ਮਹਿਲਾਵਾਂ ਨੂੰ ਆਤਮ ਨਿਰਭਰ ਬਨਾਉਣ ਦੇ ਲਈ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ ਸੈਲਫ ਹੈਲਪ ਗਰੁੱਪ – ਡਿਪਟੀ ਕਮਿਸ਼ਨਰ
January 31, 2020 ਰੂਪਨਗਰ 250 Views
ਮਹਿਲਾਵਾਂ ਨੂੰ ਆਤਮ ਨਿਰਭਰ ਬਨਾਉਣ ਦੇ ਲਈ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ ਸੈਲਫ ਹੈਲਪ ਗਰੁੱਪ – ਡਿਪਟੀ ਕਮਿਸ਼ਨਰ ਰੂਪਨਗਰ 31 ਜਨਵਰੀ (ਵਿਵੇਕ ਗੌਤਮ) ਮਹਿਲਾਵਾਂ ਨੂੰ ਆਤਮ ਨਿਰਭਰ ਬਨਾਉਣ ਦੇ ਲਈ ਸੈਲਫ ਹੈਲਪ ਗਰੁੱਪ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ।ਮਹਿਲਾਵਾਂ ਨੂੰ ਜ਼ਿੱਥੇ ਸਫਲ ਰੁਜ਼ਗਾਰ ਅਪਾਉਣ ਦੇ ਲਈ ਕਈ ਤਰ੍ਹਾਂ ਦੀਆਂ ਲਾਭਾਦਾਇਕ ਸਕੀਮਾਂ ਸ਼ਰੂ ਕੀਤੀਆਂ ਗਈਆਂ ਹਨ। ਉੱਥੇ ਮਹਿਲਾਵਾਂ ਪੈਰਾਂ ਤੇ ਖੜ੍ਹੇ ਕਰਨ ਲਈ ਵਿਸ਼ੇਸ਼ ਟ੍ਰਨਿੰਗਾਂ ਵੀ ਮੁਹੱਈਆਂ ਕਰਵਾਈ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਬੀਬੀ ਮੁਮਤਾਜ਼ ਸੈਲਫ ਹੈਲਪ ਗਰੁੱਪ ਪਿੰਡ ਸਿੰਬਲ ਝੱਲੀਆਂ ਰੋਪੜ ਨੂੰ 12 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਸੋਪਣ ਦੌਰਾਨ ਇਹ ਗੱਲ ਕਹੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਦੀਪ ਸ਼ੀਖਾ , ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵੀ ਵਿਸ਼ੇਸ਼ ਤੋਰ ਤੇ ਮੌਜੂਦ ਸਨ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪੰਜਾਬ ਤਹਿਤ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਸੈਲਫ ਹੈਲਪ ਗਰੁੱਪ ਵੱਲੋਂ ਫੁਲਕਾਰੀ , ਰੋਟੀ ਮੇਕਿੰਗ, ਡੈਕੋਰੇਟਿਵ ਮਟੀਰੀਅਲ ,ਹੈਡੀ ਕਰਾਫਟ, ਅਚਾਰ, ਬੈਗ ਸਮੇਤ ਬਹੁਤ ਸਾਰੇ ਕੰਮ ਸਿਖਾਏ ਜਾਂਦੇ ਹਨ। ਇਸ ਤੋਂ ਇਲਾਵਾ ਡੈਅਰੀ ਐਗਰੀਕਲਚਰ ਸਮੇਤ ਹੋਰ ਬਹੁਤ ਸਾਰੀਆਂ ਟ੍ਰਨਿੰਗਾਂ ਮੁਹੱਈਆਂ ਕਰਵਾ ਕੇ ਸਵੈ ਰੁਜ਼ਗਾਰ ਦੇ ਕਾਬਿਲ ਬਣਾਇਆ ਜਾਂਦਾ ਹੈ।ਇਸ ਮੌਕੇ ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ, ਐਸ.ਡੀ.ਐਮ. ਸ਼੍ਰੀ ਆਨੰਦਪੁਰ ਸਾਹਿਬ ਮੈਡਮ ਕੰਨੂ ਗਰਗ, ...
Read More »
ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਕਰਵਾਇਆ ਮੈਗਾ ਰੋਜਗਾਰ ਇਵੈਂਟ
January 31, 2020 ਰੂਪਨਗਰ 237 Views
ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਕਰਵਾਇਆ ਮੈਗਾ ਰੋਜਗਾਰ ਇਵੈਂਟ ਰੂਪਨਗਰ 31 ਜਨਵਰੀ(ਵਿਵੇਕ ਗੌਤਮ) ਰੋਜਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਦਫਤਰ ਵਲੋਂ ਮੈਗਾ ਰੋਜਗਾਰ ਇਵੈਂਟ ਕਰਵਾਇਆ ਗਿਆ। ਇਸ ਰੋਜਗਾਰ ਇਵੈਟ ਵਿੱਚ ਪਲੇਸਮੈਂਟ ਕੈਂਪ, ਵਿਦੇਸ਼ੀ ਕਾਊਂਸਲਿੰਗ ਅਤੇ ਸਵੈ ਰੋਜਗਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸਰਕਾਰੀ ਕਾਲਜ, ਰੂਪਨਗਰ, ਭਾਸ਼ਾ ਵਿਭਾਗ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਚਲਾਏ ਜਾ ਰਹੇ ਸਕਿੱਲ ਕੋਰਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੈਗਾ ਰੋਜਗਾਰ ਇਵੈਂਟ ਵਿੱਚ 252 ਪ੍ਰਾਰਥੀਆਂ ਨੇ ਭਾਗ ਲਿਆ। ਡਾ. ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ, ਰੂਪਨਗਰ ਨੇ ਹਾਜ਼ਰ ਪ੍ਰਾਰਥੀਆਂ ਨੂੰ ਸਰਕਾਰ ਵਲੋਂ ਘਰ-ਘਰ ਰੋਜਗਾਰ ਦੇ ਤਹਿਤ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਆਪਣੀ ਗੱਡੀ ਆਪਣਾ ਰੋਜਗਾਰ ਸਕੀਮ ਬਾਰੇ ਵੀ ਜਾਗੂਰਕ ਕੀਤਾ। ਉਨ੍ਹਾਂ ਨੇ ਹਾਜਰ ਪ੍ਰਾਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਾਰਥੀਆਂ ਨੂੰ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਅਤੇ ਜਿੱਥੇ ਕਾਬਲੀਅਤ ਦੇ ਹਿਸਾਬ ਨਾਲ ਨੌਕਰੀ ਦੇ ਮੌਕੇ ਮਿਲਣ ਉਸ ਤੋਂ ਸੁਨਿਹਰੀ ਸ਼ੁਰੂਆਤ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਲੜ੍ਹਕੀਆਂ ਨੂੰ ਰੋਜਗਾਰ ਅਤੇ ਸਵੈ ਰੋਜਗਾਰ ਲਈ ਵੀ ਪ੍ਰੋਤਸਾਹਿਤ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਡੀ) ਨੇ ਵੀ ਪ੍ਰਾਰਥੀਆਂ ਨੂੰ ਪੇ੍ਰਰਿਤ ਕਰਦੇ ਹੋਏ ਕਿਹਾ ਕਿ ਰੋਜਗਾਰ ਦੇ ਬਹੁਤ ਸਾਰੇ ਮੌਕੇ ਹਨ ਜਿਨ੍ਹਾਂ ਦਾ ਲਾਭ ਲਿਆ ਜਾ ਸਕਦਾ ਹੈ। ਪ੍ਰਾਰਥੀਆਂ ਵਲੋਂ ਦ੍ਰਿੜ ਸ਼ਕਤੀ ਅਤੇ ਕੰਮ ਕਰਨ ਦੀ ਚਾਹਅ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਕੈਰੀਅਰ ਕਾਊਸਲਰ ...
Read More »
ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਬਰ ਨੇ ਕੀਤਾ ਗੋਪਾਲ ਗਊਸ਼ਾਲਾ ਦਾ ਦੌਰਾ
January 31, 2020 ਰੂਪਨਗਰ 230 Views
ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਬਰ ਨੇ ਕੀਤਾ ਗੋਪਾਲ ਗਊਸ਼ਾਲਾ ਦਾ ਦੌਰਾ ਰੂਪਨਗਰ 31 ਜਨਵਰੀ(ਵਿਵੇਕ ਗੌਤਮ) ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਬਰ ਸ਼੍ਰੀ ਰਾਜਵੰਤ ਰਾਏ ਨੇ ਗੋਪਾਲ ਗਊਸ਼ਾਲਾ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਦੱਸਿਆ ਕਿ ਰਾਜ ਵਿੱਚ ਬੇਸਹਾਰਾ ਅਤੇ ਲਵਾਰਿਸ ਗਊ ਧਨ ਦੀ ਸੰਭ-ਸੰਭਾਲ ਲਈ ਰਾਜ ਦੀਆਂ ਗਊਸ਼ਾਲਾਵਾਂ ਅਤੇ ਜ਼ਿਲ੍ਹਾ ਪੱਧਰੀ ਸਰਕਾਰੀ ਕੈਂਟਲ -ਪਾਊਂਡ ਅਹਿਮ ਯੋਗਦਾਨ ਪਾ ਰਹੇ ਹਨ। ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਸ: ਕਮਲਜੀਤ ਸਿੰਘ ਚਾਵਲਾ ਦੀ ਅਗਵਾਈ ਵਿੱਚ ਲਾਵਾਰਿਸ ਗਊਧਨ ਦੀ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਗਊਸ਼ਾਲਾਵਾਂ ਨੂੰ ਲਾਭਦਾਇਕ ਸਕੀਮਾਂ ਦਿੱਤੀਆਂ ਜਾਣਗੀਆਂ ਜ਼ੋ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਰਜਿਸਟਰ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਕੈਂਟਲ ਪਾਊਂਡਾਂ ਵਿੱਚ ਵੀ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਗਊ ਮਾਤਾ ਦੇ ਗੋਬਰ ਅਤੇ ਮੂਤਰ ਤੋਂ ਬਹੁਤ ਸਾਰੀਆਂ ਵਸਤਾਂ ਅਗਰਬੱਤੀ , ਗੋਬਰ , ਅੋਰਗੈਨਿਕ ਖਾਂਦਾ ਤਿਆਰ ਕਰਨ ਸਬੰਧੀ ਪ੍ਰਰਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਚੇਅਰਮੈਨ ਸਚਿਨ ਸ਼ਰਮਾਂ ਅਤੇ ਵਾਈਸ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਦੀ ਅਗਵਾਈ ਵਿੱਚ ਗਊਸ਼ਾਲਵਾਂ ਨੂੰ ਸਵੈ ਨਿਰਭਰ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਸ਼੍ਰੀ ਬੀ.ਬੀ. ...
Read More »
दिल्ली विधानसभ चुनाव-2020; मुफ़्त सौगातों का एलान-लोक लुभावन राजनीति को नई ऊंचाइयाँ
January 31, 2020 चंडीगढ़, पंजाब 236 Views
दिल्ली विधानसभ चुनाव-2020; मुफ़्त सौगातों का एलान-लोक लुभावन राजनीति को नई ऊंचाइयाँ चंडीगढ़(विवेक गौतम) भारतीय जनता पार्टी ने लोकलुभावन घोषणाओं की बौछार कर दी है। दिल्ली विधानसभा के लिए जारी घोषणापत्र में बीजेपी ने एक के बाद एक मुफ़्त सौगातों का एलान कर लोकलुभावन राजनीति को नई ऊंचाइयाँ दी हैं। बीजेपी ने संकल्प पत्र जारी करते हुए ये एलान किए हैं। इस मौके पर केंद्रीय मंत्री प्रकाश जावडेकर, नितिन गडकरी और बीजेपी प्रदेश अध्यक्ष मनोज तिवारी मौजूद थे। बीजेपी घोषणापत्र की मुख्य बातें : 9वीं कक्षा की छात्राओं को साइकिल ग़रीब विधवा को बेटी की शादी के लिए 51 हजार रुपये दिल्ली में 200 नए स्कूल और 10 नए कॉलेज जिन लोगों को पहले सस्ता गेहूं मिलता था, उन्हें 2 रुपये प्रतिकिलो आटा सीलिंग की समस्या को क़ानूनी रूप से सुलझाया जाएगा ‘हर घर नल’ योजना से हम घरों में शुद्ध पानी, टैंकर से मुक्ति आयुष्मान भारत योजना दिल्ली में लागू की जाएगी नई कॉलोनियाँ बनाई जाएंगी। पुरानी 1,728 अनधिकृत कालोनियों को केंद्र सरकार ने मंजूरी दे दी है। भारतीय जनता पार्टी (BJP) ने दिल्ली विधानसभा चुनाव के मद्देनजर शुक्रवार को अपना संकल्प पत्र जारी कर दिया. बीजेपी ने इसमें वादा किया है कि राष्ट्रीय राजधानी में पार्टी की सरकार बनने पर ...
Read More »
गंगा जी प्रदूषित है, इसे पुराने स्वरूप में लाने के लिए मुख्यमंत्री योगी आदित्यनाथ ने प्रण लिया है, सभी योगदान दें:डॉ. दिनेश शर्मा
January 30, 2020 कौशाम्बी 344 Views
गंगा जी प्रदूषित है, इसे पुराने स्वरूप में लाने के लिए मुख्यमंत्री योगी आदित्यनाथ ने प्रण लिया है, सभी योगदान दें:डॉ. दिनेश शर्मा गंगा यात्रा चौथे दिन कौशाम्बी के कड़ाधाम पहुंची, उप मुख्यमंत्री डॉ दिनेश शर्मा ने घाट पर किया स्वागत बीएनएन ब्यूरो,कौशाम्बी कौशांबी के कड़ाधाम में जनसभा को संबोधित करते हुए उप मुख्यमंत्री डॉ. दिनेश शर्मा ने कहा कि गंगा यात्रा में जनसमुद्र उमड़ा है, जिससे पता चलता है कि गंगा जी की निर्मलता और अविरलता को लेकर सभी जागरूक हैं।डॉ. दिनेश शर्मा ने गंगा यात्रा के चौथे दिन कड़ा धाम कौशाम्बी में जनसभा को संबोधित किया। उन्होंने कहा कि भारत की संस्कृति कहती है कि सबके सुख में हमारा सुख है। भागीरथ जी ने मां गंगा को पृथ्वी पर लाने का कार्य किया। गंगा जी प्रदूषित हैं, इसे पुराने स्वरूप में लाने के लिए मुख्यमंत्री योगी आदित्यनाथ ने प्रण लिया है। गंगा किनारे के गांवों का होगा समग्र विकास डॉ. दिनेश शर्मा ने कहा कि गंगा जी को निर्मल बनाने के साथ-साथ गंगा किनारे वाले गांवों का समग्र विकास किया जा रहा है। गंगा किनारे जैविक खेती के जरिये किसानों को लाभान्वित करने का कार्य सरकार करने जा रही है।डॉ. दिनेश शर्मा ने कहा कि गंगा के तटवर्ती ...
Read More »
शाहीन बाग में बैठकर हिन्दुस्तान को तोड़ने की बात करना किसी भी हिन्दुस्तानी का संस्कार नहीं हो सकता:स्मृति ईरानी
January 30, 2020 प्रतापगढ़ 621 Views
शाहीन बाग में बैठकर हिन्दुस्तान को तोड़ने की बात करना किसी भी हिन्दुस्तानी का संस्कार नहीं हो सकता:स्मृति ईरानी स्मृति ईरानी ने कहा – मैं गंगा मैया से उन लोगों के लिए सद्बुद्धि मांगूंगी, “जो लोग खाते हैं इस जमीन का, गाते हैं किसी और का।” बीएनएन ब्यूरो, प्रतापगढ़ केंद्रीय कैबिनेट मंत्री स्मृति ईरानी ने प्रतापगढ़ के कालाकांकर में गंगा यात्रा के दौरान बृहस्पतिवार को जनसभा को सम्बोधित करते हुए कहा कि शाहीन बाग में बैठकर हिन्दुस्तान को तोड़ने की बात करना किसी भी हिन्दुस्तानी का संस्कार नहीं हो सकता है। मैं गंगा मैया से उन लोगों के लिए सद्बुद्धि मांगूंगी, “जो लोग खाते हैं इस जमीन का, गाते हैं किसी और का।स्मृति ईरानी ने कहा कि घर में माताएं-बहनें अपने बच्चों के माथे पर तिलक लगाती हैं, यही भारत का संस्कार है। भारत संस्कारों के लिए जाना जाता है, ये संस्कार देख कर वह सभ्यता याद आती है, जिस पर राष्ट्र गौरव करता है। उन्होंने कहा कि आज एक तरफ मां गंगा को समर्पित गंगा यात्रा निकल रही है, गांव-गांव में जयकारे लगाए जा रहे हैं, एक ये संस्कार है और दूसरा संस्कार शाहीन बाग में प्रवेश नहीं करने देता है।जिस गंगा को मां कहते हैं, जिस धरती को ...
Read More »
मुख्यमंत्री योगी आदित्यनाथ ने बसंत पंचमी पर प्रयागराज के संगम में लगाई डुबकी, पतंग उड़ाई
January 30, 2020 चंडीगढ़, पंजाब, प्रयागराज 215 Views
मुख्यमंत्री योगी आदित्यनाथ ने बसंत पंचमी पर प्रयागराज के संगम में लगाई डुबकी, पतंग उड़ाई प्रयागराज,चंडीगढ़(बीएनएन ब्यूरो) मुख्यमंत्री योगी आदित्यनाथ ने बसंत पंचमी पर बृहस्पतिवार को सुबह 6.35 बजे प्रयागराज में संगम में स्नान किया और संगम के तट पर पतंग उड़ाई। इस दौरान उनके साथ भाजपा के प्रदेश अध्यक्ष स्वतन्त्र देव सिंह और जलशक्ति मंत्री डॉ महेंद्र सिंह भी थे।प्रयागराज माघ मेला-2020 के दौरान बसंत पंचमी के मौके पर मुख्यमंत्री योगी आदित्यनाथ ने अपने मंत्रीमंडल के साथ त्रिवेणी में स्नान किया। इसके बाद मुख्यमंत्री ने संगम तट पर पूजा-अर्चना और आरती की। इस दौरान सीएम ने बसंत पंचमी के मौके पर संगम तट पर पतंग भी उड़ाई।मुख्यमंत्री योगी आदित्यनाथ ने संगम तट पर पूजा अर्चना के बाद गंगा रथ को कौशाम्बी के लिए रवाना किया।
Read More »
ਨੰਗਲ ਡੈਮ ਜਲਗਾਹ ਨੂੰ ਅੰਤਰਰਾਸ਼ਟਰੀ ਮਹੱਤਵ ਦਾ ਦਰਜਾ ਮਿਲਨ ਨਾਲ ਸੈਰ-ਸਪਾਟਾ ਸਨਅਤ ਹੋਵੇਗੀ ਪਰ੍ਫੂੱਲਤ-ਸਪੀਕਰ ਰਾਣਾ ਕੇ ਪੀ ਸਿੰਘ.
January 30, 2020 ਨੰਗਲ 238 Views
ਨੰਗਲ ਡੈਮ ਜਲਗਾਹ ਨੂੰ ਅੰਤਰਰਾਸ਼ਟਰੀ ਮਹੱਤਵ ਦਾ ਦਰਜਾ ਮਿਲਨ ਨਾਲ ਸੈਰ-ਸਪਾਟਾ ਸਨਅਤ ਹੋਵੇਗੀ ਪਰ੍ਫੂੱਲਤ-ਸਪੀਕਰ ਰਾਣਾ ਕੇ ਪੀ ਸਿੰਘ. ਨੰਗਲ 30 ਜਨਵਰੀ(ਵਿਵੇਕ ਗੌਤਮ) ਪੰਜਾਬ ਸਰਕਾਰ ਦੇ ਯਤਨਾਂ ਸਦਕਾ ਨੰਗਲ ਡੈਮ ਜਲਗਾਹ ਨੂੰ ਅੰਤਰਰਾਸ਼ਟਰੀ ਮਹੱਤਵ ਦਾ ਦਰਜਾ ਮਿਲਨ ਨਾਲ ਸੈਰ-ਸਪਾਟਾ ਸਨਅਤ ਹੋਰ ਪਰ੍ਫੂੱਲਤ ਹੋਵੇਗੀ. ਭਾਰਤ ਦੀਆਂ 10 ਹੋਰ ਜਲਗਾਹਾਂ ਨੂੰ ਰਾਮਸਰ ਸੰਧੀ ਤਹਿਤ ਵਿਸ਼ਵ ਵਿਆਪੀ ਜੀਵ ਵਿਭਿੰਨਤਾ ਦੇ ਲਿਹਾਜ ਨਾਲ ਅੰਤਰਰਾਸ਼ਟਰੀ ਮਹੱਤਵ ਦਾ ਖੇਤਰ ਐਲਾਨਿਆ ਗਿਆ ਹੈ. ਇਸ ਨਾਲ ਨੰਗਲ ਡੈਮ ਸਮੇਤ ਦੇਸ਼ ਵਿੱਚ ਅਜਿਹੀਆਂ ਜਲਗਾਹਾਂ ਦੀ ਕੁੱਲ ਗਿਣਤੀ 37 ਹੋ ਗਈ ਹੈ.ਅੱਜ ਇਥੇ ਇਸ ਬਾਰੇ ਖੁਸ਼ੀ ਦਾ ਪਰ੍ਗਟਾਵਾ ਕਰਦੇ ਹੋਏ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਵਿਕਾਸ ਨੂੰ ਵਿਸੇਸ਼ ਮਹੱਤਵ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਕੋਲ ਵੀ ਇਸ ਖੇਤਰ ਦੇ ਧਾਰਮਿਕ, ਇਤਿਹਾਸਕ ਮਹੱਤਵ ਦਾ ਪੱਖ ਰੱਖ ਕੇ ਵਿਕਾਸ ਲਈ ਵਿਸੇਸ਼ ਮੰਗ ਰੱਖੀ ਗਈ ਹੈ. ਇਸ ਤੋਂ ਇਲਾਵਾ ਕੁਦਰਤੀ ਤੋਰ ਤੇ ਮਨਮੋਹਕ ਵਾਤਾਵਰਣ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਦੇ ਇਸ ਖੇਤਰ ਵਿੱਚ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਆਮਦ ਵਿੱਚ ਲਗਾਤਾਰ ਹੋਰ ਰਹੇ ਵਾਧੇ ਅਤੇ ਇਸ ਖੇਤਰ ਵਿੱਚ ਸੈਰ-ਸਪਾਟਾ ਸਨਅਤ ਨੂੰ ਹੋਰ ਪਰ੍ਫੂਲਿਤ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ. ਉਹਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਕਾਸ ਅਥਾਰਟੀ ਦਾ ਗਠਨ ਕਰਕੇ ਇਸ ਖੇਤਰ ਦੇ ਚਹੂੰਮੁੱਖੀ ...
Read More »
ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੀਤੇ ਜਾ ਰਹੇ ਹਨ ਜਿਕਰਯੌਗ ਉਪਰਾਲੇ.
January 30, 2020 ਅਨੰਦਪੁਰ ਸਾਹਿਬ 221 Views
ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੀਤੇ ਜਾ ਰਹੇ ਹਨ ਜਿਕਰਯੌਗ ਉਪਰਾਲੇ. ਅਨੰਦਪੁਰ ਸਾਹਿਬ 30 ਜਨਵਰੀ (ਵਿਵੇਕ ਗੌਤਮ ) ਭਾਰਤ ਸਰਕਾਰ ਦੇ ਮਾਹਰਾ ਦੀ ਇਕ ਟੀਮ ਵਲੋ ਸੁਆਇਲ ਹੈਲਥ ਸਕੀਮ ਦਾ ਜਾਇਜਾ ਲੈਣ ਲਈ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਸ਼ਾਹਪੁਰ ਬੇਲਾ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਤੋਂ ਜਾਣਕਾਰੀ ਹਸਾਲ ਕੀਤੀ ਗਈ.ਇਸ ਮੋਕੇ 50 ਦੇ ਲਗਭਗ ਅਗਾਹ ਵਧੂ ਕਿਸਾਨ ਹਾਜਰ ਸਨ ਜਿਨਾ ਨੇ ਸੁਆਇਲ ਹੈਲਥ ਕਾਰਡ ਦੇ ਅਧਾਰ ਤੇ ਖਾਦਾ ਦੀ ਵਰਤੋ ਕੀਤੀ ਸੀ. ਜਿਮੀਦਾਰਾ ਨੇ ਦੱਸਿਆ ਕਿ ਇਸ ਕਾਰਡ ਨਾਲ ਉਨਾ ਨੂੰ ਜਮੀਨ ਦੀ ਉਤਪਾਦਨ ਦਾ ਪਤਾ ਚੱਲਿਆ ਹੈ ਅਤੇ ਲੋੜ ਅਨੁਸਾਰ ਖਾਦ ਪਾਉਣ ਕਾਰਨ ਪੈਸੇ ਦੀ ਬੱਚਤ ਹੋਈ ਹੈ.ਕਿਸਾਨਾਂ ਨੇ ਭਾਰਤ ਸਰਕਾਰ ਦੀ ਟੀਮ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਵਿਸੇਸ਼ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਹੋਰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਪਰ੍ਤੀ ਸਵੇਦਨਸ਼ੀਲਤਾ ਅਤੇ ਉਸਾਰੂ ਸੋਚ ਸਦਕਾ ਸੂਬੇ ਵਿੱਚ ਚੱਲ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨਾ ਭਲਾਈ ਵਿਭਾਗ ਵਲੋ. ਕਿਸਾਨਾਂ ਨੂੰ ਘੱਟ ਖਾਦਾ ਅਤੇ ਕੀਟ ਨਾਸ਼ਕ ਦੀ ਵਰਤੋਂ ਕਰਨ ਦੀ ਪਰ੍ਰੇਣਾ ਦਿੱਤੀ ਜਾ ਰਹੀ ਹੈ. ਇਸ ਤੋਂ ਇਲਾਵਾ ਘਰ ਘਰ ਹਰਿਆਲੀ ਅਤੇ ਪਰਾਲੀ ਨੂੰ ਨਾ ਜਲਾਉਣ ਦੇ ਬਾਰੇ ਵੀ ਪੰਜਾਬ ਸਰਕਾਰ ਨੂੰ ਵੱਡੀ ਸਫਲਤਾ ਮਿਲੀ ...
Read More »
ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸੇਸ਼ ਰੁਚੀ ਲੈਣੀ ਦੀ ਜਰੂਰਤ-ਰਾਣਾ ਕੇ ਪੀ ਸਿੰਘ.
January 30, 2020 ਨੰਗਲ 811 Views
ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸੇਸ਼ ਰੁਚੀ ਲੈਣੀ ਦੀ ਜਰੂਰਤ-ਰਾਣਾ ਕੇ ਪੀ ਸਿੰਘ. ਸਪੀਕਰ ਨੇ ਸ਼ਿਵਾਲਿਕ ਕਾਲਜ ਨਯਾ ਨੰਗਲ ਵਿੱਚ ਨਵੇਂ ਉਸਾਰੇ ਖੇਡ ਮੈਦਾਨਾਂ ਨੂੰ ਕੀਤਾ ਲੋਕ ਅਰਪਣ. ਨੰਗਲ 30 ਜਨਵਰੀ(ਵਿਵੇਕ ਗੌਤਮ) ਸਿੱਖਿਆ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸੇਸ਼ ਰੁਚੀ ਲੈਣੀ ਦੀ ਜਰੂਰਤ ਹੈ. ਕਿਉਂਕਿ ਖੇਡਾ ਸਰੀਰਿਕ ਵਿਕਾਸ ਦੇ ਨਾਲ ਨਾਲ ਮਾਨਸਿਕ ਤੋਰ ਤੇ ਵੀ ਵਿਦਿਆਰਥੀਆਂ ਨੂੰ ਮਜਬੂਤ ਬਣਾਉਦੀਆਂ ਹਨ. ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਸਿਵਾਲਿਕ ਕਾਲਜ ਨਯਾ ਨੰਗਲ ਵਿੱਚ 16.50 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਬਾਸਕਿਟ ਬਾਲ ਮੈਦਾਨ ਅਤੇ 3.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬੈਡਮਿਨਟਣ ਕੋਟ ਨੂੰ ਲੋਕ ਅਰਪਣ ਕਰਨ ਉਪਰੰਤ ਕੀਤਾ ਉਹਨਾਂ ਇਸ ਮੋਕੇ ਕ੍ਰਿਕਟ ਨੈਟ ਪ੍ਰੈਕਟਿਸ ਵੀ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ. ਇਸ ਮੋਕੇ ਬੁਲਦਿਆ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅੰਤਰ ਰਾਸ਼ਟਰੀ ਮੈਚ ਖੇਡਣ ਲਈ ਤਿਆਰ ਹੋਏ ਇਸ ਅਤਿ-ਅਧੁਨਿਕ ਬਾਸਕਿਟ ਬਾਲ ਦੇ ਮੈਦਾਨ ਨੂੰ ਸ਼ਿਵਾਲਿਕ ਅਤੇ ਸਕੂਲ ਦੇ ਨਾਲ ਹੋਰ ਵਿਦਿਆਰਥੀਆਂ ਜਾਂ ਇਲਾਕਾ ਵਾਸੀਆਂ ਲਈ ਵੀ ਬਣਾਇਆ ਗਿਆ ਹੈ ਤਾਂ ਜੋ ਇਸ ਦਾ ਵੱਧ ਤੋਂ ਵੱਧ ਮਿਲ ਸਕੇ. ਉਹਨਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਖੇਡਾਂ ਵਿੱਚ ਵਿਸੇਸ਼ ਰੁੱਚੀ ਲੈਣ ਦੀ ਜਰੂਰਤ ਹੈ. ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਹੀ ਖੇਡ ਮੈਦਾਨਾ ਵਿੱਚ ਰੋਣਕਾ ...
Read More »