News Update
  • – विधानसभा चुनावों में पंजाब-चंडीगढ़ पेरेंट्स एसोसिएशन निजी स्कूलों द्वारा शोषण को बनेगा मुद्दा, सियासी दलों का बिगाड़ सकते है खेल
  • ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਪਿੰਡਾਂ ਵਿੱਚ ਖ਼ੁਸ਼ੀ ਦੀ ਲਹਿਰ ।
  • आप’ के सह-प्रभारी प्रदीप छाबड़ा ने सेक्टर-22 में जनसभा को किया संबोधित —भाजपा और कांग्रेस पर साधा निशाना,
  • ਬਿਜਲੀ ਦੀਆਂ ਆ ਰਹੀਆਂ ਮੁਸਕਲਾਂ ਸਬੰਧੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन
  • ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।
  • ਸ਼ਾਹਬਾਦ ਹਰਿਆਣੇ ਤੋ ਰਵਾਨਾ ਹੋ ਕੇ Kmp ਤੋਂ 20 ਕਿਲੋਮੀਟਰ ਪਿੱਛੇ ਅਮਰੀਕ ਢਾਬੇ ਕੋਲ ਕਾਫ਼ਲਾ ਇਕੱਠਾ ਕਰਕੇ 1 ਵਜੇ ਸਿੰਘੁ ਬਾਰਡਰ ਪਹੁੰਚਿਆ ਜੱਥਾ, ਕੱਲ 26 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਕਰਾਂਗੇ ਵੱਡਾ ਇਕੱਠ।
  • कपूरथला में अकाली दल युवा विंग के SOI के देहाती प्रधान ने अपने आप को मारी गोली, पढ़ें क्यों ..?? – घरेलू विवाद के कारण अपनी ही कार में बैठकर लाइसेंसी रिवाल्वर से अपने आप को मारी गोली — DSP
  • https://youtu.be/Uvp9XeXWnI0
  • ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਖਾਦਾਂ ਦੀ ਸਪਲਾਈ ਕਰਨ ਦਾ ਦਿੱਤਾ ਭਰੋਸਾ
Home >> 2021 >> November

Monthly Archives: November 2021

कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन

चंडीगढ़ 30 नवम्बर (राहुल शर्मा ) केंद्र सरकार की तरफ से रद्द किये गए तीन काले कृषि कानूनों पर आज पंजाब के कृषि, किसान भलाई और फूड प्रोसेसिंग मंत्री स. रणदीप सिंह नाभा ने कहा कि देश भर के किसानों की तरफ से शुरु किए आंदोलन में पंजाबियों की भूमिका अहम रही है। उन्होंने कहा कि केंद्र सरकार को अब एम.एस.पी. लागू करने की घोषणा भी शीघ्र करना चाहिए। वह यहाँ ज़िला जालंधर के लाभपातरी किसानों की तरफ से खरीद की गई मशीनरी की वेरीफिकेशन करने के लिए स्थानिय दाना मंडी में लगाए गए ज़िला स्तरीय किसान प्रशिक्षण कैंप में किसानों की सभा को संबोधन कर रहे थे। इस अवसर पर उनके साथ विधायक रमनजीत सिंह सिक्की भी मौजूद थे। पंजाब सरकार की तरफ से किसानी हितों में उठाए गए कदमों का वर्णन करते स. नाभा ने कहा कि जहाँ पंजाब सरकार की तरफ से पंजाब विधान सभा में तीनों ही काले कृषि कानूनों को रद्द करने के लिए संकल्प लाया गया वहीं किसान आंदोलन के दौरान शहीद हुए किसानों में से 157 किसानों के पारिवारिक सदस्यों को नौकरियों के नियुक्ति पत्र देकर उनके जीवन को नई दिशा दी है। उन्होंने कहा कि मुख्य मंत्री स. चरणजीत सिंह चन्नी के ...

Read More »

ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।

ਚੰਡੀਗੜ/ਕਪੂਰਥਲਾ (ਰਾਹੁਲ ਸ਼ਰਮਾ)-ਅੱਜ ਸ਼ਹਿਰ ਕਪੂਰਥਲਾ ਦੇ ਚਰਚ ਔਫ ਹੋਲੀ ਸਪੀਰਟ ਦੇ ਵਿਖੇ ਕ੍ਰਿਸ਼ਚੀਅਨ ਵੈਲਫੇਅਰ ਐਸੋਸੀਏਸ਼ਨ ਅਤੇ ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।iਜਿਸ ਵਿੱਚ ਉਚੇਚੇ ਤੌਰ ਤੇ ਪੈਂਤੀਕੋਸਤਲ ਕ੍ਰਿਸਚਿਨ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮੁੱਖ ਪਾਸਟਰ ਦਿਓਲ ਜੀ ਅਤੇ ਭੁਲੱਥ ਐਸੋਸੀਏਸ਼ਨ ਮੌਜੂਦ ਹੋਈਆਂ।ਜਿਸ ਵਿੱਚ ਸਾਰੇ ਪਤਵੰਤਿਆ ਨੇ ਆਪਣੇ ਸੁਝਾਅ ਪੇਸ਼ ਕੀਤੇ ਅਤੇ ਕ੍ਰਿਸਮਿਸ ਦੀ 30ਵੀ ਸ਼ੋਭਾ ਯਾਤਰਾ ਦੇ ਲਈ ਤਿਆਰੀਆਂ ਦੇ ਵਿਚਾਰ ਵਟਾਂਦਰੇ ਕੀਤੇ ਗਏ।ਇਸ ਮੌਕੇ ਕਈ ਉੱਘੀਆਂ ਸਖਸੀਅਤਾਂ ਨੂੰ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਵਲੋ ਸਨਮਾਨਿਤ ਵੀ ਕੀਤਾ ਗਿਆ ਅਤੇ ਆਉਣ ਵਾਲੇ 16 ਦਸੰਬਰ ਨੂੰ ਕ੍ਰਿਸਮਿਸ ਸ਼ੋਭਾ ਯਾਤਰਾ ਸੰਬੰਧੀ ਪਾਸਟਰ ਦਿਓਲ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਉੱਥੇ ਹੀ ਕ੍ਰਿਸਚਿਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫਨ ਹੰਸ ਅਤੇ ਸੈਕਟਰੀ ਯੂਨਸ ਮਸੀਹ ਤੇ ਪ੍ਰਧਾਨ ਮਲਕੀਤ ਖ਼ਲੀਲ ਨੇ ਆਪਣੇ ਵਿਚਾਰ ਪੇਸ਼ ਕੀਤੇ।ਪਾਸਟਰ ਵੈਲਫੇਅਰ ਐਸੋਸੀਏਸ਼ਨ ਵਿਚੋਂ ਪਾਸਟਰ ਵਿਲੀਅਮ ਮਸੀਹ ਲੱਖਣਕਲਾਂ ਅਤੇ ਪਾਸਟਰ ਬਲਦੇਵ ਮਸੀਹ ਤੇ ਡਾ.ਸੁਰੇਸ਼ ਸਬੋਵਾਲ ਤੇ ਪ੍ਰਧਾਨ ਸੁਨੀਲ ਮਸੀਹ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।16 ਦਸੰਬਰ ਦਿਨ ਵੀਰਵਾਰ ਨੂੰ ਸ਼ਹਿਰ ਕਪੂਰਥਲਾ ਵਿਖੇ ਸ਼ੋਭਾ ਯਾਤਰਾ ਕੱਢੀ ਜਾਵੇਗੀ ਸਰਵ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ।ਇਸ ਮੌਕੇ ਭੁੱਲਥ ਐਸੋਸੀਏਸ਼ਨ ਨੇ ਵੀ ਕਪੂਰਥਲਾ ਸ਼ਹਿਰ ਦੇ ਸਾਂਝੇ ਤੌਰ ਤੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਵਾਇਆ।ਇਸ ਸਮੇਂ ਬਹੁਤ ਸਾਰੇ ਸਤਿਕਾਰਯੋਗ ਪਾਸਟਰ ਸਹਿਬਾਨ ਮੌਜੂਦ ਰਹੇ ਅਤੇ ਇਸ ਮੌਕੇ ਪਿੰਡ ...

Read More »

ਸ਼ਾਹਬਾਦ ਹਰਿਆਣੇ ਤੋ ਰਵਾਨਾ ਹੋ ਕੇ Kmp ਤੋਂ 20 ਕਿਲੋਮੀਟਰ ਪਿੱਛੇ ਅਮਰੀਕ ਢਾਬੇ ਕੋਲ ਕਾਫ਼ਲਾ ਇਕੱਠਾ ਕਰਕੇ 1 ਵਜੇ ਸਿੰਘੁ ਬਾਰਡਰ ਪਹੁੰਚਿਆ ਜੱਥਾ, ਕੱਲ 26 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਕਰਾਂਗੇ ਵੱਡਾ ਇਕੱਠ।

ਚੰਡੀਗੜ੍ਹ 25 ਨੰਵਬਰ (ਰਾਹੁਲ ਸ਼ਰਮਾ) ਸਰਕਾਰ ਦੇਸ਼ ਦੇ ਕਿਸਾਨਾਂ ਮਜਦੂਰਾਂ ਨਾਲ ਧੋਖਾ ਕਰਨ ਦੇ ਰੌਂਅ ਵਿੱਚ ਹੈ।ਕਿੱਸਾਨ ਆਗੂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਕਮੇਟੀ ਬਣਾਉਣ ਦੇ ਨਾਮ ਹੇਠ ਨਾਂ ਤਾਂ ਬਿਜਲੀ ਸੋਧ ਬਿਲ ਰੱਦ ਕਰਨ ਤੇ ਨਾਂ ਹੀ ਪ੍ਰਦੂਸ਼ਣ ਐਕਟ ਬਾਰੇ ਕੁਝ ਕਰੇਗੀ।ਸੰਸਦ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਠੀਕ ਹੈ।ਇਹ ਕਿਸਾਨਾਂ ਮਜਦੂਰਾਂ ਦੀ ਬਹੁਤ ਵੱਡੀ ਜਿੱਤ ਹੈ, ਜੋ 700 ਤੋ ਉੱਪਰ ਸ਼ਹੀਦੀਆਂ ਤੋ ਬਾਅਦ ਪ੍ਰਾਪਤ ਹੋਈ ਹੈ। ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਮਜਦੂਰਾਂ ਦੀਆਂ ਬਾਕੀ ਮੰਗਾ ਮਨਵਾਉਣ ਤਕ ਜਾਰੀ ਰਹੇਗਾ।ਕਿਸਾਨ ਆਗੂ ਗੁਰਲਾਲ ਸਿੰਘ ਮਾਨ,ਬਲਦੇਵ ਸਿੰਘ ਬੱਗਾ, ਡਾ:ਕੰਵਰ ਦਲੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਤੋਂ ਚੱਲਿਆ ਵੱਡਾ ਜਥਾ ਸਿੰਘੁ ਬਾਰਡਰ ਪਹੁੰਚਿਆ,ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਮੋਰਚੇ ਵਿਚ ਪਹੁੰਚ ਰਹੇ ਹਨ।ਕੱਲ 26 ਨਵੰਬਰ ਨੂੰ ਮੋਰਚੇ ਦਾ 1 ਸਾਲ ਪੂਰਾ ਹੋਣ ਤੇ ਵੱਡਾ ਇਕੱਠ ਕੀਤਾ ਜਾਵੇਗਾ।

Read More »

कपूरथला में अकाली दल युवा विंग के SOI के देहाती प्रधान ने अपने आप को मारी गोली, पढ़ें क्यों ..?? – घरेलू विवाद के कारण अपनी ही कार में बैठकर लाइसेंसी रिवाल्वर से अपने आप को मारी गोली — DSP

चंडीगढ़/ कपूरथला (राहुल शर्मा ) पंजाब के कपूरथला शहर में एक युवक ने अपने आप को लाइसेंसी रिवाल्वर से गोली मारने की घटना घटी है। बताया जा रहा है कि उक्त युवक अकाली दल के युवा विंग स्टूडेंट ऑर्गेनइजेशन ऑफ इंडिया (SOI) का देहाती प्रधान था। घटना की पुष्टि करते हुए डीएसपी सबडिवीजन सुरेंद्र सिंह ने बताया कि मृतक के शव को सिविल अस्पताल के शव गृह में रखवा दिया गया है और परिजनों के बयान के आधार पर धारा 174 के तहत कार्यवाही की जा रही है। केएनआई को मिली जानकारी के अनुसार गांव माधो झंडा वासी अमरजोत सिंह (30) पुत्र प्रिथी सिंह अपनी इनोवा कार नंबर DL 4AE 2617 में गांव राजापुर के नजदीक अपने परिजनों से मिलने आया था। वहां उसने घरेलू विवाद के चलते अपने आप को इनोवा कार में ही गोली मार ली। डीएसपी सुरेंद्र सिंह के अनुसार भी मृतक युवक ने परिवारिक विवाद के कारण अपने आप को गोली मार मारी है फिलहाल परिजनों के बयान के आधार पर धारा 174 के तहत कार्यवाही की जा रही है।

Read More »

https://youtu.be/Uvp9XeXWnI0

ਕਿਸਾਨ ਮਜ਼ਦੂਰ ਸਘੰਰਸ ਕਮੇਟੀ ‘ਪੰਜਾਬ’ ਜ਼ਿਲ੍ਹਾ ਕਪੁਰਥਲਾ ਦੇ ਉੱਪ ਸਕੱਤਰ ਦਿਲਪ੍ਰੀਤ ਸਿੰਘ ਟੋਡਰਵਾਲ ਕੋਲੋ ਔਰਗੈਨਿਕ ਫਸਲ ਬਾਰੇ ਜਾਣਕਾਰੀ।https://www.facebook.com/bnnmedi/ https://youtu.be/Uvp9XeXWnI0

Read More »

ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਖਾਦਾਂ ਦੀ ਸਪਲਾਈ ਕਰਨ ਦਾ ਦਿੱਤਾ ਭਰੋਸਾ

ਚੰਡੀਗੜ, 24 ਨਵੰਬਰ:(ਸੁਰੇਸ਼ ਭਨੋਤਰ) ਮੰਤਰੀ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਯੂਰੀਆ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ । ਉਨਾਂ ਕਿਹਾ ਕਿ 2.56 ਲੱਖ ਮੀਟਰਕ ਟਨ ਡੀਏਪੀ ਦੀ ਐਲੋਕੇਸ਼ਨ ਦੇ ਮੁਕਾਬਲੇ 1.49 ਲੱਖ ਮੀਟਰਕ ਟਨ ਯੂਰੀਆ ਹੀ ਪ੍ਰਾਪਤ ਹੋਇਆ ਹੈ ਅਤੇ ਅਕਤੂਬਰ ਅਤੇ ਨਵੰਬਰ 2021 ਦੌਰਾਨ ਯੂਰੀਏ ਦੀ ਕੁੱਲ 3.00 ਲੱਖ ਮੀਟਰਕ ਟਨ ਮਾਤਰਾ ਹੀ ਪ੍ਰਾਪਤ ਹੋਈ ਹੈ। ਉਨਾਂ ਦੱਸਿਆ ਕਿ ਸੂਬੇ ਵਿੱਚ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ ਅਤੇ ਇਸ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ। ਸੂਬੇ ਵਿੱਚ ਡੀਏਪੀ ਦੀ ਬਹੁਤ ਵੱਧ ਮੰਗ ਹੈ ਅਤੇ ਲੋੜ ਨੂੰ ਪੂਰਾ ਕਰਨ ਲਈ ਡੀਏਪੀ ਰੈਕ ਲਗਾਤਾਰ ਮੰਗਵਾਏ ਜਾ ਰਹੇ ਹਨ। ਯੂਰੀਆ ਅਤੇ ਡੀ.ਏ.ਪੀ ਦੇ ਸਟਾਕ ਦੀ ਸਮੀਖਿਆ ਕਰਦਿਆਂ ਖੇਤੀਬਾੜੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਹੁਣ ਤੱਕ ਸੂਬੇ ਵਿੱਚ ਯੂਰੀਏ ਦੀ ਕੋਈ ਕਮੀ ਨਹੀਂ ਹੈ, ਪਰ ਸਾਨੂੰ ਸਮੇਂ ਸਿਰ ਲੋੜੀਂਦੀ ਅਤੇ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਲੋੜ ਹੈ। ਉਨਾਂ ਅੱਗੇ ਕਿਹਾ ਕਿ ਸੂਬੇ ਨੂੰ ਅਕਤੂਬਰ ਅਤੇ ਨਵੰਬਰ 2021 ਦੌਰਾਨ ਕੁੱਲ 3.00 ਐਲ.ਐਮ.ਟੀ. ਡੀ.ਏ.ਪੀ. ਪ੍ਰਾਪਤ ਹੋਈ ਹੈ। ਉਨਾਂ ਦੱਸਿਆ ਕਿ ਸੂਬੇ ਵਿੱਚ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ। ——————–

Read More »

ਅਮਰਿੰਦਰ ਨੇ ਸੂਬੇ ਨੂੰ ਬਰਬਾਦ ਕਰਨ ਲਈ ਅਕਾਲੀਆਂ ਤੇ ਭਾਜਪਾ ਨਾਲ ਮਿਲੀਭੁਗਤ ਕੀਤੀ- ਮੁੱਖ ਮੰਤਰੀ

ਚੰਡੀਗੜ੍ਹ/ਕਪੂਰਥਲਾ 24 ਨਵੰਬਰ:(ਰਾਹੁਲ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਅਕਾਲੀਆਂ ਅਤੇ ਭਾਜਪਾ ਨਾਲ ਮਿਲੀਭੁਗਤ ਕਰਨ ਦੀ ਸਖ਼ਤ ਆਲੋਚਨਾ ਕੀਤੀ। ਇੱਥੇ ਅੱਜ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਹਿੱਤਾਂ ਨੂੰ ਖ਼ਤਰੇ ਵਿੱਚ ਪਾ ਕੇ ਬਾਦਲ ਪਰਿਵਾਰ ਅਤੇ ਮੋਦੀ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕਾਂਗਰਸੀ ਵਿਧਾਇਕਾਂ ਨੇ ਇਕਜੁੱਟ ਹੋ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ਦਾ ਮੰਤਵ ਵੀ ਅਕਾਲੀਆਂ ਅਤੇ ਭਾਜਪਾ ਨੂੰ ਫਾਇਦਾ ਪਹੁੰਚਾਉਣਾ ਅਤੇ ਸੂਬੇ ਨੂੰ ਬਰਬਾਦ ਕਰਨਾ ਹੈ। ਅਕਾਲੀਆਂ `ਤੇ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦਾ ਬਸਪਾ ਨਾਲ ਨਾਪਾਕ ਗਠਜੋੜ ਹੈ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਕਮਜ਼ੋਰ ਸੀਟਾਂ ਅਲਾਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੀਟਾਂ `ਤੇ ਜਿੱਤ ਨਾਲ ਅਕਾਲੀ ਭਾਜਪਾ ਨੂੰ ਲਾਭ ਪਹੁੰਚਾਉਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਗਠਜੋੜ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਐਸ.ਸੀ. ਭਾਈਚਾਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ...

Read More »

ਨਗਰ ਨਿਗਮ ਚੰਡੀਗੜ੍ਹ ਨੇ ਆਪਣੇ ਕਰਮਚਾਰੀਆਂ ਨੂੰ ਬੀਮਾ ਸਕੀਮਾਂ ਵਿੱਚ ਕੀਤਾ ਸ਼ਾਮਲ

ਚੰਡੀਗੜ੍ਹ, 21 ਨਵੰਬਰ:(ਸੁਰੇਸ਼ ਭਨੋਤਰ) ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਨੇ ਆਪਣੇ ਗਰੁੱਪ ਡੀ ਦੇ ਸਾਰੇ ਕਰਮਚਾਰੀਆਂ ਨੂੰ ਦੋ ਸਮਾਜਿਕ ਸੁਰੱਖਿਆ ਸਕੀਮਾਂ ਜਿਵੇਂ ਕਿ “ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ” (ਪੀਐਮਜੇਜੇਬੀਵਾਈ) ਅਤੇ “ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ” (ਪੀਐਮਐਮਐਸਬੀਵਾਈ) ਅਧੀਨ ਸ਼ਾਮਲ ਕੀਤਾ ਹੈ। ਚੰਡੀਗੜ੍ਹ ਦੇ ਸੈਕਟਰ 38 ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ਼ਹਿਰ ਦੇ ਮੇਅਰ ਸ੍ਰੀ ਰਵੀ ਕਾਂਤ ਸ਼ਰਮਾ ਨੇ ਸੈਨੀਟੇਸ਼ਨ ਵਿੰਗ, ਪਬਲਿਕ ਹੈਲਥ ਵਿੰਗ ਅਤੇ ਬਾਗਬਾਨੀ ਵਿੰਗ, ਐਮ.ਸੀ.ਸੀ. ਦੇ ਲਾਭਪਾਤਰੀਆਂ ਨੂੰ ਨਾਮਾਂਕਣ ਪੱਤਰ ਵੰਡੇ। ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਆਈ.ਏ.ਐਸ ਵੱਲੋਂ ਸਮਾਜਿਕ ਸਕੀਮਾਂ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਅਤੇ ਲਾਗੂ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਕਮਿਸ਼ਨਰ ਵੱਲੋਂ ਜਨਰਲ ਹਾਊਸ ਦੀ ਮੀਟਿੰਗ ਵਿੱਚ ਐਮ.ਸੀ.ਸੀ. ਦੇ ਮੁਲਾਜ਼ਮਾਂ ਲਈ ਸਮਾਜਿਕ ਸੁਰੱਖਿਆ ਸਕੀਮਾਂ ਸਬੰਧੀ ਏਜੰਡਾ ਪੇਸ਼ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਾਅਦ ਅੱਜ ਦੇ ਨਾਮਾਂਕਣ ਵੰਡ ਸਮਾਗਮ ਨਾਲ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਪਭੋਗਤਾਵਾਂ ਦੇ ਬੈਂਕ ਖਾਤੇ ਤੋਂ ਆਟੋ-ਡੈਬਿਟ ਸਹੂਲਤ ਨਾਲ ਜੁੜੇ ਸੁਵਿਧਾਜਨਕ ਤਰੀਕੇ ਨਾਲ ਜ਼ਰੂਰੀ ਸਮਾਜਿਕ ਸੁਰੱਖਿਆ ਤੱਕ ਕਿਫਾਇਤੀ ਸਰਵ-ਵਿਆਪਕ ਪਹੁੰਚ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਾਰਗਦਰਸ਼ਕ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਸਮਾਜਿਕ ਸੁਰੱਖਿਆ ਸਕੀਮਾਂ ਕਿਸੇ ਕਾਰਨ ਮੌਤ ਜਾਂ ਦੁਰਘਟਨਾ ...

Read More »

Big Breaking ….. कपूरथला में दोपहर को हुई हत्या मामले में 3 आरोपी काबू , पढे कहां से किया काबू ..??

चंडीगढ़ 20(राहुल शर्मा ) (घटनास्थल के नजदीकी क्षेत्र के वासी है हत्या आरोपी, अमृतसर जिले से किया काबू) पंजाब के कपूरथला में जालंधर रोड पर गांव इब्बन के नजदीक दोपहर को हुए मर्डर के मामले में पंजाब पुलिस ने आरोपियों को कुछ ही घंटे में काबू कर लिया है। इस बात की पुष्टि खुद एसएसपी कपूरथला एच पी एस खख ने की है। SSP ने बताया कि हत्या की घटना के बाद पूरे प्रदेश में सभी जिलों को अलर्ट कर दिया गया था। वारदात को अंजाम देने के बाद आरोपी मृतक बलविंदर सिंह की बलेनो गाड़ी लेकर अमृतसर की तरफ चले गए थे। जिन्हें अमृतसर से पुलिस ने काबू कर लिया है। इस संबंध में एसएसपी ने यह भी बताया कि हत्या आरोपियों के खिलाफ कपूरथला के सदर थाना में बाई नेम मामला भी दर्ज कर लिया गया है। आरोपी घटनास्थल के नजदीकी क्षेत्र के ही रहने वाले हैं जिनकी पहचान आसपास के लोगों ने भी कर दी है। केएनआई को विभागीय सूत्रों से मिली जानकारी के अनुसार घटनास्थल के नजदीक रहने वाले तीनों आरोपी बोलेरो गाड़ी छीनने के मूड में आए थे। उन्होंने पिस्तौल दिखाकर बलविंदर सिंह से गाड़ी की चाबी मांगी, लेकिन जब बलविंदर सिंह ने चाबी देने ...

Read More »

कपूरथला में जालंधर रोड पर लुटेरों द्वारा युवक की हत्या, बोलेरो छीन हुए फरार ….

चंडीगढ़ 20(राहुल शर्मा ) पंजाब के कपूरथला शहर में अभी कुछ देर पहले दो लुटेरों ने जालंधर रोड पर सड़क निर्माण कार्य कर रहे कांट्रेक्टर को गोलियां मारकर हत्या कर दी और उसकी बोलेरो गाड़ी लेकर फरार हो गए घटना की सूचना मिलने के बाद मौके पर पहुंची पुलिस ने कांट्रेक्टर के शव को शव गृह में रखवा कर मामले की जांच शुरू कर दी है। और हमलावर की तलाश के लिए प्रदेश के सभी जिलों में अलर्ट कर दिया गया है । केएनआई को मिली जानकारी के अनुसार सड़क निर्माण कार्य का कांट्रेक्टर बलविंदर सिंह 30 वर्षीय वाशी गांव कोट धर्म सिंह खुर्द जिला तरनतारन शनिवार सुबह लगभग 11 बजे अपनी कर्मियों की टीम के साथ जालंधर रोड पर गांव इब्बन के नजदीक कार्य कर रहा था कि अचानक उसकी गाड़ी के पास दो युवक हथियारों से लैस होकर आए और उसको गोलियां मार दी।नजदीक ही बलविंदर सिंह की टीम जो कार्य कर रही थी वह बलविंदर सिंह की तरफ भागी तब तक लुटेरे उसकी बोलेरो गाड़ी (न. PB46AG1777) लेकर फरार हो गए। घायल बलविंदर सिंह को उसकी टीम के साथी किसी अन्य गाड़ी में सिविल अस्पताल कपूरथला पहुंचे तब तक बलविंदर सिंह की मौत हो चुकी थी। वारदात ...

Read More »