ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸਿੱਖਿਆਂ ਵਿਭਾਗ ਦੇ ਜਿਲ੍ਹਾ ਰੂਪਨਗਰ ਦੇ ਚਿੱਤਰਕਲਾ ਮੁਕਾਬਲੇ ਦੇ ਜੇਤੂਆ ਦਾ ਐਲਾਨ ਰੂਪਨਗਰ 15 ਅਕਤੂਬਰ(ਬੀਐਨਐਨ ਬਿਊਰੋ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਚਿੱਤਰਕਲਾ ਮੁਕਾਬਲਿਆਂ ਦੇ ਬਲਾਕ ਪੱਧਰ ਦੇ ਜਿਲਾ ਜੇਤੂਆ ਦਾ ਐਲਾਨ ਕਰ ਦਿੱਤਾ ਗਿਆ ।ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਹੋਏ ਚਿੱਤਰਕਲਾ ਮੁਕਾਬਲਿਆਂ ‘ਚ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ‘ਚ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਤਿੰਨਾਂ ਵਰਗਾਂ ‘ਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਭਾਗ ਲਿਆ।ਜਿਲਾ ਸਿੱਖਿਆ ਅਫਸਰ ਸੈਕੰ: ਰਾਜ ਕੁਮਾਰ ਖੋਸਲਾ ਅਤੇ ਜਿਲਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਦੱਸਿਆ ਕਿ ਜਿਲੇ ਰੂਪਨਗਰ ਦੇ 10 ਬਲਾਕਾਂ ਵਿਚੋ ਸ੍ਰੀ ਅਨੰਦਪੁਰ ਸਾਹਿਬ ਦੇ ਬਾਸੋਵਾਲ ਦੇ ਅਸ਼ਮੀਤ ਸਿੰਘ ਨੇ ਪਹਿਲਾ ਗੰਭੀਰਪੁਰ ਲੋਅਰ ਦੇ ਵਰੁਣ ਚੋਧਰੀ ਨੇ ਦੂਜਾ , ਚਮਕੌਰ ਸਾਹਿਬ ਦੇ ਮਾਜਰੀ ਦੀ ਸਹਿਜਪ੍ਰੀਤ ਕੌਰ ਨੇ ਦੂਜਾ , ਮੁੰਡੀਆਂ ਦੀ ਅਵਨੀਤ ਕੌਰ ਨੇ ਦੂਜਾ , ਝੱਜ ਦੇ ਭੰਗਲ ਦੇ ਜਸਕਰਨ ਸਿੰਘ ਅਤੇ ਕੋਟਲਾ ਪਾਵਰ ਹਾਊਸ ਦੇ ਸੁਮੀਤ ਵਰਮਾ ਨੇ ਪਹਿਲਾ , ਮੀਆਂਪੁਰ ਦੇ ਪੁਖਰਾਲੀ ਦੇ ਲਵਪ੍ਰੀਤ ਸਿੰਘ ਨੇ ਪਹਿਲਾ , ਘੜੰਆਂ ਦੀ ਹਰਮੀਤ ਕੌਰ ਨੇ ਦੂਜਾ , ਮੋਰਿੰਡਾ ਦੇ ਬੈਦਲੀ ਦੀ ਕੋਮਲਪ੍ਰੀਤ ਕੌਰ ਨੇ ਪਹਿਲਾ , ਕਜੋਲੀ ਦੀ ਅਮਨਪ੍ਰੀਤ ...
Read More »Monthly Archives: October 2020
ਜਿਲ੍ਹੇ ਦੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਿਆ ਜਾਵੇਗਾ: ਡੀ.ਸੀ
ਜਿਲ੍ਹੇ ਦੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਿਆ ਜਾਵੇਗਾ: ਡੀ.ਸੀ ਰੂਪਨਗਰ, 15 ਅਕਤੂਬਰ(ਬੀਐਨਐਨ ਬਿਊਰੋ) ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਅਤੇ ਸਵੈ-ਰੋਜ਼ਗਾਰ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸਦੇ ਸਬੰਧ ਵਿੱਚ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਤੇ ਜਿਲ੍ਹੇ ਵਿੱਚ ਬੇਰੋਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਅਹਿਮ ਉੱਦਮ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਬੀਤੇ ਦਿਨੀਂ ਜਿਲ੍ਹੇ ਦੇ ਸਮੂਹ ਬੈਂਕਾਂ ਦੇ ਡੀ.ਸੀ.ਓਜ਼ ਨਾਲ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਸਵੈ-ਰੋਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹਨਾਂ ਕੈਂਪਾਂ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਰਾਹੀਂ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਸਕੀਮਾਂ ਦਾ ਲਾਭ ਲੈਕੇ ਆਪਣੇ ਨਵੇਂ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਵੱਡੇ ਪੱਧਰ ਤੇ ਸਵੈ-ਰੋਜ਼ਗਾਰ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਇਸਦੇ ਸਬੰਧ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਤੱਕ ਇਹਨਾਂ ਕੈਂਪਾਂ ਦਾ ਲਾਭ ਪਹੁੰਚ ਸਕੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਜਿਲ੍ਹੇ ਦੇ ਸਮੂਹ ਬੈਂਕਾਂ ਨੂੰ ਜਲਦ ਤੋਂ ...
Read More »ਕਿਸਾਨ ਜਸਵੰਤ ਸਿੰਘ ਜੀਰੋ ਟਿੱਲ ਡਰਿੱਲ ਨਾਲ ਕਰਦਾ ਹੈ ਕਣਕ ਦੀ ਬਿਜਾਈ
ਕਿਸਾਨ ਜਸਵੰਤ ਸਿੰਘ ਜੀਰੋ ਟਿੱਲ ਡਰਿੱਲ ਨਾਲ ਕਰਦਾ ਹੈ ਕਣਕ ਦੀ ਬਿਜਾਈ ਪਰਾਲੀ ਨੂੰ ਲੰਮੇ ਸਮੇਂ ਤੋਂ ਨਹੀਂ ਲਾਈ ਅੱਗ ਰੂਪਨਗਰ, 15 ਅਕਤੂਬਰ(ਬੀਐਨਐਨ ਬਿਊਰੋ) ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਇਹ ਵਿਸ਼ੇਸ਼ ਮੁਹਿੰਮ ਦੇ ਅੰਤਰਗਤ ਸਬੰਧਤ ਵਿਭਾਗ ਵੱਲੋਂ ਪਿੰਡ ਪੱਧਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ । ਪਿੰਡ ਸਾਮਪੁਰਾ, ਜ਼ਿਲ੍ਹਾ ਰੂਪਨਗਰ ਦੇ ਕਿਸਾਨ ਜਸਵੰਤ ਸਿੰਘ ਵਲੋਂ ਲੰਬੇ ਸਮੇਂ ਤੋਂ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜੇ ਬਿਨਾਂ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਜੋ ਕਿ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ । ਆਪਣੀ ਖੇਤੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਨਾਲ ਰਾਬਤਾ ਰੱਖਦੇ ਹੋਏ ਸਮੇ ਸਮੇਂ ਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਹੈ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹਮੇਸਾ ਯਤਨਸੀਲ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਹ ਪਿੰਡ ਸਾਮਪੁਰਾ ਜਿਲ੍ਹਾ ਰੂਪਨਗਰ ਦਾ ਅਗਾਂਹਵਧੂ ਨੌਜਵਾਨ ਕਿਸਾਨ ਹੈ ਜੋ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਰੱਖਦਾ ਹੋਇਆ ਲਾਭ ਉਠਾ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਬੜੀ ਸੂਝ ਬੂਝ ਨਾਲ ਲੱਗਭੱਗ 30 ਏਕੜ ਰਕਬੇ ਵਿੱਚ ਕਣਕ ਝੋਨੇ ਦੀ ਖੇਤੀ ਕਰ ਰਿਹਾ ਹੈ।ਕਣਕ ਦੀ ਫਸਲ ਨੂੰ ਜੀਰੋ ਟਿੱਲ ਡਰਿੱਲ ਨਾਲ ਬਿਜਾਈ ਕਰਦਾ ਹੈ ...
Read More »चंडीगढ़ प्रदेश महिला कांग्रेस ने आज पोस्टकार्ड मुहीम लांच किया जिसके अंतर्गत मोदी और योगी को पोस्टकार्ड लिखकर पीड़ित के चरित्र हनन न करने की गुहार की
चंडीगढ़ प्रदेश महिला कांग्रेस ने आज पोस्टकार्ड मुहीम लांच किया जिसके अंतर्गत मोदी और योगी को पोस्टकार्ड लिखकर पीड़ित के चरित्र हनन न करने की गुहार की चंडीगढ़ महिला कांग्रेस ने ” मेरे बुजुर्ग मेरा दायित्व” मुहिम का किया आगाज़। दीपा दुबे ने कहा कि चंडीगढ़ के बुजुर्ग अपने आप को अकेला ना समझें महिला कांग्रेस बेटी के रूप में 24 घंटे उनके साथ खड़ी है चंडीगढ़(केवल भारती,विवेक गौतम) आज चंडीगढ़ महिला की अध्यक्षा दीपा दुबे ने चंडीगढ़ कांग्रेस भवन स्थित बताया कि अखिल भारतीय महिला कांग्रेस की अध्यक्षा सुष्मिता देव की अध्यक्षता में आज चंडीगढ़ प्रदेश महिला कांग्रेस अध्यक्ष दीपा दुबे द्वारा एक कैंपेन लॉन्च किया गया जिसमें प्रधानमंत्री नरेंद्र मोदी और यूपी के मुख्यमंत्री योगी आदित्यनाथ को पोस्टकार्ड भेजे जाएंगे जिसमें महिलाओं के लिए सुरक्षा और न्याय की मांग की जाएगी ।उन दोनों से यह मांग की गई है कि बलात्कार पीड़िताओं पर लांछन लगाकर उन्हें बदनाम न करें और बलात्कारियों का बचाव न करते हुए उन्हें कड़ी से कड़ी सजा दिलवाएं।महिला कांग्रेस द्वारा या कैंपेन आज चंडीगढ़ भवन से लांच हुआ जिसमें सभी ने चंडीगढ़ प्रदेश महिला कांग्रेस के सभी कार्यकर्ता ने एक एक पोस्टकार्ड अपनी तरफ से अपना नाम और पता लिखकर , डाक टिकट लगाकर उसे ...
Read More »ਝੋਨਾ, ਗੰਨਾ, ਚਾਰਾ, ਰਾਇਆ ਅਤੇ ਮੱਕੀ ਦੀ ਸਫਲ ਪੈਦਾਵਾਰ ਕਰ ਰਹੀ ਹੈ ਮਹਿਲਾ ਕਿਸਾਨ ਹਰਦੀਪ ਕੌਰ
ਝੋਨਾ, ਗੰਨਾ, ਚਾਰਾ, ਰਾਇਆ ਅਤੇ ਮੱਕੀ ਦੀ ਸਫਲ ਪੈਦਾਵਾਰ ਕਰ ਰਹੀ ਹੈ ਮਹਿਲਾ ਕਿਸਾਨ ਹਰਦੀਪ ਕੌਰ ਪਸੂਆ ਲਈ ਵਰਤਿਆ ਜਾ ਰਿਹਾ ਹੈ ਪਰਾਲੀ ਦਾ ਚਾਰਾ, ਡੇਅਰੀ ਫਾਰਮਿੰਗ ਦਾ ਧੰਦਾ ਵੀ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਅਨੰਦਪੁਰ ਸਾਹਿਬ 15 ਅਕਤੂਬਰ (ਬੀਐਨਐਨ ਬਿਊਰੋ) ਅੱਜ ਖੇਤੀਬਾੜੀ ਨੂੰ ਅਪਣਾ ਕੇ ਬਹੁਤ ਸਾਰੀਆਂ ਮਹਿਲਾ ਕਿਸਾਨਾ ਨੇ ਵੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਵਲੋ ਖੇਤੀਬਾੜੀ ਵਿਚ ਸਮੇਂ ਦੇ ਹਾਣੀ ਬਣ ਕੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਬਦਲਵੀਆਂ ਫਸਲਾਂ ਦੀ ਪੈਦਾਵਾਰ ਨਾਲ ਇੱਕ ਨਵੀ ਮਿਸਾਲ ਕਾਇਮ ਕੀਤੀ ਹੈ। ਪਰਾਲੀ ਨੂੰ ਬਿਨਾ ਅੱਗ ਲਗਾਏ ਉਸ ਦਾ ਪਸ਼ੂਆ ਲਈ ਚਾਰਾ ਬਣਾ ਕੇ ਅਤੇ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਮਿਲਾ ਕੇ ਖੇਤੀਬਾੜੀ ਨੂੰ ਮੁਨਾਫੇ ਦਾ ਧੰਦਾ ਬਣਾਉਣ ਵਾਲੀ ਕਿਸਾਨ ਹਰਦੀਪ ਕੌਰ ਅੱਜ ਹੋਰ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਰਹੀ ਹੈ। ਉਸ ਵਲੋਂ ਫਸਲੀ ਵਿਭਿੰਨਤਾ ਅਪਨਾ ਕੇ ਕੀਤੀ ਜਾ ਰਹੀ ਖੇਤੀਬਾੜੀ ਨਾਲ ਜਿੱਥੇ ਉਸ ਦੀ ਆਰਥਿਕਤਾ ਮਜਬੂਤ ਹੋਈ ਹੈ। ਉਥੇ ਇਹ ਮਹਿਲਾ ਕਿਸਾਨ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰ ਰਹੇ ਹਨ।ਮੁੱਖ ਖੇਤੀਬਾੜੀ ਅਫਸਰ ਰੂਪਨਗਰ ਅਵਤਾਰ ਸਿੰਘ ਨੇ ਦੱਸਿਆ ਕਿ ਸ੍ਰੀਮਤੀ ਹਰਦੀਪ ਕੌਰ ਹਲਕੇ ਦੀ ਉਦਮੀ ਮਹਿਲਾ ਕਿਸਾਨ ਹੈ। ਇਹ ਕਿਸਾਨ ਇਸ ਸਮੇਂ 19 ੲੈਕੜ ਵਿੱਚ ਖੇਤੀ ਕਰ ਰਹੀ ਹੈ। ਇਸ ਜਮੀਨ ਵਿਚੋਂ 9 ਏਕੜ ਆਪਣੇ ਬਾਕੀ 10 ਏਕੜ ਠੇਕੇ ਤੇ ਲਈ ਹੋਈ ਵਾਹੀਯੋਗ ਜਮੀਨ ਹੈ। ਇਹ ਕਿਸਾਨ ਝੋਨਾ, ਗੰਨਾ, ਚਾਰਾ, ਰਾਇਆ ਅਤੇ ...
Read More »ਸਾਵਧਾਨੀਆਂ ਵਰਤ ਕੇ ਉਦਯੋਗਿਕ ਇਕਾਈਆਂ ਵਿਚ ਦੁਰਘਟਨਾ ਨੂੰ ਟਾਲਿਆ ਜਾ ਸਕਦਾ ਹੈ- ਡਿਪਟੀ ਕਮਿਸ਼ਨਰ
ਸਾਵਧਾਨੀਆਂ ਵਰਤ ਕੇ ਉਦਯੋਗਿਕ ਇਕਾਈਆਂ ਵਿਚ ਦੁਰਘਟਨਾ ਨੂੰ ਟਾਲਿਆ ਜਾ ਸਕਦਾ ਹੈ- ਡਿਪਟੀ ਕਮਿਸ਼ਨਰ ਹਰ ਵਿਭਾਗ ਲਈ ਇੰਟਰ ਡਿਪਾਰਟਮੈਂਟ ਡਿਜਾਸਟਰ ਮੈਨੇਜਮੈਂਟ ਪਲਾਨ ਬੇਹੱਦ ਜਰੂਰੀ-ਸੋਨਾਲੀ ਗਿਰਿ ਉਦਯੋਗਿਕ ਇਕਾਈਆਂ ਵਿਚ ਕੋਵਿਡ ਦੀਆਂ ਸਾਵਧਾਨੀਆ ਜਰੂਰ ਅਪਣਾਇਆ ਜਾਣ ਨੰਗਲ 15 ਅਕਤੂਬਰ (ਬੀਐਨਐਨ ਬਿਊਰੋ) ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਆਈ.ਏ.ਐਸ ਨੇ ਅੱਜ ਜਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਵਿਚ ਸੁਰੱਖਿਆ ਦੇ ਕੀਤੇ ਪ੍ਰਬੰਧਾਂ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਤਕਾਲ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਜਾਇਜਾ ਲੈਣ ਲਈ ਜਿਲ੍ਹਾ ਕਰਾਈਸਿਸ ਕਮੇਟੀ ਦੀ ਇੱਕ ਵਿਸੇਸ਼ ਮੀਟਿੰਗ ਨੈਸ਼ਨਲ ਫਰਟੀਲਾਈਜਰ ਲਿਮਟਿਡ ਨੰਗਲ ਦੇ ਅਕਾਦਮਿਕ ਬਲਾਕ ਵਿਚ ਕੀਤੀ। ਜਿਸ ਵਿਚ ਐਨ.ਐਫ.ਐਲ ਨੰਗਲ, ਪੀ.ਏ.ਸੀ.ਐਲ ਨੰਗਲ, ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ, ਕੈਲਾਸ਼ ਇੰਡੀਆਂ ਪ੍ਰਾਈਵੇਟ ਲਿਮਟਿਡ ਮੋਰਿੰਡਾ ਅਤੇ ਅੰਬੁਜਾ ਸੀਮਿੰਟ ਦੇ ਅਧਿਕਾਰੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੋਕੇ ਆਪਤਾਕਾਲ ਦੀ ਸਥਿਤੀ ਵਿਚ ਕੀਤੇ ਜਾਣ ਵਾਲੇ ਸੁਰੱਖਿਆਂ ਦੇ ਪ੍ਰਬੰਧਾਂ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਇੱਕ ਮੋਕ ਡਰਿੱਲ ਵੀ ਕੀਤੀ ਗਈ।ਇਸ ਮੋਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਵੱਡੀਆਂ ਉਦਯੋਗਿਕ ਇਕਾਈਆਂ ਵਿਚ ਆਮ ਤੌਰ ਤੇ ਗੈਸਾਂ ਜਾਂ ਹੋਰ ਜਵਲਨਸ਼ੀਲ ਪਦਾਰਥਾਂ ਦੀ ਵਧੇਰੇ ਮਾਤਰਾ ਹੋਣ ਕਾਰਨ ਹਰ ਸਮੇਂ ਸਾਵਧਾਨੀਆਂ ਵਰਤਣ ਦੀ ਲੋੜ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਹੀ ਕਿਸੇ ਅਣਹੋਣੀ ਜਾਂ ਹਾਦਸੇ ਨੂੰ ਟਾਲਿਆਂ ਜਾ ਸਕਦਾ ਹੈ। ਸੁਰੱਖਿਆ ਲਈ ਸਾਵਧਾਨੀਆਂ ਵਰਤਣਾਂ ਬੇਹੱਦ ਲਾਜਮੀ ਹੈ।ਇਸ ਦੀ ਕੋਈ ਵੀ ...
Read More »तीन गुना पानी के दाम बढाने के खिलाफ कांग्रेस करेगी नगर निगम का घेराव
तीन गुना पानी के दाम बढाने के खिलाफ कांग्रेस करेगी नगर निगम का घेराव चंडीगढ़(केवल भारती,विवेक गौतम) बीजेपी शासित नगर निगम द्वारा पानी के रेट्स में तीन गुना बढोत्तरी के खिलाफ चंडीगढ़ कांग्रेस ने 20 तारीख को नगर निगम के घेराव का फैसला लिया। अध्यक्ष प्रदीप छाबड़ा ने कहा कि बीजेपी के नेताओं ने शहरवासियों पर अनगनित टैक्सों लगा कर निचोड़ दिया है ऊपर से पानी के तीन गुना रेट्स बढ़ा कर ओर बोझ तले दबा दिया है। शहरवासी नगर निगम और प्रशासन से काफी नाराज हैं। अधिसूचना के अनुसार अगले महीनों में पानी का बिल बहुत ज्यादा बढ़ कर आएगा।कांग्रेस ने 20 अक्तूबर को नगर निगम का घेराव करने का निर्णय लिया है। कांग्रेस अध्यक्ष प्रदीप छाबड़ा का कहना है कि भाजपा शासित नगर निगम शहरवासियों पर पिछले 6 सालों से टैक्स लगा कर निरंतर बोझ बढ़ा रही है। जबकि जब तक कांग्रेस का कार्यकाल था ना नए टैक्स लगे ना बढ़े व ना ही पानी के रेट बढ़ाए गए थे। आगे उनका कहना है कि पहले ही शहरवासी इस कोरोना काल में काफी परेशान है। ना रोजगार है, ना काम धंधा, बेरोजगारी चरम सीमा पर है। कोरोणा की इस आपदा में बीजेपी के नेता अवसर ढूंढ रहे है ...
Read More »भारत दक्षिण एशिया में तीसरा सबसे गरीब देश बनने की ओर अग्रसर; बांग्लादेश, भूटान, श्रीलंका और मालदीव जैसे देश भारत से आगे- अंतरराष्ट्रीय मुद्रा कोष की रिपोर्ट
भारत दक्षिण एशिया में तीसरा सबसे गरीब देश बनने की ओर अग्रसर; बांग्लादेश, भूटान, श्रीलंका और मालदीव जैसे देश भारत से आगे- अंतरराष्ट्रीय मुद्रा कोष की रिपोर्ट बीएनएन मीडिया हाऊस अंतर्राष्ट्रीय मुद्रा कोष (IMF)-वर्ल्ड इकोनॉमिक आउटलुक (WEO)की रिपोर्ट के मुताबिक, भारत दक्षिण एशिया में तीसरा सबसे गरीब देश बनने की ओर अग्रसर है. केवल पाकिस्तान और नेपाल की प्रति व्यक्ति जीडीपी ही भारत से कम होगी जबकि बांग्लादेश, भूटान, श्रीलंका और मालदीव जैसे देश भारत से आगे होंगे. भारत साल 2020 में प्रति व्यक्ति सकल घरेलू उत्पाद (GDP) में बांग्लादेश से भी पिछड़ सकता है.अंतरराष्ट्रीय मुद्रा कोष (IMF) की एक रिपोर्ट में यह बात कही गई है. इस मामले में भारत, मालदीव, भूटान और श्रीलंका से भी पिछड़ सकता है. आइए जानते हैं क्या है पर कैपिटा यानी प्रति व्यक्ति जीडीपी और भारत क्यों इसमें पिछड़ रहा है? भारत प्रति व्यक्ति जीडीपी के मामले में मालदीव, भूटान और श्रीलंका बांग्लादेश से भी पिछड़ सकता है. अंतरराष्ट्रीय मुद्रा कोष (IMF) की एक रिपोर्ट के अनुसार इस साल बांग्लादेश की प्रति व्यक्ति जीडीपी 1,888 डॉलर (करीब 1.38 लाख रुपये) रह सकती है, जबकि भारत की प्रति व्यक्ति जीडीपी 1,877 डॉलर (करीब 1.37 लाख रुपये) ही रह सकती है. कोरोना संकट की वजह से ...
Read More »ਮਾਨਖੇੜੀ ਦਾ ਕਿਸਾਨ ਪਰਮਜੀਤ ਸਿੰਘ 3 ਸਾਲਾਂ ਤੋਂ ਬਿਨ੍ਹਾਂ ਅੱਗ ਲਗਾਏ ਕਰ ਰਿਹਾ ਫਸਲਾਂ ਦੀ ਕਾਸ਼ਤ
ਮਾਨਖੇੜੀ ਦਾ ਕਿਸਾਨ ਪਰਮਜੀਤ ਸਿੰਘ 3 ਸਾਲਾਂ ਤੋਂ ਬਿਨ੍ਹਾਂ ਅੱਗ ਲਗਾਏ ਕਰ ਰਿਹਾ ਫਸਲਾਂ ਦੀ ਕਾਸ਼ਤ ਝੋਨੇ ਦੀ ਰਹਿੰਦ ਖੂੰਹਦ ਨੂੰ ਪੈਡੀ ਸਟਰਾਅ ਚੌਪਰ ਦੀ ਵਰਤੋਂ ਨਾਲ ਖੇਤ ਵਿੱਚ ਰਲਾ ਕੇ ਕਰਦਾ ਹੈ ਖੇਤੀ ਰੂਪਨਗਰ, 13 ਅਕਤੂਬਰ(ਬੀਐਨਐਨ ਬਿਊਰੋ) ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਇਹ ਵਿਸ਼ੇਸ਼ ਮੁਹਿੰਮ ਦੇ ਅੰਤਰਗਤ ਸਬੰਧਤ ਵਿਭਾਗ ਵੱਲੋਂ ਪਿੰਡ ਪੱਧਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ । ਪਿੰਡ ਮਾਨਖੇੜੀ, ਜ਼ਿਲ੍ਹਾ ਰੂਪਨਗਰ ਦੇ ਕਿਸਾਨ ਪਰਮਜੀਤ ਸਿੰਘ ਵਲੋਂ ਲੰਬੇ ਸਮੇਂ ਤੋਂ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜੇ ਬਿਨਾਂ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਜੋ ਕਿ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ।ਉਸ ਨੇ ਆਪਣੀ ਖੇਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਉਦਮੀ ਤੇ ਨੌਜਵਾਨ ਕਿਸਾਨ ਹੈ । ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਅਪਣਾਉਂਦੇ ਹੋਏ ਕੇਵਲ 5 ਏਕੜ ਜਮੀਨ ਦੀ ਖੇਤੀ ਕਰ ਰਿਹਾ ਹੈ । ਉਸ ਨੇ ਦੱਸਿਆ ਕਿ ਉਹ ਆਪਣੀ ਜਮੀਨ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਬਿਨ੍ਹਾਂ ਅੱਗ ਲਗਾਏ ਹੀ ਫਸਲਾ ਦੀ ਰਹਿੰਦ ਖੁੂੰਹਦ ਨੂੰ ਖੇਤ ਵਿੱਚ ਰਲਾ ਕੇ ਖੇਤੀ ਕਰਦਾ ਹੈ। ਉਹ ਸਮੇਂ ਸਮੇਂ ਸਿਰ ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਸੰਪਰਕ ਕਰਕੇ ਆਧੁਨਿਕ ਤਕਨੀਕਾਂ ਅਪਣਾ ਕੇ ਖੇਤੀ ਕਰਦਾ ਹੈ। ਉਸ ਨੇ ਦੱਸਿਆ ਕਿ ...
Read More »चिंतपूर्णी नवरात्र मेले के दौरान निजी लंगर लगाने पर पूर्ण प्रतिबंध: डीसी ऊना
चिंतपूर्णी नवरात्र मेले के दौरान निजी लंगर लगाने पर पूर्ण प्रतिबंध: डीसी ऊना प्रातः 5 बजे से रात्रि 11 बजे तक ही होंगे मां चिंतपूर्णी के दर्शन चंडीगढ़,ऊना(बीएनएन मीडिया) 17 अक्तूबर से शुरू हो रहे चिंतपूर्णी नवरात्र मेलों के दौरान निजी लंगर लगाने पर पूर्ण प्रतिबंध रहेगा। यह जानकारी देते हुए मंदिर आयुक्त एवं जिला दंडाधिकारी ऊना संदीप कुमार ने कहा कि कोविड-19 वायरस के संक्रमण को देखते हुए जिला प्रशासन ऊना ने यह फैसला लिया है। उन्होंने लंगर लगाने वाली सभी संस्थाओं से सहयोग की अपेक्षा करते हुए कहा कि श्रद्धालुओं को कोरोना वायरस से बचाने के लिए लंगर न लगाएं और प्रशासन की मदद करें। उन्होंने कहा कि नवरात्र मेलों के अवसर पर मंदिर परिसर में हवन का आयोजन और कन्या पूजन पर पूर्ण प्रतिबंध रहेगा।डीसी ने कहा कि मेले के दौरान श्रद्धालुओं के प्रसाद, नारियल व झंडा इत्यादि चढ़ाने के अतिरिक्त ढ़ोल नगाड़े, लाउड स्पीकर व चिमटा इत्यादि बजाने पर पूर्ण प्रतिबंध रहेगा। डीसी ने बताया कि श्रद्धालु प्रात: 5 बजे से रात्रि 11 बजे तक ही दर्शन कर सकेंगे और दर्शन करने के लिये श्रद्धालुओं को दर्शन पर्ची एडीबी भवन, शंभू बैरियर, एडीबी पार्किंग और एमआरसी पार्किंग से प्राप्त हो सकेगी। इसके अतिरिक्त कोविड-19 वायरस की ...
Read More »