮਿਊਨਿਟੀ ਸੈਂਟਰ ਵਿਖੇ ਹੋਵੇਗੀ ਜਨਤਕ ਮੀਟਿੰਗ ਅਨੰਦਪੁਰ ਸਾਹਿਬ, 19 ਜੁਲਾਈ(ਵਿਵੇਕ ਗੌਤਮ) ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼-ਭਾਈ ਵੀਰ ਸਿੰਘ ਸਹਿਤਅ ਨਵੀਂ ਦਿੱਲੀ ਵੱਲੋਂ ਵਿਰਾਸਤ-ਏ-ਖ਼ਾਲਸਾ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਤੇ ਆਧਾਰਿਤ ਪ੍ਰਦਰਸ਼ਨੀ ‘ਰਬਾਬ ਤੋਂ ਨਗਾਰਾ‘ ਲਗਾਈ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਪੁਰਵ ਦੇ ਮੌਕੇ ਵਿਰਾਸਤ-ਏ-ਖਾਲਸਾ ਦੇ ਪ੍ਰਦਰਸ਼ਨੀ ਹਾਲ ਵਿੱਚ ਲਗਾਈ ਜਾ ਰਹੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਸਪੀਕਰ ਰਾਣਾ ਕੇ.ਪੀ. ਸਿੰਘ ਅੱਜ 20 ਜੁਲਾਈ ਸਵੇਰੇ 10.00 ਵਜੇ ਕਰਨਗੇ। ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਂਣਗੇ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਵਿਰਾਸਤ-ਏ-ਖ਼ਾਲਸਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਮੌਕੇ ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਪ੍ਰਦਰਸ਼ਨੀ ਦਾ ਮੰਤਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੂਚੇ ਜੀਵਨ ਤੋਂ ਸਾਡੀ ਮੌਜੂਦਾ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਸੱਕਣ।ਇਸ ਉਪਰੰਤ 20 ਜੁਲਾਈ ਨੂੰ ਸਵੇਰੇ 11 ਵਜੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ...

Read More »

पंजाब सरकार ने 26आईपीएस और 5 पीपीएस अधिकारियों का किया तबादला,एसटीएफ प्रमुख फिर बने हरप्रीत सिंह सिद्धू

पंजाब सरकार ने 26आईपीएस और 5 पीपीएस अधिकारियों का किया तबादला,एसटीएफ प्रमुख फिर बने हरप्रीत सिंह सिद्धू चंडीगढ़(बीएनएन ब्यूरो,विवेक गौतम) पंजाब सरकार ने गुरुवार को तत्काल प्रभाव से 26 आईपीएस और 5 पीपीएस अधिकारियों के तबादले और नियुक्ति के आदेश जारी किए।इस आदेश के तहत ही राज्य के आठ जिलों में एसएसपी भी बदल दिए गए हैं।वहीं मुख्यमंत्री के विशेष प्रमुख सचिव और एडीजीपी हरप्रीत सिंह सिद्धू को एक बार फिर विशेष टास्क फोर्स (एसटीएफ) का प्रमुख बना दिया गया है।गुरप्रीत कौर दिओ जो अब तक एसटीएफ की प्रमुख थीं, को एडीजीपी क्राइम और प्रवीन कुमार सिन्हा को कार्यकारी एडीजीपी जेल के तौर तैनात किया गया है। कहां कहां किसे तैनात किया गया सरकारी प्रवक्ता ने बताया कि आईपीएस अधिकारियों में एडीजीपी (प्रशासन) गौरव यादव को लिटीगेशन विंग का कार्यभार सौंपा गया है।इसी तरह ईश्वर सिंह को एडीजीपी (कानून एवं व्यवस्था), एडीजीपी पालिसी एंड रूल्स जतिंदर कुमार को डायरेक्टर एससीआरबी पंजाब का अतिरिक्त प्रभार, एडीजीपी शशि प्रभा द्विवेदी को वुमन अफेयर्स पंजाब का अतिरिक्त प्रभार, एडीजीपी (कोआर्डिनेशन) आरएन ढोके को एडीजीपी सुरक्षा और कम्यूनिटी अफेयर्स और एनआरआई पंजाब तैनात किया गया है।बी चंद्रशेखर को आईजी क्राइम (बीओआई) पंजाब, प्रमोद बान को आईजी सूचना प्रौद्योगिकी एवं दूरसंचार पंजाब, जी नागेश्वर राव ...

Read More »

नवजोत सिंह सिद्धू इस्तीफे के बाद फिर पहुंचे दिल्ली दरबार,आलाकमान से मुलाकात के बाद तेवर पड़े नरम,फैसले पर निगाहें

नवजोत सिंह सिद्धू इस्तीफे के बाद फिर पहुंचे दिल्ली दरबार,आलाकमान से मुलाकात के बाद तेवर पड़े नरम,फैसले पर निगाहें नई दिल्ली,चंडीगढ़(बीएनएन ब्यूरो,विवेक गौतम) मुख्यमंत्री कैप्टन अमरिंदर सिंह को इस्तीफा सौंप चुके नवजोत सिंह सिद्धू गुरुवार को नई दिल्ली में आलाकमान के दरवाजे तक चक्कर काट आए हैं।उनके पीछे-पीछे मुख्यमंत्री के मुख्य राजनीतिक सलाहकार कैप्टन संदीप संधू भी दिल्ली पहुंचे।सूत्रों के मुताबिक, नवजोत सिंह सिद्धू और मुख्यमंत्री के मुख्य राजनीतिक सलाहकार कैप्टन संदीप संधू की आलाकमान से बंद कमरे में मुलाकात तो हुई लेकिन इसके बारे में बाहर कोई बात नहीं आ सकी है।दिन भर की इस कवायद से यह कयास तेज हो गए हैं कि नवजोत सिंह सिद्धू के इस्तीफे पर फिलहाल अंतिम फैसला होने में कुछ दिन और लग सकते हैं।आप को बता दे की बीते सोमवार नवजोत सिंह सिद्धू ने जब मुख्यमंत्री कैप्टन अमरिंदर सिंह के चंडीगढ़ स्थित सरकारी आवास पर अपना इस्तीफा भिजवाया तो मुख्यमंत्री उस समय दिल्ली में थे।उन्होंने इस्तीफा मिलने की पुष्टि करते हुए कहा था कि वे चंडीगढ़ पहुंचकर पहले इस्तीफे का मजमून पढ़ेंगे और उसके आधार पर फैसला लेंगे।मुख्यमंत्री कैप्टन अमरिंदर सिंह बुधवार देर शाम को चंडीगढ़ लौटे और यह माना जा रहा था कि गुरुवार को वे नवजोत सिंह सिद्धू के इस्तीफे पर ...

Read More »

ਡੈਪੋ ਸਬੰਧੀ ਮੀਟਿੰਗ ਤਹਿਸੀਲ ਕੰਪਲੈਕਸ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋਈ

ਡੈਪੋ ਸਬੰਧੀ ਮੀਟਿੰਗ ਤਹਿਸੀਲ ਕੰਪਲੈਕਸ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋਈ ਅਨੰਦਪੁਰ ਸਾਹਿਬ 18 ਜੁਲਾਈ(ਵਿਵੇਕ ਗੌਤਮ) ਉਪ ਮੰਡਲ ਮੈਜਿਟਰੇਟ ਮੈਡਮ ਕਨੂ ਗਰਗ ਪੀ ਸੀ ਐਸ  ਦੀ ਪਰ੍ਧਾਨਗੀ ਹੇਠ ਡੈਪੋ ਸਬੰਧੀ ਇਕ ਵਿਸੇਸ਼ ਮੀਟਿੰਗ ਤਹਿਸੀਲ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ ਜਿਸ ਵਿੱਚ ਮੇਜਰ ਸੰਧੂ ਤਹਿਸੀਲ ਹੈਡ ਜੀ ਓ ਜੀ ਸ਼੍ਰੀ  ਅਨੰਦਪੁਰ ਸਾਹਿਬ, ਕੈਪਟਨ ਸੰਤੋਖ ਸਿੰਘ ਤਹਿਸੀਲ ਹੈਡ ਜੀ ਓ ਜੀ ਨੰਗਲ ਅਤੇ ਉਪ ਮੰਡਲ ਸ਼੍ਰੀ  ਅਨੰਦਪੁਰ ਸਾਹਿਬ ਅਤੇ ਨੰਗਲ ਦੇ ਅਧਿਕਾਰੀ ਸ਼ਾਮਿਲ ਹੋਏ. ਇਸ ਮੋਕੇ ਐਸ ਡੀ ਐਮ ਨੇ ਡੈਪੋ ਬਾਰੇ ਅਧਿਕਾਰੀਆਂ ਨੂੰ ਪੂਰੀਤਰਾਂ  ਗੰਭੀਰਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ.ਉਹਨਾਂ ਕਿਹਾ ਕਿ ਸਬੰਧਤ ਅਧਿਕਾਰੀ ਰਿਪੋਰਟ ਦੇਣ ਕਿ ਪਿਛਲੇ ਮਹੀਨੇ ਕਿੰਨੀਆਂ ਮੀਟਿੰਗਾਂ ਕਲਸਟਰ ਕੋਆਰਡੀਨੇਟਰ ਨੇ ਕੀਤੀਆਂ ਹਨ. ਉਹਨਾਂ ਕਿਹਾ ਕਿ 1 ਹਫਤੇ ਵਿੱਚ ਐਕਸ਼ਨ ਪਲਾਨ ਤਿਆਰ ਕਰਕੇ ਹਰ ਇਕ ਕਲਸਟਰ ਕੌਆਰਡੀਨੇਟਰ ਡੈਪੋ ਬਾਰੇ ਮੀਟਿੰਗਾਂ ਕਰਨਾ ਯਕੀਨੀ ਬਣਾਉਣ. ਉਹਨਾਂ ਕਿਹਾ ਕਿ ਨਸ਼ਾ ਪੀੜੀਤਾਂ  ਨੂੰ ਓਟ ਸੈਂਟਰ ਲਿਆਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਇਸਦੇ ਲਈ ਹੋਰ ਢੁਕਵੇਂ ਪਰ੍ਬੰਧ ਕੀਤੇ ਜਾਣ. ਉਹਨਾਂ ਕਿਹਾ ਕਿ ਖ਼ਪੀ.ਆਰ.ਓ. ਨੂੰ ਐਕਟੀਵੇਟ ਕਰਨਾ ਬੇਹੱਦ ਜਰੂਰੀ ਹੈ ਅਤੇ ਨਿਗਰਾਨ ਕਮੇਟੀ ਨੂੰ ਸੂਚੇਤ ਕਰਨ ਲਈ ਵਿਸੇਸ਼ ਉਪਰਾਲੇ ਕੀਤੇ ਜਾਣ. ਉਹਨਾਂ ਕਿਹਾ ਕਿ ਖ਼ ਹਫਤਾਵਰੀ ਮੀਟਿੰਗਾਂ ਕਰਕੇ ਪੰਚਾਇਤ ਸੈਕਟਰੀ, ਸਰਪੰਚ, ਨਿਗਰਾਨ ਕਮੇਟੀ ਮੈਂਬਰ ਆਪਣੀ ਰਿਪੋਰਟ ਤਿਆਰ ਕਰਨ ਅਤੇ ਖ਼ਜਿਆਦਾ ਪਿੰਡ ਚ ਮੀਟਿੰਗਾ ਕੀਤੀਆਂ ਜਾਣ.  ਜਿੱਥੇ  ਕੋਈ ਵੀ ਨਸ਼ੇ ਦਾ ਆਦੀ  ਨਹੀਂ ਹੈ ...

Read More »

ਸਾਵਣ ਅਸ਼ਟਮੀ ਮੇਲਾ- ਮਾਤਾ ਸ਼੍ਰੀ ਨੈਣਾਂ ਦੇਵੀ ਦੇ ਪਰ੍ਬੰਧਾਂ ਸਬੰਧੀ ਅਧਿਕਾਰੀਆਂ ਦੀ ਮੀਟਿੰਗ,01 ਤੋਂ 10 ਅਗਸਤ ਤੱਕ ਲੱਗਣ ਵਾਲੇ ਮੇਲੇ ਦੇ ਪਰ੍ਬੰਧਾਂ ਸਬੰਧੀ ਲਗਾਈਆਂ ਡਿਊਟੀਆਂ

ਸਾਵਣ ਅਸ਼ਟਮੀ ਮੇਲਾ- ਮਾਤਾ ਸ਼੍ਰੀ ਨੈਣਾਂ ਦੇਵੀ ਦੇ ਪਰ੍ਬੰਧਾਂ ਸਬੰਧੀ ਅਧਿਕਾਰੀਆਂ ਦੀ ਮੀਟਿੰਗ,01 ਤੋਂ 10 ਅਗਸਤ ਤੱਕ ਲੱਗਣ ਵਾਲੇ ਮੇਲੇ ਦੇ ਪਰ੍ਬੰਧਾਂ ਸਬੰਧੀ ਲਗਾਈਆਂ ਡਿਊਟੀਆਂ ਅਨੰਦਪੁਰ ਸਾਹਿਬ 18 ਜੁਲਾਈ(ਵਿਵੇਕ ਗੌਤਮ) ਉਪ ਮੰਡਲ ਮੈਜਿਟਰੇਟ ਮੈਡਮ ਕਨੂ ਗਰਗ ਪੀ ਸੀ ਐਸ ਨੇ ਮੇਲਾ ਸਾਵਣ ਅਸ਼ਟਮੀ ਮਾਤਾ ਸ਼੍ਰੀ ਨੈਣਾਂ ਦੇਵੀ ਦੇ ਪਰ੍ਬੰਧਾਂ ਸਬੰਧੀ  ਇਕ ਵਿਸੇਸ਼ ਮੀਟਿੰਗ ਅੱਜ ਉਪ ਮੰਡਲ ਦਫਤਰ ਦੇ ਮੀਟਿੰਗ ਹਾਲ ਵਿੱਚ ਕੀਤੀ. ਇਸ ਮੀਟਿੰਗ ਵਿੱਚ 01 ਤੋਂ 10 ਅਗਸਤ ਤੱਕ ਲੱਗਣ ਵਾਲੇ ਮੇਲੇ ਦੇ ਪਰ੍ਬੰਧਾਂ ਸਬੰਧੀ ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ.ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਨੇ ਦੱਸਿਆ ਕਿ ਉਤਰੀ ਭਾਰਤ ਦੇ ਪਰ੍ਸਿੱਧ ਸ਼ਕਤੀ-ਪੀਠ ਮਾਤਾ ਸ਼੍ਰੀ  ਨੈਣਾਂ ਦੇਵੀ ਵਿਖੇ 01 ਤੋਂ 10 ਅਗਸਤ ਤੱਕ ਲਗਣ ਵਾਲੇ ਮੇਲਾ ਸਾਵਣ ਅਸ਼ਟਮੀ ਵਿਖੇ ਜਾਣ ਵਾਲੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼੍ਰੀ  ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਰਸਤੇ ਤੋਂ ਹੀ ਜਾਂਦੇ-ਅਉਦੇ ਹਨ. ਉਹਨਾਂ ਵਲੋਂ ਇਸ ਮੋਕੇ ਸ਼੍ਰੀ  ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਪਵਿੱਤਰ ਤੇ ਇਤਿਹਾਸਕ ਸਥਾਨਾਂ , ਗੁਰੂ ਧਾਮਾਂ ਦੇ ਦਰਸ਼ਨ ਵੀ ਕੀਤੇ ਜਾਂਦੇ ਹਨ. ਵੱਡੀ ਗਿਣਤੀ ਵਿੱਚ ਸੰਗਤ ਦੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੀ  ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਵਿਸੇਸ਼ ਪਰ੍ਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ. ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਸੁਰੱਖਿਆ ਅਤੇ ਟਰੈਫਿਕ ਦੇ ਸੰਚਾਰੂ ਪਰ੍ਬੰਧ ਕਰਨ, ਟਰਾਂਸਪੋਰਟ ਦੇ ਢੁਕਵੇਂ ...

Read More »

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ 

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ  ਰੂਪਨਗਰ 18 ਜੁਲਾਈ (ਵਿਵੇਕ ਗੌਤਮ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਨੌਕਰੀ ਸਕੀਮ ਦੇ ਤਹਿਤ ਬੇ-ਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮਹੱਈਆ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਮਾਨਯੋਗ ਸ੍ਰੀ ਅਮਰਦੀਪ ਸਿੰਘ ਗੁਜ਼ਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਮੁੱਖ ਕਾਰਜਕਾਰੀ ਅਫਸਰ,ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਰਹਿਨੁਮਾਈ ਹੇਠ 18 ਜੁਲਾਈ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ।ਜਿਸਦੇ ਸੰਬੰਧ ਵਿੱਚ ਸ੍ਰੀ ਰਵਿੰਦਰਪਾਲ ਸਿੰਘ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟੇ੍ਰਨਿੰਗ ਅਫਸਰ,ਰੂਪਨਗਰ ਨੇ ਦੱਸਿਆ ਕਿ ਕੈਂਪ ਵਿੱਚ ਓਈਰੋ ਡਾਇੰਗ ( ਯੂਨਿਟ ਆਫ ਵਰਦਮਨ ਟੈਕਸਟਾਇਲ ਲਿਮ।) ਬੱਦੀ , ਅਲਾਇਸ ਸਟਾਫਿੰਗ ਸਰਵਿਸਜ਼, ਬੱਦੀ  ਅਤੇ ਜ਼ੋਤੀ ਗੈਸ ਸਰਵਿਸ, ਰੂਪਨਗਰ  ਆਦਿ ਕੰਪਨੀਆਂ ਵੱਲੋਂ  ਲਗਭਗ 20 ਪ੍ਰਾਰਥੀਆਂ ਦੀ ਚੋਣ ਕੀਤੀ ਗਈ ਅਤੇ 18 ਪ੍ਰਾਰਥੀ ਸ਼ਾਰਟਲਿਸਟ ਕੀਤੇ ਗਏ।ਇਸ ਮੌਕੇ ਤੇ ਲਗਭਗ 85 ਪ੍ਰਾਰਥੀਆਂ ਵੱਲੋਂ ਭਾਗ ਲੈਕੇ ਮੌਕੇ ਦਾ ਲਾਭ ਉਠਾਇਆ ਗਿਆ।

Read More »

ਕਬੱਡੀ ਨੈਸ਼ਨਲ ਸਟਾਇਲ ਅੰਡਰ 14, 18 ਅਤੇ 25 ਦੇ ਟੂਰਨਾਮੈਂਟ ਕਰਵਾਏ

ਕਬੱਡੀ ਨੈਸ਼ਨਲ ਸਟਾਇਲ ਅੰਡਰ 14, 18 ਅਤੇ 25 ਦੇ ਟੂਰਨਾਮੈਂਟ ਕਰਵਾਏ ਰੂਪਨਗਰ 18 ਜੁਲਾਈ(ਵਿਵੇਕ ਗੌਤਮ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਨੂੰ ਸਮਰਪਿਤ ਖੇਡ ਵਿਭਾਗ ਵੱਲੋਂ ਮਾਣਯੋਗ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਜੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਰੂਪਨਗਰ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਕਬੱਡੀ ਨੈਸ਼ਨਲ ਸਟਾਇਲ ਟੂਰਨਾਮੈਂਟ ਅੰਡਰ-14, ਅੰਡਰ-18 ਅਤੇ ਅੰਡਰ-25 (ਲੜਕੇ- ਲੜਕੀਆਂ) 16 ਜੁਲਾਈ ਨੂੰ ਬੜੀ ਧੂਮ-ਧਾਮ ਨਾਲ ਆਰੰਭ ਕਰਵਾਏ ਗਏ ਸਨ। ਸਬ-ਡਵੀਜ਼ਨ ਰੂਪਨਗਰ ਵਿਖੇ ਇਸ ਟੂਰਨਾਮੈਂਟ ਦਾ ਉਦਘਾਟਨ 16 ਜੁਲਾਈ ਨੂੰ ਸ਼੍ਰੀਮਤੀ ਸਰਬਜੀਤ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੇ ਆਪਣੇ ਕਰ-ਕਮਲਾਂ ਦੁਆਰਾ ਕੀਤਾ ਸੀ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ: ਸੁਰਜੀਤ ਸਿੰਘ ਸੰਧੂ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਸਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ਼੍ਰੀਮਤੀ ਸ਼ੀਲ ਭਗਤ ਵੱਲੋਂ ਦਿੱਤੀ ਗਈ। ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਲਈ ਵਿਭਾਗ ਵੱਲੋ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ।ਅੰਡਰ- 14 (ਲੜਕੇ) ਖਾਲਸਾ ਸਕੂਲ ਰੂਪਨਗਰ ਦੀ ਟੀਮ ਨੇ ਡੀ.ਏ.ਵੀ. ਸਕੂਲ ਤਖਤਗੜ੍ਹ ਦੀ ਟੀਮ ਨੂੰ 28-26 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 (ਲੜਕੀਆਂ) ਖਾਲਸਾ ਸਕੂਲ ਰੂਪਨਗਰ ਦੀ ਟੀਮ ਨੇ ਸਰਕਾਰੀ ਸਕੂਲ ਹਵੇਲੀ ਕਲਾਂਦੀ ਟੀਮ-ਏ ਨੂੰ 24-20 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ...

Read More »

ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ  ਅਨੰਦਪੁਰ ਸਾਹਿਬ ਵਿੱਚ ਤੀਬਰ ਦਸਤ ਰੋਕੂ ਪੰਦਰਵਾੜਾ 8 ਜੁਲਾਈ ਤੋਂ 23 ਜੁਲਾਈ ਤੱਕ

ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ  ਅਨੰਦਪੁਰ ਸਾਹਿਬ ਵਿੱਚ ਤੀਬਰ ਦਸਤ ਰੋਕੂ ਪੰਦਰਵਾੜਾ 8 ਜੁਲਾਈ ਤੋਂ 23 ਜੁਲਾਈ ਤੱਕ ਅਨੰਦਪੁਰ ਸਾਹਿਬ 18 ਜੁਲਾਈ(ਵਿਵੇਕ ਗੌਤਮ) ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ  ਅਨੰਦਪੁਰ ਸਾਹਿਬ ਵਿਖੇ 8 ਜੁਲਾਈ ਤੋਂ 23 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਕਵਿਤਾ ਭਾਟੀਆਂ ਸੀਨੀਅਰ ਮੈਡੀਕਲ ਅਫਸਰ ਸ਼੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਸ਼੍ਰੀ  ਐਚ.ਐਨ.ਸ਼ਰਮਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ 0 ਤੋਂ ਲੈਕੇ 5 ਸਾਲ ਦੇ ਬੱਚਿਆਂ ਨੂੰ ਦਸਤ ਲੱਗਣ ਤੇ ਓ.ਆਰ.ਐਸ. ਦਾ ਘੋਲ ਅਤੇ ਜਿੰਕ ਦੀ ਗੋਲੀ 14 ਦਿਨਾਂ ਲਈ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਦੀ ਉਰਜਾਂ ਅਤੇ ਤਾਕਤ ਮੁੜ ਬਣੀ ਰਹੇ.ਉਹਨਾਂ ਦੱਸਿਆ ਕਿ  0 ਤੋਂ 2 ਮਹੀਨੇ ਦੇ ਬੱਚੇ ਨੂੰ ਮਾਂ ਦਾ ਦੁੱਧ ਹੀ ਦਿੱਤਾ ਜਾਵੇ ਜੇ ਕਰ ਬੱਚਾ ਠੀਕ ਨਾ ਹੋਵੇ ਤਾਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆਂ ਜਾਵੇ.ઠ ਉਹਨਾਂ ਦੱਸਿਆ ਕਿ 2 ਮਹੀਨੇ ਤੋਂ 2 ਸਾਲ ਦੇ ਬੱਚੇ ਨੂੰ ਅੱਧੀ ਗੋਲੀ ਜਿੰਕ ਦੀ 14 ਦਿਨਾ ਲਈ ਦਿੱਤੀ ਜਾਵੇ ਤੇ ਜਿੰਨੀ ਵਾਰ ਉਹ ਦਸਤ ਕਰਨ ਜਾਂਦਾ ਹੈ ਅੱਧਾ ਗਲਾਸ ਓ.ਆਰ.ਐਸ ਦੇ ਘੋਲ ਦਾ ਦਿੱਤਾ ਜਾਵੇ. ਉਹਨਾਂ ਦੱਸਿਆ ਕਿ  2 ਸਾਲ ਤੋਂ 5 ਸਾਲ ਦੇ ਬੱਚੇ ਨੂੰ ਇੱਕ ਗੋਲੀ ਜਿੰਕ ਦੀ 14 ਦਿਨਾਂ ਲਈ ਦਿੱਤੀ ਜਾਵੇ ਤੇ ਜਿੰਨੀ ਵਾਰ ਵੀ ਉਹ ਦਸਤ ਕਰਨ ਜਾਂਦਾ ਹੈ ...

Read More »

ਡੇਅਰੀ ਉਦਮ ਸਿਖਲਾਈ ਕੋਰਸ 13 ਅਗਸਤ ਤੋ

ਡੇਅਰੀ ਉਦਮ ਸਿਖਲਾਈ ਕੋਰਸ 13 ਅਗਸਤ ਤੋ ਰੂਪਨਗਰ 18 ਜੁਲਾਈ (ਵਿਵੇਕ ਗੌਤਮ) ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸਾ ਨਿਰਦੇਸਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ: ਇੰਦਰਜੀਤ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਡੇਅਰੀ ਫਾਰਮਰਾਂ ਨੂੰ ਕੁਸਲ ਡੇਅਰੀ ਮੈਨੇਜਰ ਬਣਾਉਣ ਲਈ 4 ਹਫਤਿਆਂ ਦਾ ਡੇਅਰੀ ਉਦਮ ਸਿਖਲਾਈ ਕੋਰਸ 13 ਅਗਸਤ  ਨੂੰ ਪੰਜਾਬ ਦੇ ਵੱਖੋ ਵੱਖਰੇ ਟਰੇਨਿੰਗ ਸੈਟਰਾਂ ਤੋ ਚਲਾਇਆ  ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ:ਕੁਲਦੀਪ ਸਿੰਘ ਜੱਸੋਵਾਲ ਨੇ ਦੱਸਿਆ ਕਿ  ਇਸ ਸਬੰਧੀ ਇੰਟਰਵਿਉ 26 ਜੁਲਾਈ ਨੂੰ ਸਵੇਰੇ 10 ਵਜੇ ਡੇਅਰੀ ਟਰੇਨਿੰਗ ਸੈਟਰ ਚਤਾਮਲੀ (ਕੁਰਾਲੀ-ਮੋਰਿੰਡਾ ਰੋਡ) ਜਿਲਾ ਰੂਪਨਗਰ ਵਿਖੇ ਰੱਖੀ ਗਈ ਹੈ।ਡੇਅਰੀ ਵਿਕਾਸ ਬੋਰਡ ਰੋਪੜ ਦੇ ਜਿਲਾ ਕਾਰਜਕਾਰੀ ਅਫਸਰ ਸ: ਗੁਰਿੰਦਰ ਪਾਲ ਸਿੰਘ ਕਾਹਲੋਂ ਨੇ  ਦੱਸਿਆ ਕਿ ਡੇਅਰੀ ਉਦਮ ਸਿਖਲਾਈ ਸਕੀਮ ਤਹਿਤ ਸਿਖਲਾਈ ਉਨਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ ਜਿਨਾਂ ਦੀ ਉਮਰ 18 ਸਾਲ ਤੋ 45 ਸਾਲ ਦੇ ਦਰਮਿਆਨ ਹੋਵੇ ਘੱਟੋ ਘੱਟ ਮੈਟ੍ਰਿਕ ਪਾਸ ਹੋਵੇ,ਪੇਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ ਅਤੇ ਉਨਾਂ ਕੋਲ ਘੱਟੋ ਘੱਟ 5 ਜਾਂ 5 ਤੋ ਵੱਧ ਦੁਧਾਰੂ ਪਸੂ ਹੋਣ ਜਾਂ ਅਪਣਾ ਹਾਈਟੈਕ ਡੇਅਰੀ ਫਾਰਮ ਬਣਾਇਆ ਹੋਵੇ।ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲਕਸੀ ਲਈ ਬਨਾਵਟੀ ਗਰਭਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਤਬੰਦੀ, ਦੁਧਾਰੂ ...

Read More »

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ 

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ ਰੂਪਨਗਰ 17 ਜੁਲਾਈ (ਵਿਵੇਕ ਗੌਤਮ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਨੌਕਰੀ ਸਕੀਮ ਦੇ ਤਹਿਤ ਬੇ-ਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮਹੱਈਆ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ  ਸ੍ਰੀ ਅਮਰਦੀਪ ਸਿੰਘ ਗੁਜ਼ਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਮੁੱਖ ਕਾਰਜਕਾਰੀ ਅਫਸਰ,ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਰਹਿਨੁਮਾਈ ਹੇਠ  18 ਜੁਲਾਈ  ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵਿਖੇ ਸਵੇਰੇ 11:00 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਬੇ-ਰੋਜ਼ਗਾਰ ਪ੍ਰਾਰਥੀਆਂ ਲਈ ਵਧੀਆ ਮੌਕਾ ਹੈ ਅਤੇ ਇਸ ਵਿੱਚ ਪ੍ਰਾਰਥੀਆਂ ਨੂੰ ਵੱਧ ਤੋ ਵੱਧ ਭਾਗ ਲੈਕੇ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਸਹਾਇਤਾ ਪ੍ਰਦਾਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜ਼ੋ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।

Read More »