30ਸਤੰਬਰ : ਰਾਹੁਲ ਸ਼ਰਮਾ:– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੁਖਬੀਰ ਬਾਦਲ ਨੇ ਸਿਹਤ ਸੁਵਿਧਾਵਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵਲੋਂ ਕੀਤੇ ਗਏ ਵਾਅਦਿਆਂ ’ਤੇ ਨਿਸ਼ਾਨਾ ਵਿਨ੍ਹਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਬ੍ਹ ਨੇ ਇਹ ਜਿਹੜੀ ਲੋਕਾਂ ਨੂੰ ਗਾਰੰਟੀ ਦੇ ਰਹੇ ਹਨ ਉਹ ਦੱਸਣ ਤਾਂ ਸਹੀ ਇਹ ਗਾਰੰਟੀ ਕਿਸ ਚੀਜ਼ ਦੀ ਦੇ ਰਹੇ ਹਨ। ਉਹ ਆਪਣੇ ਦਿੱਲੀ ’ਚ ਕੀਤੇ ਵਾਅਦੇ ਤਾਂ ਪੂਰੇ ਕਰ ਨਹੀਂ ਸਕੇ ਤੇ ਪੰਜਾਬ ਦੇ ਲੋਕਾਂ ਨੂੰ ਕਿਸ ਚੀਜ਼ ਦੀ ਗਾਰੰਟੀ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਹੋਵੇ, ਦਿੱਲੀ ’ਚ ਕਿਸੇ ਨੂੰ ਸਹੂਲਤ ਨਾ ਮਿਲੇ ਤੇ ਪੰਜਾਬ ’ਚ ਆ ਕੇ ਕਹੇ ਹਨ ਕਿ ਇਹ ਮੇਰੀ ਗਾਰੰਟੀ ਹੈ ਕਿ ਪੰਜਾਬ ਨੂੰ ਮੈਂ ਵਧੀਆ ਬਣਾ ਦੇਵਾਂਗਾ। ਅਮਿਤ ਸ਼ਾਹ ਤੇ ਕੈਪਟਨ ਦੀ ਮੁਲਾਕਾਤ ਚਰਚਾ ‘ਚ, ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਨੂੰ ਦਿੱਤੀ ਇਹ ਸਲਾਹ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਕੋਲੋਂ ਕੋਈ ਮੰਤਰੀ ਨਹੀਂ ਬਚਿਆ ਜਿਹੜਾ ਦਿੱਲੀ ਤੋਂ ਆ ਕੇ ਉਹ ਇੱਥੇ ਗਾਰੰਟੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਸਾਬ੍ਹ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਉਹ ਜਿਹੜੇ ਹੁਣ ਵਾਅਦੇ ਕਰ ਰਹੇ ਹਨ ਜੇਕਰ ਉਹ ਪੂਰੇ ਨਾਲ ਹੋਏ ਤਾਂਕਿ ਉਹ ਸਿਆਸਤ ਛੱਡ ਦੇਣਗੇ ਜਾਂ ਮੁੱਖ ਮੰਤਰੀ ਦੀ ਕੁਰਸੀ ਛੱਡ ...
Read More »