News Update
  • 23 ਦਸੰਬਰ ਨੂੰ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • Delhi HC on Veg-Non-Veg Food: क्या चिप्स में मिलाई जाती है सूअर की चर्बी? जानिए दिल्ली हाई कोर्ट ने क्या कहा
  • – विधानसभा चुनावों में पंजाब-चंडीगढ़ पेरेंट्स एसोसिएशन निजी स्कूलों द्वारा शोषण को बनेगा मुद्दा, सियासी दलों का बिगाड़ सकते है खेल
  • ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਪਿੰਡਾਂ ਵਿੱਚ ਖ਼ੁਸ਼ੀ ਦੀ ਲਹਿਰ ।
  • आप’ के सह-प्रभारी प्रदीप छाबड़ा ने सेक्टर-22 में जनसभा को किया संबोधित —भाजपा और कांग्रेस पर साधा निशाना,
  • ਬਿਜਲੀ ਦੀਆਂ ਆ ਰਹੀਆਂ ਮੁਸਕਲਾਂ ਸਬੰਧੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ
  • कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन
  • ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।
  • ਸ਼ਾਹਬਾਦ ਹਰਿਆਣੇ ਤੋ ਰਵਾਨਾ ਹੋ ਕੇ Kmp ਤੋਂ 20 ਕਿਲੋਮੀਟਰ ਪਿੱਛੇ ਅਮਰੀਕ ਢਾਬੇ ਕੋਲ ਕਾਫ਼ਲਾ ਇਕੱਠਾ ਕਰਕੇ 1 ਵਜੇ ਸਿੰਘੁ ਬਾਰਡਰ ਪਹੁੰਚਿਆ ਜੱਥਾ, ਕੱਲ 26 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਕਰਾਂਗੇ ਵੱਡਾ ਇਕੱਠ।
  • कपूरथला में अकाली दल युवा विंग के SOI के देहाती प्रधान ने अपने आप को मारी गोली, पढ़ें क्यों ..?? – घरेलू विवाद के कारण अपनी ही कार में बैठकर लाइसेंसी रिवाल्वर से अपने आप को मारी गोली — DSP
Home >> PUNJAB

PUNJAB

23 ਦਸੰਬਰ ਨੂੰ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ

ਸੁਲਤਾਨਪੁਰ ਲੋਧੀ 21 ਦਸੰਬਰ (ਦੀਪ ਸ਼ਰਮਾ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਵਿਖੇ ਜਥੇਬੰਦੀ ਵੱਲੋਂ ਵਿਸ਼ੇਸ਼ ਬੈਠਕ ਅੱਜ ਉੱਚਾ ਬੇਟ ਵਿਖੇ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਦੀ ਅਗਵਾਈ ਹੇਠ ਕੀਤੀ ਗਈ।ਇਸ ਸਮੇਂ ਜੋਨ ਮੀਰੀ ਪੀਰੀ ਗੁਰਸਰ ਦੇ ਸਕੱਤਰ ਦਿਲਪ੍ਰੀਤ ਸਿੰਘ ਟੋਡਰਵਾਲ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ। 0BF-EB34AAB4D8B2.jpeg”> ਇਸ ਸਮੇਂ ਲੰਮੇ ਵਿਚਾਰਾਂ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਦੇ ਲੋਕਾਂ ਵੱਲੋਂ 23 ਤਰੀਕ ਨੂੰ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ। ਜਿਸਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਮੋਕੇ ਜ਼ਿਲ੍ਹਾ ਪ੍ਰਦਾਨ ਸਰਵਨ ਸਿੰਘ ਬਾਓੁਪੂਰ ਸਕੱਤਰ ਸੁਖਪ੍ਰੀਤ ਸਿੰਘ ਪੱਸਨ ਕਦੀਮ ਜ਼ੋਨ ਸੀ:ਮੀਤ ਪ੍ਰਦਾਨ ਮੁਖ਼ਤਿਆਰ ਸਿੰਘ ਮੁੰਡੀ ਛੱਨਾ ਮਨਜੀਤ ਸਿੰਘ ਖੀਰਾਵਾਲ ਅਵਤਾਰ ਸਿੰਘ ਲਾਡਾਂ ਕੇਵਲ ਸਿੰਘ ਓੁਚੱਾ ਡਾ ਗੁਰਦੀਪ ਸਿੰਘ ਕਪੂਰਥਲਾ ਰਣਜੋਧ ਸਿੰਘ ਭਗਵਾਨਪੂਰ ਸੁਰਜੀਤ ਸਿੰਘ ਸਤਨਾਮ ਸਿੰਘ ਜੋਗਿੰਦਰ ਸਿੰਘ ਸਾਬੂਵਾਲ ਜਿੰਦਰ ਸਿੰਘ ਕੋਲੀਆਵਾਲ ਅਮਰਜੀਤ ਸਿੰਘ ਅਪਾਰ ਸਿੰਘ ਸੁਖਜਿੰਦਰ ਸਿੰਘ ਦਬੂਲੀਆ ਡਾ ਮਹਿੰਦਰ ਸਿੰਘ ਮੁੰਡੀ ਛੰਨਾ ਹਰਨਾਮ ਸਿੰਘ ਖੀਰਾਵਾਲ ਸਰਬਜੀਤ ਸਿੰਘ ਖੁਖਰੈਣ

Read More »

Delhi HC on Veg-Non-Veg Food: क्या चिप्स में मिलाई जाती है सूअर की चर्बी? जानिए दिल्ली हाई कोर्ट ने क्या कहा

चंडीगढ़ 18 (राहुल शर्मा ) दिल्ली हाई कोर्ट ने राम गौ रक्षा दल की एक याचिका पर सुनवाई करते ही फ़ूड ऑपरेटर्स कंपनियों को आड़े हाथों लिया. कोर्ट ने कहा कि कंपनियां कई मांसाहारी उत्पादों को भी हरा निशान लगा कर शाकाहारी दर्शाती हैं. Delhi High Court: दिल्ली हाई कोर्ट ने राम गौ रक्षा दल की एक याचिका पर सुनवाई करते हुए कहा कि सभी आवश्यक सामग्री जिन वस्तुओं से मिल कर बनी है अब उत्पादक कंपनियों को उसका खुलासा करना होगा. जिससे उपभोक्ता शाकाहारी और मांसाहारी का निर्धारण कर सके. इस पर पीठ ने आगे कह कि लोगों को यह जानने का अधिकार है कि वह क्या उपभोग कर रहे हैं, उन्हों जो परोसा जा रहा है उसमें किसी भी तरह का छलावा या प्रपंच का सहारा तो नहीं लिया जा रहा है. हिंदुस्तान टाइम्स में छपी रिपोर्ट के मुताबिक इस मुद्दे पर सुनवाई करते हुये कहा जस्टिस विपिन सांघी और जसमीत सिंह की बेंच ने कहा कि वस्तु के निर्माण प्रक्रिया में जिन चीजों का प्रयोग किया गया है उनको केवल लिख कर कोड के माध्यम से ही न दर्शाया जाये बल्कि वस्तु को बनाने में पौधे या जानवर, प्राक्रतिक रूप से या प्रयोगशाला में बना है इसकी ...

Read More »

ਕ੍ਰਿਸਚਨ ਭਾਈਚਾਰੇ ਵਲੋਂ ਕਪੂਰਥਲਾ ਵਿਖੇ 30ਵੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ।

ਕਪੂਰਥਲਾ 16 ਦਸੰਬਰ (ਰਾਹੁਲ ਸ਼ਰਮਾ)ਦਿਨ ਵੀਰਵਾਰ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਸਮੂਹ ਕ੍ਰਿਸਚਨ ਭਾਈਚਾਰੇ ਵਲੋਂ ਕਪੂਰਥਲਾ ਵਿਖੇ 30 ਵੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜਿਸ ਵਿੱਚ ਸਾਰੇ ਪਾਸਟਰ ਸਹਿਬਾਨ ਤੇ ਸਮੂਹ ਸੰਗਤ ਨੇ ਰਲ ਕੇ ਹਿੱਸਾ ਲਿਆ । ਇਸ ਮੌਕੇ ਵੱਖ-ਵੱਖ ਚਰਚਾ ਵਲੋ ਝਾਕੀਆ ਸਜਾਈਆ ਗਈਆ। ਜੋ ਕਿ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਨੂੰ ਦਰਸਾਉਦੀਆ ਸਨ। ਇਸ ਮੌਕੇ ਸ਼ਹਿਰ ਦੇ ਹਰ ਚੌਕ ਵਿੱਚ ਪਾਸਟਰ ਸਹਿਬਨਾ ਨੇ ਪਵਿੱਤਰ ਬਾਈਬਲ ਵਿੱਚੋ ਪ੍ਰਵਚਨਾ ਨਾਲ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਪਾਸਟਰ ਸਹਿਬਨਾ ਵਲੋ ਭਾਰਤ ਦੇਸ਼, ਪੰਜਾਬ ਤੇ ਕਪੂਰਥਲਾ ਵਾਸੀਆ ਲਈ ਸ਼ਾਤੀ, ਏਕਤਾ ਅਤੇ ਆਪਸੀ ਭਾਈਚਾਰੇ ਲਈ ਪ੍ਰਰਾਥਨਾ ਕੀਤੀ ਅਤੇ ਕ੍ਰਿਸਮਿਸ ਦੀ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ।href=”https://bnnmediahouse.in/wp-content/uploads/2021/12/IMG-20211216-WA0005.jpg”> ਜਿਸ ਦੌਰਾਨ ਸੋਭਾ ਯਾਤਰਾ ਬਜਾਰ ਵਿੱਚੋਂ ਦੀ ਹੁੰਦੇ ਹੋਏ ਅਖੀਰ ਸ਼ਾਲੀਮਾਰ ਬਾਗ ਵਿਚ ਪਹੁੰਚੀ । ਇਸ ਮੌਕੇ ਪਾਸਟਰ ਸਹਿਬਨਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕਿਰਿਸਚਿਅਨ ਵੈਲਫੈਅਰ ਐਸ਼ੋਸੀਏਸ਼ਨ ਕਮੇਟੀ ਨੇ ਸ਼ਹਿਰ ਵਾਸੀਆ, ਪ੍ਸ਼ਾਸਨ ਅਤੇ ਨਗਰ ਨਿਗਮ ਕਪੂਰਥਲਾ ਦਾ ਧਨਵਾਦ ਕੀਤਾ। ਪਿੰਡ ਰਾਏਪੁਰ ਅਰਾਈਆ ਵਲੋ ਸੰਗਤਾ ਲਈ ਲੰਗਰ ਦਾ ਪ੍ਬੰਧ ਕੀਤਾ। ਇਸ ਮੌਕੇ ਫਾਦਰ ਜੋਸ਼ ਐਡਾਕੂਨਤਸੰਤ ਐਨਥੋਨੀ ਕੈਥਲਿਕ ਚਰਚ ਕਪੂਰਥਲਾ, ਫਾਦਰ ਕੇ. ਵੀ. ਜੋਸਫ ਕੈਥਲਿਕ ਚਰਚ ਭੁਲਥ, ਪਾਸਟਰ ਕੇ ਮੈਂਥੀਉ, ਪਾਸਟਰ ਸੁਰੇਸ਼ ਕੁਮਾਰ ਸਾਬੂਵਾਲ , ਪਾਸਟਰ ਦੀਪ ਸ਼ਰਮਾ, ਪਾਸਟਰ ਜੋਲੀ, ਪਾਸਟਰ ਬਲਬੀਰ, ਪਾਸਟਰ ਤਰਸੇਮ,ਪਾਸਟਰ ਹਰਜਿੰਦਰ, ਆਦਿ ਹਾਜਰ ਸਨ।

Read More »

– विधानसभा चुनावों में पंजाब-चंडीगढ़ पेरेंट्स एसोसिएशन निजी स्कूलों द्वारा शोषण को बनेगा मुद्दा, सियासी दलों का बिगाड़ सकते है खेल

चंडीगढ़ (राहुल शर्मा ) प्रदेश में निजी स्कूलों की कथित लूट के शिकार पेरेंट्स ने एकजुट होकर आगामी पंजाब विधानसभा चुनाव-2022 में राजनितिक दलों का खेल बिगाड़ने की ठान ली है। और घर घर वोट मांगने आने वाले नेताओं से निजी स्कूलों पर नकेल का मुद्दा चुनाव मैनिफेस्टो में शामिल करने के लिए सवाल किए जाएंगे। वहीं प्रदेश के निजी स्कूलों से सताए 70 लाख बच्चों के पेरेंट्स को लामबंद करने का खाका भी तैयार कर लिया है। कपूरथला प्रेस क्लब में पंजाब-चंडीगढ़ पेरेंट्स एसोसिएशन के प्रदेश के विभिन्न जिलों से आए प्रतिनधियों ने प्रेस वार्ता में सियासी दलों के बायकाट का ऐलान कर कड़े तेवर दिखाए हैं। उन्होंने मंच से उसी सियासी दल को वोट की घोषणा की हैं, जो निजी स्कूलों की मनमानियों पर अकुंश लगाएगा। अन्य‌था न किसी सियासी दल का हिस्सा बनेंगे और न ही समर्थन ही करेंगे। इस प्रेस वार्ता में किसान मजदूर संघर्ष कमेटी ने भी पेरेंट्स एसोसिएशन को पूरा सहयोग दिया है। प्रदेश के जिला मंडी गोबिंदगढ़ से आए राजीव सिंगला, चंडीगढ़ से हिरदेपाल सिंह औलख, रणजीत सिंह नागरा, रणजीत सिंह, पेरेंट्स एसोसिएशन फगवाड़ा से राकेश कुमार प्रधान, सनी सुमन पाल सिंह, अंकुर गाबा, कपूरथला से विशाल बहल प्रधान, अमृतसर से अनूप मैनी ...

Read More »

ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਪਿੰਡਾਂ ਵਿੱਚ ਖ਼ੁਸ਼ੀ ਦੀ ਲਹਿਰ ।

ਸੁਲਤਾਨਪੁਰ ਲੋਧੀ 13 ਦਸੰਬਰ (ਸੁਰੇਸ਼ ਭਨੋਤਰ ) ਪੰਜਾਬ ਦੇ ਪਿੰਡਾਂ ਵਿੱਚ ਖੇਤੀ ਕਾਲੇ ਕਨੂੰਨ ਵਾਪਸ ਹੋਣ ਤੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਸਨਮਾਨਿਤ । ਇਸੇ ਤਰਾਂ ਪਿੰਡ ਟੋਡਰਵਾਲ ਵਿੱਚ ਸਾਰੇ ਨਗਰ ਵੱਲੋਂ ਗੂਰਦੁਆਰੇ ਵਿੱਚ ਸੁਖਮਨੀ ਸਹਿਬ ਦਾ ਪਾਠ ਕਰਵਾ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ । ਇਸ ਮੋਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿੱਲ੍ਹਾ ਉੱਪ ਸਕੱਤਰ ਦਿੱਲਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਨਗਰ ਵੱਲੋਂ ਦਿੱਲੀ ਸੰਘਰਸ਼ ਵਿੱਚ ਜੋਗਦਾਨ ਪਾਉਣ ਵਾਲੀਆ ਜੱਥੇਬੰਦੀਆ ਨੂੰ ਸੱਦਾ ਦਿੱਤਾ ਗਿਆ ।caption id=”attachment_21688″ align=”aligncenter” width=”300″] ਪਿੰਡ ਟੋਡਰਵਾਲ ਵਿੱਚ ਕਿਸਾਨਾਂ ਨੂੰ ਸਨਮਾਨਿਤ ਕਰਦੇ ਸਮੇਂ ਪਿੰਡ ਵਾਸੀ ।[/caption] ਨਗਰ ਵੱਲੋਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ । ਜਿਨ੍ਹਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿੱਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਣ ਕਦੀਮ ਨਿਸ਼ਾਨ ਸਿੰਘ ਪੱਸਣ ਕਦੀਮ ਡਾਂ ਗੁਰਦੀਪ ਸਿੰਘ ਕਪੁਰਥਲਾ ਰਣਜੋਧ ਸਿੰਘ ਗੁਰਮੀਤ ਸਿੰਘ ਜਰਨੇਲ ਸਿੰਘ ਭਗਵਾਨਪੂਰ ਡਾਂ ਲਖਵਿੰਦਰ ਸਿੰਘ ਝੁੱਗੀਆ ਗੁਲਾਮ ਹਰਜਿੰਦਰ ਸਿੰਘ ਕੋਲੀਆਵਾਲ ਅਮਰਜੀਤ ਸਿੰਘ ਕਾਮਰੇਡ ਦਲਜੀਤ ਸਿੰਘ ਖੀਰਾਵਾਲ ਬਾਪੂ ਜੋਗਿੰਦਰ ਸਿੰਘ ਸੁਰਜੀਤ ਸਿੰਘ ਸਾਬੂਵਾਲ ਜਸਵੰਤ ਸਿੰਘ ਚੰਦੀ ਦਿੱਲਪ੍ਰੀਤ ਸਿੰਘ ਟੋਡਰਵਾਲ ਆਦਿ ਸਨ । [

Read More »

आप’ के सह-प्रभारी प्रदीप छाबड़ा ने सेक्टर-22 में जनसभा को किया संबोधित —भाजपा और कांग्रेस पर साधा निशाना,

चंडीगढ़, 14दिसंबर (राहुल शर्मा ) आम आदमी पार्टी (आप) चंडीगढ़ के सह-प्रभारी प्रदीप छाबड़ा ने सोमवार को सेक्टर-22 में एक जनसभा को संबोधित किया। इस दौरान उन्होंने भाजपा और कांग्रेस पर निशाना साधते हुए लोगों के समक्ष दोनों राजनीतिक दलों के चंडीगढ़ वासियों से बोले गए झूठ का पिटारा रखा। छाबड़ा ने लोगों को बताया कि चंडीगढ़ के लोगों ने भरोसा कर भाजपा और कांग्रेस को कई मौके दिए लेकिन दोनों सियासी दल वर्षों से शहरवासियों से धोखाधड़ी करते आए हैं। मामला भले ही शहर की सबसे बड़ी समस्या डंपिंग ग्राउंड का हो, पेयजल सप्लाई को हो, स्वच्छता में पिछड़ने का हो, महिला सुरक्षा का हो या हर वार्ड से संबंधित अन्य प्रकार की समस्याओं का, भाजपा शासित निगम के पार्षद हर मोर्चे पर लापरवाह रहे हैं। छाबड़ा ने कहा कि भाजपा-कांग्रेस शहर में आम आदमी पार्टी की बढ़ती लोकप्रियता से बौखलाहट में है, इसी कारण हवाई बयानबाजी करने में जुटे हैं। प्रदीप छाबड़ा ने लोगों से अपील करते हुए कहा कि वर्षों बाद 24 दिसंबर को चंडीगढ़ के लोगों के पास भाजपा और कांग्रेस से उनके झूठे वादों से बदला लेने का समय है। छाबड़ा ने लोगों से अपील करते हुए कहा कि वे झाड़ू का बटन दबाकर आम ...

Read More »

ਬਿਜਲੀ ਦੀਆਂ ਆ ਰਹੀਆਂ ਮੁਸਕਲਾਂ ਸਬੰਧੀ ਕੀਤੇ ਜਾਣਗੇ ਰੇਲਾਂ ਦੇ ਚੱਕੇ ਜਾਮ

ਚੰਡੀਗੜ੍ਹ/ਕਪੂਰਥਲਾ 3 ਦਸੰਬਰ (ਰਾਹੁਲ ਸ਼ਰਮਾ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਬਿਜਲੀ ਵਿਭਾਗ ਚੀਫ ਜਲੰਧਰ ਨਾਲ ਵਿਸ਼ੇਸ਼ ਬੈਠਕ ਕੀਤੀ ਗਈ।ਇਸ ਸਮੇਂ ਆਗੂਆਂ ਵੱਲੋਂ ਇੱਕ ਮੰਗ ਪੱਤਰ ਵੀ ਸੋਂਪਿਆ ਗਿਆ। ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਜਲੰਧਰ ਸਬਜ਼ੀ ਕਾਸ਼ਤਕਾਰਾਂ ਦਾ ਵੱਡਾ ਖੇਤਰ ਹੈ। ਹੁਣ ਪਿਛਲੇ ਕਈ ਦਿਨਾਂ ਤੋਂ ਮੋਟਰਾਂ ਦੀ ਲਾਈਟ ਨਾ ਆਉਣ ਕਾਰਨ ਸਬਜ਼ੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ।ਤੇ ਨਾਲ ਹੀ ਕਣਕ ਵੀ ਖਰਾਬ ਹੋ ਰਹੀ ਹੈ। ਇਸਤੇ ਚੀਫ ਦਾ ਕਹਿਣਾ ਸੀ ਕਿ ਸਾਨੂੰ ਸੈਂਟਰ ਸਰਕਾਰ ਵੱਲੋਂ ਹੁਕਮ ਜਾਰੀ ਹੋਇਆ ਹੈ ਕਿ ਦਿੱਲੀ ਵਿਖੇ ਪ੍ਰਦੂਸ਼ਣ ਜ਼ਿਆਦਾ ਹੋਣ ਕਾਰਨ ਥਰਮਲ ਪਲਾਂਟ ਬੰਦ ਕੀਤੇ ਜਾਣ।ਇਸ ਕਰਕੇ ਥਰਮਲ ਪਲਾਂਟ ਬੰਦ ਕੀਤੇ ਗਏ ਹਨ। ਅਸੀਂ ਤੁਹਾਡੀ ਮੰਗ ਜਲਦ ਉੱਚ ਅਧਿਕਾਰੀਆਂ ਤੱਕ ਪੁੱਜਦੀ ਕਰ ਦੇਵਾਂਗਾ।ਤੇ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਮੋਟਰਾ ਦੀ ਬਿਜਲੀ ਚਾਲੂ ਕਰਵਾ ਦਿੱਤੀ ਜਾਵੇਗੀ।ਇਸ ਸਮੇਂ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 13 ਦਸੰਬਰ ਨੂੰ ਬਿਜਲੀ ਦੀਆਂ ਸਮੱਸਿਆਂਵਾਂ ਸਬੰਧੀ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ।ਇਸ ਸਮੇਂ ਜ਼ਿਲ੍ਹਾ ਪੈ੍ਸ ਸਕੱਤਰ ਵਿੱਕੀ ਜੈਨਪੁਰੀ ਨੇ ਕਿਹਾ ਕਿ ਬਿਜਲੀ ਕਾਮਿਆਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ ਤਾਂ ਜੋਂ ਉਹ ਆਪਣੀ ਡਿਊਟੀ ਤੇ ਪਰਤ ਸਕਣ ਤੇ ਜਨਤਾ ਦੀ ਖੱਜਲਖੁਆਰੀ ਬੰਦ ਹੋ ਸਕੇ।ਇਸ ਸਮੇਂ ਜੋਨ ਭਾਈ ਲਾਲੂ ...

Read More »

कृषि मंत्री ज़िले के लाभपातरी किसानों की तरफ से खरीद की गई मशीनरी की वेरीफिकेशन के लिए पहुँचे करतारपुर, ज़िला स्तरीय किसान प्रशिक्षण कैंप दौरान किया सम्बोधन

चंडीगढ़ 30 नवम्बर (राहुल शर्मा ) केंद्र सरकार की तरफ से रद्द किये गए तीन काले कृषि कानूनों पर आज पंजाब के कृषि, किसान भलाई और फूड प्रोसेसिंग मंत्री स. रणदीप सिंह नाभा ने कहा कि देश भर के किसानों की तरफ से शुरु किए आंदोलन में पंजाबियों की भूमिका अहम रही है। उन्होंने कहा कि केंद्र सरकार को अब एम.एस.पी. लागू करने की घोषणा भी शीघ्र करना चाहिए। वह यहाँ ज़िला जालंधर के लाभपातरी किसानों की तरफ से खरीद की गई मशीनरी की वेरीफिकेशन करने के लिए स्थानिय दाना मंडी में लगाए गए ज़िला स्तरीय किसान प्रशिक्षण कैंप में किसानों की सभा को संबोधन कर रहे थे। इस अवसर पर उनके साथ विधायक रमनजीत सिंह सिक्की भी मौजूद थे। पंजाब सरकार की तरफ से किसानी हितों में उठाए गए कदमों का वर्णन करते स. नाभा ने कहा कि जहाँ पंजाब सरकार की तरफ से पंजाब विधान सभा में तीनों ही काले कृषि कानूनों को रद्द करने के लिए संकल्प लाया गया वहीं किसान आंदोलन के दौरान शहीद हुए किसानों में से 157 किसानों के पारिवारिक सदस्यों को नौकरियों के नियुक्ति पत्र देकर उनके जीवन को नई दिशा दी है। उन्होंने कहा कि मुख्य मंत्री स. चरणजीत सिंह चन्नी के ...

Read More »

ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।

ਚੰਡੀਗੜ/ਕਪੂਰਥਲਾ (ਰਾਹੁਲ ਸ਼ਰਮਾ)-ਅੱਜ ਸ਼ਹਿਰ ਕਪੂਰਥਲਾ ਦੇ ਚਰਚ ਔਫ ਹੋਲੀ ਸਪੀਰਟ ਦੇ ਵਿਖੇ ਕ੍ਰਿਸ਼ਚੀਅਨ ਵੈਲਫੇਅਰ ਐਸੋਸੀਏਸ਼ਨ ਅਤੇ ਪਾਸਟਰ ਐਸੋਸੀਏਸ਼ਨ ਕਪੂਰਥਲਾ ਦੀ ਕ੍ਰਿਸਮਿਸ ਦੇ ਸੰਬੰਧ ਵਿੱਚ ਇੱਕ ਮੀਟਿੰਗ ਹੋਈ।iਜਿਸ ਵਿੱਚ ਉਚੇਚੇ ਤੌਰ ਤੇ ਪੈਂਤੀਕੋਸਤਲ ਕ੍ਰਿਸਚਿਨ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮੁੱਖ ਪਾਸਟਰ ਦਿਓਲ ਜੀ ਅਤੇ ਭੁਲੱਥ ਐਸੋਸੀਏਸ਼ਨ ਮੌਜੂਦ ਹੋਈਆਂ।ਜਿਸ ਵਿੱਚ ਸਾਰੇ ਪਤਵੰਤਿਆ ਨੇ ਆਪਣੇ ਸੁਝਾਅ ਪੇਸ਼ ਕੀਤੇ ਅਤੇ ਕ੍ਰਿਸਮਿਸ ਦੀ 30ਵੀ ਸ਼ੋਭਾ ਯਾਤਰਾ ਦੇ ਲਈ ਤਿਆਰੀਆਂ ਦੇ ਵਿਚਾਰ ਵਟਾਂਦਰੇ ਕੀਤੇ ਗਏ।ਇਸ ਮੌਕੇ ਕਈ ਉੱਘੀਆਂ ਸਖਸੀਅਤਾਂ ਨੂੰ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਵਲੋ ਸਨਮਾਨਿਤ ਵੀ ਕੀਤਾ ਗਿਆ ਅਤੇ ਆਉਣ ਵਾਲੇ 16 ਦਸੰਬਰ ਨੂੰ ਕ੍ਰਿਸਮਿਸ ਸ਼ੋਭਾ ਯਾਤਰਾ ਸੰਬੰਧੀ ਪਾਸਟਰ ਦਿਓਲ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਉੱਥੇ ਹੀ ਕ੍ਰਿਸਚਿਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫਨ ਹੰਸ ਅਤੇ ਸੈਕਟਰੀ ਯੂਨਸ ਮਸੀਹ ਤੇ ਪ੍ਰਧਾਨ ਮਲਕੀਤ ਖ਼ਲੀਲ ਨੇ ਆਪਣੇ ਵਿਚਾਰ ਪੇਸ਼ ਕੀਤੇ।ਪਾਸਟਰ ਵੈਲਫੇਅਰ ਐਸੋਸੀਏਸ਼ਨ ਵਿਚੋਂ ਪਾਸਟਰ ਵਿਲੀਅਮ ਮਸੀਹ ਲੱਖਣਕਲਾਂ ਅਤੇ ਪਾਸਟਰ ਬਲਦੇਵ ਮਸੀਹ ਤੇ ਡਾ.ਸੁਰੇਸ਼ ਸਬੋਵਾਲ ਤੇ ਪ੍ਰਧਾਨ ਸੁਨੀਲ ਮਸੀਹ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।16 ਦਸੰਬਰ ਦਿਨ ਵੀਰਵਾਰ ਨੂੰ ਸ਼ਹਿਰ ਕਪੂਰਥਲਾ ਵਿਖੇ ਸ਼ੋਭਾ ਯਾਤਰਾ ਕੱਢੀ ਜਾਵੇਗੀ ਸਰਵ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ।ਇਸ ਮੌਕੇ ਭੁੱਲਥ ਐਸੋਸੀਏਸ਼ਨ ਨੇ ਵੀ ਕਪੂਰਥਲਾ ਸ਼ਹਿਰ ਦੇ ਸਾਂਝੇ ਤੌਰ ਤੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਵਾਇਆ।ਇਸ ਸਮੇਂ ਬਹੁਤ ਸਾਰੇ ਸਤਿਕਾਰਯੋਗ ਪਾਸਟਰ ਸਹਿਬਾਨ ਮੌਜੂਦ ਰਹੇ ਅਤੇ ਇਸ ਮੌਕੇ ਪਿੰਡ ...

Read More »

ਸ਼ਾਹਬਾਦ ਹਰਿਆਣੇ ਤੋ ਰਵਾਨਾ ਹੋ ਕੇ Kmp ਤੋਂ 20 ਕਿਲੋਮੀਟਰ ਪਿੱਛੇ ਅਮਰੀਕ ਢਾਬੇ ਕੋਲ ਕਾਫ਼ਲਾ ਇਕੱਠਾ ਕਰਕੇ 1 ਵਜੇ ਸਿੰਘੁ ਬਾਰਡਰ ਪਹੁੰਚਿਆ ਜੱਥਾ, ਕੱਲ 26 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਕਰਾਂਗੇ ਵੱਡਾ ਇਕੱਠ।

ਚੰਡੀਗੜ੍ਹ 25 ਨੰਵਬਰ (ਰਾਹੁਲ ਸ਼ਰਮਾ) ਸਰਕਾਰ ਦੇਸ਼ ਦੇ ਕਿਸਾਨਾਂ ਮਜਦੂਰਾਂ ਨਾਲ ਧੋਖਾ ਕਰਨ ਦੇ ਰੌਂਅ ਵਿੱਚ ਹੈ।ਕਿੱਸਾਨ ਆਗੂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਕਮੇਟੀ ਬਣਾਉਣ ਦੇ ਨਾਮ ਹੇਠ ਨਾਂ ਤਾਂ ਬਿਜਲੀ ਸੋਧ ਬਿਲ ਰੱਦ ਕਰਨ ਤੇ ਨਾਂ ਹੀ ਪ੍ਰਦੂਸ਼ਣ ਐਕਟ ਬਾਰੇ ਕੁਝ ਕਰੇਗੀ।ਸੰਸਦ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਠੀਕ ਹੈ।ਇਹ ਕਿਸਾਨਾਂ ਮਜਦੂਰਾਂ ਦੀ ਬਹੁਤ ਵੱਡੀ ਜਿੱਤ ਹੈ, ਜੋ 700 ਤੋ ਉੱਪਰ ਸ਼ਹੀਦੀਆਂ ਤੋ ਬਾਅਦ ਪ੍ਰਾਪਤ ਹੋਈ ਹੈ। ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਮਜਦੂਰਾਂ ਦੀਆਂ ਬਾਕੀ ਮੰਗਾ ਮਨਵਾਉਣ ਤਕ ਜਾਰੀ ਰਹੇਗਾ।ਕਿਸਾਨ ਆਗੂ ਗੁਰਲਾਲ ਸਿੰਘ ਮਾਨ,ਬਲਦੇਵ ਸਿੰਘ ਬੱਗਾ, ਡਾ:ਕੰਵਰ ਦਲੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਤੋਂ ਚੱਲਿਆ ਵੱਡਾ ਜਥਾ ਸਿੰਘੁ ਬਾਰਡਰ ਪਹੁੰਚਿਆ,ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਮੋਰਚੇ ਵਿਚ ਪਹੁੰਚ ਰਹੇ ਹਨ।ਕੱਲ 26 ਨਵੰਬਰ ਨੂੰ ਮੋਰਚੇ ਦਾ 1 ਸਾਲ ਪੂਰਾ ਹੋਣ ਤੇ ਵੱਡਾ ਇਕੱਠ ਕੀਤਾ ਜਾਵੇਗਾ।

Read More »