मुख्यमंत्री द्वारा 2.85 लाख कृषि मज़दूरों और भूमिहीन किसानों के लिए 520 करोड़ रुपए की कर्जा राहत स्कीम की शुरुआत स्कीम को राजीव गांधी के गरीबी मुक्त भारत के सपने को किया समर्पित, कृषि कानूनों के खि़लाफ़ किसानों को निरंतर समर्थन देने की घोषणा श्री आनन्दपुर साहिब, 20 अगस्त(विवेक गौतम, अमन दीप गौतम) मुख्यमंत्री कैप्टन अमरिन्दर सिंह ने तीन काले कृषि कानूनों के खि़लाफ़ आंदोलन कर रहे किसानों को निरंतर समर्थन देने की घोषणा करते हुए शुक्रवार को 2.85 लाख कृषि मज़दूरों और भूमिहीन किसानों के लिए 520 करोड़ रुपए की कर्जा राहत स्कीम की शुरुआत की और इसको पूर्व प्रधानमंत्री राजीव गांधी की गरीब हितैषी सोच की ओर एक श्रद्धाँजलि बताया।मुख्यमंत्री ने कहा, ‘‘मैं उम्मीद करता हूँ कि एक दिन ऐसा आऐगा जब भारत गरीबी से मुक्ति हासिल कर लेगा, जैसा कि राजीव गांधी का सपना था।’’ उन्होंने इस बेहद अहम स्कीम को अपने करीबी दोस्त के 77वें जन्मदिन पर राज्य को समर्पित किया। इस पक्ष की तरफ ध्यान देते हुए कि राजीव गांधी उनके करीबी मित्र थे, कैप्टन अमरिन्दर सिंह ने कहा कि पूर्व प्रधानमंत्री हमेशा यह पूछा करते थे कि वह दिन कब आऐगा जब लोगों के पास रहने के लिए अपना घर होगा और भारत गरीबी ...
Read More »Sri Anandpur Sahib
Vaccination starts for 18 above age at Sri Anandpur sahib,Vaccine available in sufficient quantity – SMO Sri Anandpur sahib
Vaccination starts for 18 above age at Sri Anandpur sahib,Vaccine available in sufficient quantity – SMO Sri Anandpur sahib Sri Anandpur Sahib 13 June (BNN MEDIA HOUSE) Vaccination starts at Vaccination centre already set at government girls Senior secondary school Sri Anandpur sahib from today, 13 June. The time slot for vaccination is 9 AM to 3 PM. SMO Dr. Charanjit said that for 18+ age group both vaccination, Covishield and covaxin available in sufficient quantity. Also mentioned that for students going abroad and other travellers , Covishield is suggested and there is no shortage of vaccine in our vaccination centre. He appealed prominent citizens, social welfare groups to promote vaccination drive. He also appealed people to follow covid restrictions like wearing masks properly, social distancing, hand sanitizarion. He suggested not to ignore any symptoms of covid, get tested and stay safe. देखें वीडियो राजनितिक ड्रामेबाजी से किसी का पेट नहीं भरता, ड्रामेबाजी बंद करो:डाॅ परमिंदर शर्मा
Read More »ਹਲਕੇ ਵਿੱਚ ਤੇਜੀ ਨਾਲ ਹੋ ਰਹੇ ਵਿਕਾਸ ਕਾਰਜਾਂ ਨਾਲ ਬਦਲ ਰਹੀ ਹੈ ਨੁਹਾਰ:ਰਾਣਾ ਕੇ.ਪੀ ਸਿੰਘ
ਹਲਕੇ ਵਿੱਚ ਤੇਜੀ ਨਾਲ ਹੋ ਰਹੇ ਵਿਕਾਸ ਕਾਰਜਾਂ ਨਾਲ ਬਦਲ ਰਹੀ ਹੈ ਨੁਹਾਰ:ਰਾਣਾ ਕੇ.ਪੀ ਸਿੰਘ ਸਪੀਕਰ ਨੇ 88 ਲੱਖ ਦੀ ਲਾਗਤ ਨਾਲ ਗੱਗ ਵਿਚ ਤਿਆਰ ਪੁੱਲ ਕੀਤਾ ਲੋਕ ਅਰਪਣ ਮੰਗਲੂਰ,ਬਾਸ ਮਾਰਗ ਉਤੇ 72 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੁੱਲ ਦਾ ਰੱਖਿਆ ਨੀਂਹ ਪੱਥਰ 22 ਕਰੋੜ ਦੀ ਲਾਗਤ ਨਾਲ ਚਾਦਲਾਂ,ਸੁਆਮੀਪੁਰ, ਥਲੂਹ ਅਤੇ ਭਾਓਵਾਲ ਵਿਚ ਬਣਨਗੇ ਨਵੇ ਚਾਰ ਪੁੱਲ-ਸਪੀਕਰ 25 ਨਵੇਂ ਸਿੰਚਾਈ ਟਿਊਵਬੈਲਾ ਦਾਂ ਕੰਮ ਜਲਦੀ ਹੋਵੇਗਾ ਸੁਰੂ ਕੀਰਤਪੁਰ ਸਾਹਿਬ ਦੇ ਸਟੀਲ ਬਰਿੱਜ ਦਾ ਕੰਮ ਇੱਕ ਮਹੀਨੇ ਵਿਚ ਸੁਰੂ ਹੋਵੇਗਾ ਸ੍ਰੀ ਅਨੰਦਪੁਰ ਸਾਹਿਬ 05 ਜੂਨ (ਵਿਵੇਕ ਗੌਤਮ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਗੱਗ ਵਿਚ 88 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪੁਲ ਨੂੰ ਲੋਕ ਅਰਪਣ ਕੀਤਾ ਅਤੇ ਇਸ ਦੇ ਨਾਲ 30 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਮੰਗਲੂਰ, ਬਾਸ ਮਾਰਗ ਉਤੇ 72 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਕੰਮ ਸੁਰੂ ਕਰਵਾਇਆ, ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ 22 ਕਰੋੜ ਦੀ ਲਾਗਤ ਨਾਲ ਚਾਰ ਹੋਰ ਨਵੇ ਪੁਲ ਚਾਦਲਾਂ,ਸੁਆਮੀਪੁਰ, ਥਲੂਹ ਅਤੇ ਭਾਓਵਾਲ ਵਿਚ ਬਣਾਉਣ ਦਾ ਐਲਾਨ ਵੀ ਕੀਤਾ। ਗੱਗ ਵਿਚ ਪੁਲ ਨੂੰ ਲੋਕ ਅਰਪਣ ਕਰਨ ਉਪਰੰਤ ਅੱਜ ਰਾਣਾ ਕੇ.ਪੀ ਸਿੰਘ ਨੇ ਹਲਕੇ ਵਿਚ ਤੇਜੀ ਨਾਂਲ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਦੱਸਿਆ ਕਿ ਕੋਨੇ-ਕੋਨੇ ਵਿਚ ਵਿਕਾਸ ਦੇ ਕੰਮ ਕਰਵਾਏ ਜਾ ...
Read More »ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਭਾਈ ਜੈਤਾ ਜੀ ਦੀ ਯਾਦਗਾਰ ਦਾ ਕੰਮ ਤੇਜ਼ੀ ਦੇ ਨਾਲ ਜਾਰੀ, ਛੇ ਮਹੀਨਿਆਂ ‘ਚ ਯਾਦਗਾਰ ਦੇ ਨਿਰਮਾਣ ਦਾ ਕੰਮ ਹੋਵੇਗਾ ਮੁਕੰਮਲ
ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਭਾਈ ਜੈਤਾ ਜੀ ਦੀ ਯਾਦਗਾਰ ਦਾ ਕੰਮ ਤੇਜ਼ੀ ਦੇ ਨਾਲ ਜਾਰੀ, ਛੇ ਮਹੀਨਿਆਂ ‘ਚ ਯਾਦਗਾਰ ਦੇ ਨਿਰਮਾਣ ਦਾ ਕੰਮ ਹੋਵੇਗਾ ਮੁਕੰਮਲ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ ਯਾਦਗਾਰ, 32 ਟਨ ਦਾ ਲਗਾਇਆ ਗਿਆ ਖੰਡਾ, ਰਹਿੰਦਾ ਕੰਮ ਜੰਗੀ ਪੱਧਰ ਤੇ ਜਾਰੀ ਧੋਲਪੁਰ ਦੇ ਪੱਥਰ ਲਗਾਉਣ ਲਈ ਰਾਜਸਥਾਨ ਤੋਂ ਆਏ ਮਾਹਰ ਕਾਰੀਗਰ ਦਿਨ ਰਾਤ ਕੰਮ ‘ਚ ਡਟੇ ਸ੍ਰੀ ਅਨੰਦਪੁਰ ਸਾਹਿਬ, 22 ਮਈ(ਵਿਵੇਕ ਗੌਤਮ) ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਕੀਤੇ ਗਏ ਐਲਾਨ ਤੋਂ ਬਾਅਦ ਭਾਈ ਜੈਤਾ ਜੀ ਦੀ ਯਾਦਗਾਰ ਦੇ ਨਿਰਮਾਣ ਦੇ ਕਮਮ ਨੂੰ ਤੇਜ਼ੀ ਦੇ ਨਾਲ ਮੁਕੰਮਲ ਕਰਨ ‘ਚ ਅਧਿਕਾਰੀਆਂ ਦੀ ਦੇਖਰੇਖ ਹੇਠ ਨਿਰਮਾਣ ਕੰਪਨੀ ਦੀਆਂ ਟੀਮਾਂ ਦਿਨ ਰਾਤ ਪੂਰੀ ਸ਼ਿੱਦਤ ਦੇ ਨਾਲ ਡਟੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਦੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸਾਰੀ ਜਾ ਰਹੀ ਇਸ ਵਿਲੱਖਣ ਯਾਦਗਾਰ ਦੇ ਰਹਿੰਦੇ ਕੰਮ ਨੂੰ ਛੇ ਮਹੀਨੇ ਵਿੱਚ ਮੁਕੰਮਲ ਕਰਨ ਦੇ ਲਈ ਬਰੀਕੀ ਦੇ ਨਾਲ ਦੇਖਰੇਖ ਕੀਤੀ ਜਾ ਰਹੀ ਹੈ। ਇਹੀ ਨਹੀਂ ਸਿੱਖਾਂ ਦੇ ਦਸਵੇਂ ਗੁਰੂ ਸਰੀ ਗੁਰੂ ਗੋਬਿੰਦ ਸਿੰਘ ਜੀ ਦੇ ਭਰੋਸੇਯੋਗ ਜਰੈਨਲ ਭਾਈ ਜੈਤਾ ਜੀ ਨੇ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਦੀ ...
Read More »6.85 ਕਰੋੜ ਦੀ ਲਾਗਤ ਨਾਲ ਹੜ੍ਹ ਰੋਕੂ ਕਾਰਜਾਂ ਦੀ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕੀਤੀ ਸੁਰੂਆਤ
6.85 ਕਰੋੜ ਦੀ ਲਾਗਤ ਨਾਲ ਹੜ੍ਹ ਰੋਕੂ ਕਾਰਜਾਂ ਦੀ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕੀਤੀ ਸੁਰੂਆਤ 4 ਕਰੋੜ ਦੀ ਲਾਗਤ ਨਾਲ ਹੜ੍ਹਾ ਦੀ ਰੋਕਥਾਮ ਲਈ ਲੋਦੀਪੁਰ ਬੰਨ ਦਾ ਨਿਰਮਾਣ ਅੱਜ ਕੀਤਾ ਸੁਰੂ: ਰਾਣਾ ਕੇ.ਪੀ ਸਿੰਘ 210 ਕਰੋੜ ਦੀ ਲਾਗਤ ਨਾਲ ਸਵਾ ਨਦੀ ਨੂੰ ਚੈਨੇਲਾਈਜ਼ ਕਰਨ ਦਾ ਕੰਮ ਜਲਦੀ ਸੁਰੂ ਹੋਵੇਗਾ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਲੋਕਾਂ ਦੀ ਹੜ੍ਹਾ ਤੋ ਬਚਾਅ ਲਈ ਦਹਾਕਿਆ ਪੁਰਾਣੀ ਮੰਗ ਹੋਈ ਪੂਰੀ ਸ੍ਰੀ ਅਨੰਦਪੁਰ ਸਾਹਿਬ 19 ਮਈ (ਵਿਵੇਕ ਗੌਤਮ) ਹੜ੍ਹਾ ਦੀ ਰੋਕਥਾਮ ਲਈ ਕਰੋੜਾ ਰੁਪਏ ਦੇ ਕੰਮ ਸੁਰੂ ਕਰਵਾ ਦਿੱਤੇ ਹਨ।4 ਕਰੋੜ ਦੀ ਲਾਗਤ ਨਾਲ ਲੋਦੀਪੁਰ ਵਿਖੇ ਬੰਨ੍ਹ ਉਸਾਰਿਆ ਜਾ ਰਿਹਾ ਹੈ। ਬੁਰਜ ਵਿਚ ਹੜ੍ਹ ਰੋਕੂ ਕਾਰਜਾਂ ਉਤੇ 50 ਲੱਖ, ਚਰਨਗੰਗਾ ਸਟੇਡੀਅਮ ਅਤੇ ਐਸ.ਜੀ.ਐਸ.ਖਾਲਸਾ.ਸੀਨੀਅਰ ਸੈਕੰਡਰੀ ਸਕੂਲ ਨੂੰ ਹੜ੍ਹਾਂ ਤੋ ਬਚਾਉਣ ਲਈ 40 ਲੱਖ, ਪਲਾਸੀ ਸਿੰਘਪੁਰਾ ਲਈ 50 ਲੱਖ, ਹਰਸਾਬੇਲਾ ਲਈ 70 ਲੱਖ, ਚੰਦਪੁਰ ਬੇਲਾ ਲਈ 75 ਲੱਖ ਰੁਪਏ ਦੇ ਹੜ੍ਹ ਰੋਕੂ ਪ੍ਰਬੰਧਾਂ ਦੇ ਕੰਮ ਸੁਰੂ ਕਰਵਾ ਦਿੱਤੇ ਹਨ। ਇਸ ਨਾਲ ਇਲਾਕੇ ਦੇ ਲੋਕਾਂ ਦੀ ਹੜ੍ਹਾ ਦੀ ਰੋਕਥਾਮ ਦੇ ਪ੍ਰਬੰਧ ਕਰਨ ਦੀ ਦਹਾਕਿਆ ਪੁਰਾਣੀ ਮੰਗ ਪੂਰੀ ਹੋ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਲੋਦੀਪੁਰ ਅਤੇ ਚਰਨਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਚ 6.85 ਕਰੋੜ ਦੀ ਲਾਗਤ ਨਾਲ ਹੜ੍ਹ ਰੋਕੂ ਪ੍ਰਬੰਧਾ ਦੇ ਕਾਰਜਾਂ ਦੀ ਸੁਰੂਆਤ ਅਤੇ ਨਿਰੀਖਣ ਕਰਨ ਉਪਰੰਤ ਕੀਤਾ। ਉਨ੍ਹਾਂ ...
Read More »ਹੋਲਾ ਮੁਹੱਲਾ ਦੌਰਾਨ ਸਿੱਖ ਜਥੇਬੰਦੀਆਂ, ਸਭਾ ਸੁਸਾਇਟੀਆਂ, ਸੰਗਤਾਂ ਤੇ ਸਥਾਨਕ ਵਸਨੀਕਾਂ ਤੋ ਮਿਲਿਆ ਭਰਪੂਰ ਸਹਿਯੋਗ:ਡਿਪਟੀ ਕਮਿਸ਼ਨਰ ਰੂਪਨਗਰ
ਹੋਲਾ ਮੁਹੱਲਾ ਦੌਰਾਨ ਸਿੱਖ ਜਥੇਬੰਦੀਆਂ, ਸਭਾ ਸੁਸਾਇਟੀਆਂ, ਸੰਗਤਾਂ ਤੇ ਸਥਾਨਕ ਵਸਨੀਕਾਂ ਤੋ ਮਿਲਿਆ ਭਰਪੂਰ ਸਹਿਯੋਗ:ਡਿਪਟੀ ਕਮਿਸ਼ਨਰ ਰੂਪਨਗਰ ਹੋਲੇ ਮੁਹੱਲੇ ਦੇ ਪਹਿਲੇ ਦਿਨ 08 ਅਤੇ ਦੂਜੇ ਦਿਨ 18 ਵਿਅਕਤੀਆਂ ਨੇ ਮੋਬਾਇਲ ਵੈਨ ਵਿਚ ਲਗਵਾਈ ਵੈਕਸੀਨ ਮੇਲੇ ਦੋਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸੇਵਾ ਦੀ ਭਾਵਨਾ ਨਾਲ ਨਿਭਾਈ ਜਿੰਮੇਵਾਰੀ ਸ੍ਰੀ ਅਨੰਦਪੁਰ ਸਾਹਿਬ 28 ਮਾਰਚ (ਵਿਵੇਕ ਗੌਤਮ) ਹੋਲਾ ਮੁਹੱਲਾ ਦੋਰਾਨ ਸਿੱਖ ਜਥੇਬੰਦੀਆਂ, ਸਭਾ ਸੁਸਾਇਟੀਆਂ, ਸੰਗਤਾਂ ਅਤੇ ਸਥਾਨਕ ਵਸਨੀਕਾਂ ਨੇ ਪ੍ਰਸਾਸ਼ਨ ਨੂੰ ਆਪਣਾ ਭਰਪੂਰ ਸਹਿਯੋਗ ਦਿੱਤਾ ਹੈ।ਪਵਿੱਤਰ ਮੇਲੇ ਦੋਰਾਨ ਸਾਡੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਆਪਣੀ ਡਿਊਟੀ ਸੇਵਾ ਦੀ ਭਾਵਨਾ ਨਾਲ ਨਿਭਾਈ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਆਈ.ਏ.ਐਸ ਨੇ ਹੋਲੇ ਮੁਹੱਲੇ ਦੇ ਦੂਸਰੇ ਦਿਨ ਦੀ ਸ਼ਾਮ ਅਮਨ ਪੂਰਵਕ ਚੱਲ ਰਹੇ ਹੋਲੇ ਮੁਹੱਲੇ ਦੇ ਤਿਉਹਾਰ ਲਈ ਵੱਖ ਵੱਖ ਸੰਗਠਨਾਂ ਦਾ ਵਿਸ਼ੇਸ ਧੰਨਵਾਦ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਹੋਲੇ ਮੁਹੱਲੇ ਦੇ ਵੱਖ ਵੱਖ ਸੈਕਟਰਾਂ ਵਿਚ ਐਮਬੂਲੈਸ, ਮੈਡੀਕਲ ਟੀਮਾ, ਪੀਣ ਵਾਲਾ ਸਾਫ ਪਾਣੀ, ਪਾਖਾਨੇ, ਰੋਸ਼ਨੀ ਅਤੇ ਸਾਫ ਸਫਾਈ ਦੇ ਵਿਸ਼ੇਸ ਪ੍ਰਬੰਧ ਕੀਤੇ ਹੋਏ ਹਨ। ਟ੍ਰੇੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਵਿਭਾਗ ਵਲੋ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਸੰਗਤ ਤੇ ਸਥਾਨਕ ਵਸਨੀਕਾਂ ਵਲੋ ਵੀ ਇਸ ਦੇ ਲਈ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਕਨੂੰ ਗਰਗ ਵਲੋ ਵਿਸੇਸ਼ ਤਾਲਮੇਲ ਬਣਾਇਆ ਗਿਆ ...
Read More »ਹੋਲਾ-ਮੁਹੱਲਾ ਮੋਕੇ ਕਰੋਨਾ ਵੈਕਸੀਨੇਸ਼ਨ ਵੈਨ ਅਤੇ ਕਰੋਨਾ ਸੈਂਪਲਿੰਗ ਮੋਬਾਇਲ ਵੈਨ ਨੂੰ ਦਿੱਤੀ ਗਈ ਹਰੀ ਝੰਡੀ
ਹੋਲਾ-ਮੁਹੱਲਾ ਮੋਕੇ ਕਰੋਨਾ ਵੈਕਸੀਨੇਸ਼ਨ ਵੈਨ ਅਤੇ ਕਰੋਨਾ ਸੈਂਪਲਿੰਗ ਮੋਬਾਇਲ ਵੈਨ ਨੂੰ ਦਿੱਤੀ ਗਈ ਹਰੀ ਝੰਡੀ ਸ੍ਰੀ ਅਨੰਦਪੁਰ ਸਾਹਿਬ/ਕੀਰਤਪੁਰ ਸਾਹਿਬ 27 ਮਾਰਚ (ਵਿਵੇਕ ਗੌਤਮ) ਹੋਲਾ-ਮੁਹੱਲਾ ਦੇ ਪਵਿੱਤਰ ਸਮਾਗਮ ਨੂੰ ਮੁੱਖ ਰੱਖਦੇ ਹੋਏ ਅਤੇ ਕਰੋਨਾ ਮਹਾਂਮਾਰੀ ਦੋਰਾਨ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸਿਹਤ ਸੇਵਾਵਾਂ ਦੇਣ ਲਈ ਐਸ.ਡੀ.ਐਮ ਸ਼੍ਰੀ ਅਨੰਦਪੁਰ ਸਾਹਿਬ ਕਨੂੰ ਗਰਗ ਵੱਲੋਂ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਵੱਲੋਂ ਚਲਾਈ ਗਈ ਕਰੋਨਾ ਵੈਕਸੀਨੇਸ਼ਨ ਵੈਨ ਅਤੇ ਕਰੋਨਾ ਸੈਂਪਲਿੰਗ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੱਤੀ ਗਈ। ਇਹ ਵੈਨ ਹੋਲਾ-ਮੁਹੱਲਾ ਤੇ ਪਹੁੰਚੇ ਸ਼ਰਧਾਲੂਆਂ ਤੱਕ ਕਰੋਨਾ ਟੀਕਾਕਰਨ ਅਤੇ ਕਰੋਨਾ ਟੈਸਟ ਦੀ ਸੇਵਾਵਾਂ ਮੁਹੱਈਆ ਕਰਵਾਵੇਗੀ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਮੋਕੇ ਤੇ ਹੀ ਕਰੋਨਾ ਜਾਂਚ ਕੀਤੀ ਜਾਵੇਗੀ ਅਤੇ ਲੋਕਾਂ ਵੱਲੋਂ ਕਰੋਨਾ ਟੀਕਾਕਰਨ ਵੀ ਕਰਵਾਇਆ ਜਾ ਸਕੇਗਾ। ਇਸ ਮੋਕੇ ਤੇ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਮੇਲਾ ਅਫਸਰ ਡਾ. ਅੰਜੂ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਲੈ ਕੇ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਸੰਜਗ ਹੈ ਅਤੇ ਉਹ ਲੋਕਾਂ ਦੀ ਸਿਹਤ ਨੂੰ ਲੈ ਕੇ ਕੋਈ ਵੀ ਕੁਤਾਹੀ ਨਹੀਂ ਵਰਤਣਾ ਚਾਹੁੰਦੇ ਹਨ। ਇਸ ਲਈ ਇਨ੍ਹਾਂ ਮੋਬਾਇਲ ਵੈਨਾ ਨੂੰ ਹਰੀ ਝੰਡੀ ਦਿੱਤੀ ਗਈ ਜਿਸ ਵਿੱਚ ਵੈਕਸੀਨੇਸ਼ਨ ਵੈਨ ਵਿੱਚ ਮੈਡੀਕਲ ਅਫਸਰ ਦੇ ਨਾਲ ਨਾਲ ਵੈਕਸੀਨੇਸ਼ਨ ਟੀਮ ਤਾਇਨਾਤ ਹੈ। ਦੁਸਰੀ ਮੋਬਾਇਲ ਕਰੋਨਾ ਟੈਸਟਿੰਗ ਵੈਨ ਜਿਸ ਵਿੱਚ ਜਾਂਚ ਕਰਨ ਲਈ ਟੈਸਟਿੰਗ ਟੀਮ ਉਪਲੱਬਧ ਹੈ ਜੋ ਮੋਕੇ ...
Read More »ਹੋਲਾ ਮੁਹੱਲਾ ਦੌਰਾਨ ਮੇਲਾ ਖੇਤਰ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਚੱਲ ਰਹੀ ਸਟਲ ਬੱਸ ਸਰਵਿਸ,ਕਰੋਨਾ ਸੈਪਲਿੰਗ ਅਤੇ ਵੈਕਸੀਨੇਸ਼ਨ ਲਈ ਸਿਹਤ ਵਿਭਾਗ ਵਲੋਂ ਲਗਾਈਆਂ ਮੋਬਾਇਲ ਵੈਨਾਂ
ਹੋਲਾ ਮੁਹੱਲਾ ਦੌਰਾਨ ਮੇਲਾ ਖੇਤਰ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਚੱਲ ਰਹੀ ਸਟਲ ਬੱਸ ਸਰਵਿਸ,ਕਰੋਨਾ ਸੈਪਲਿੰਗ ਅਤੇ ਵੈਕਸੀਨੇਸ਼ਨ ਲਈ ਸਿਹਤ ਵਿਭਾਗ ਵਲੋਂ ਲਗਾਈਆਂ ਮੋਬਾਇਲ ਵੈਨਾਂ ਸ੍ਰੀ ਅਨੰਦਪੁਰ ਸਾਹਿਬ 27 ਮਾਰਚ (ਵਿਵੇਕ ਗੌਤਮ) ਹੋਲਾ ਮੁਹੱਲਾ ਦੋਰਾਨ ਮੇਲਾ ਖੇਤਰ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸਾਸ਼ਨ ਵਲੋ ਸਟਲ ਬੱਸ ਸਰਵਿਸ ਸੁਰੂ ਕੀਤੀ ਗਈ ਹੈ।ਸੰਗਤਾਂ ਦੇ ਆਉਣ ਜਾਉਣ ਲਈ ਚਲਾਈ ਜਾ ਰਹੀ ਸਟਸ ਬੱਸ ਸਰਵਿਸ ਨੂੰ ਸੈਨੇਟਾਈਜ ਕਰਨ ਦੇ ਨਾਲ ਨਾਲ ਇਸ ਵਿਚ ਮੋਜੂਦ ਬੱਸ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਮਾਸਕ ਅਤੇ ਸੈਨੇਟਾਈਜਰ ਉਪਲੱਬਧ ਕਰਵਾਏ ਗਏ ਹਨ, ਜੋ ਬੱਸ ਵਿਚ ਸਫਰ ਕਰਨ ਵਾਲੇ ਸ਼ਰਧਾਲੂਆਂ/ਸੰਗਤਾਂ ਨੂੰ ਮੁਫਤ ਵੰਡੇ ਜਾ ਰਹੇ ਹਨ। ਸਿਹਤ ਵਿਭਾਗ ਵਲੋਂ ਮੇਲਾ ਖੇਤਰ ਵਿਚ ਕਰੋਨਾ ਦੀ ਸੈਪਲਿੰਗ ਅਤੇ ਵੈਕਸੀਨੇਸ਼ਨ ਲਈ ਮੋਬਾਇਲ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਮੋਬਾਇਲ ਵੈਨਾਂ ਉਤੇ ਕੋਵਿਡ ਦੀਆਂ ਸਾਵਧਾਨੀਆਂ, ਮਾਸਕ ਪਾਉਣਾ, ਆਪਸੀ ਵਿੱਥ ਰੱਖਣਾ ਅਤੇ ਸੈਨੇਟਾਈਜਰ ਦੀ ਵਰਤੋਂ ਦੇ ਨਾਲ ਨਾਲ ਵੈਕਸੀਨੇਸ਼ਨ ਵੈਨ ਉਤੇ ਸੁਰੱਖਿਅਤ ਟੀਕਾਕਰਨ ਦੇ ਵੈਨਰ ਲਗਾਏ ਗਏ ਹਨ। ਆਡੀਓ ਸਿਸਟਮ ਨਾਲ ਇਸ ਵੈਨ ਰਾਹੀ ਮੇਲਾ ਖੇਤਰ ਵਿਚ ਆਏ ਸ਼ਰਧਾਲੂਆਂ ਨੂੰ ਇਸ ਦੇ ਮਹੱਤਵ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਵਲੋਂ ਹੋਲਾ ਮੁਹੱਲਾ ਦੋਰਾਨ ਸੰਗਤਾਂ/ਸ਼ਰਧਾਲੂਆਂ ਨੂੰ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਸੀਨੀਅਰ ਮੈਡੀਕਲ ਅਫਸਰ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਡਾ.ਅੰਜੂ ਨੇ ਦੱਸਿਆ ਕਿ ਕਰੋਨਾ ਦੀ ...
Read More »ਹੋਲਾ ਮੁਹੱਲਾ ਦੌਰਾਨ ਮੇਲਾ ਖੇਤਰ ਨੂੰ ਲਗਾਤਾਰ ਕੀਤਾ ਜਾ ਰਿਹਾ ਹੈ ਸੈਨੇਟਾਈਜ਼,ਵੱਖ ਵੱਖ ਸੈਕਟਰਾਂ ਵਿਚ ਸੰਗਤਾਂ/ਸ਼ਰਧਾਲੂਆਂ ਨੂੰ ਮੁਫਤ ਵੰਡੇ ਜਾ ਰਹੇ ਹਨ ਮਾਸਕ
ਹੋਲਾ ਮੁਹੱਲਾ ਦੌਰਾਨ ਮੇਲਾ ਖੇਤਰ ਨੂੰ ਲਗਾਤਾਰ ਕੀਤਾ ਜਾ ਰਿਹਾ ਹੈ ਸੈਨੇਟਾਈਜ਼,ਵੱਖ ਵੱਖ ਸੈਕਟਰਾਂ ਵਿਚ ਸੰਗਤਾਂ/ਸ਼ਰਧਾਲੂਆਂ ਨੂੰ ਮੁਫਤ ਵੰਡੇ ਜਾ ਰਹੇ ਹਨ ਮਾਸਕ ਹੋਲਾ ਮੁਹੱਲਾ ਤੇ ਆ ਰਹੀ ਸੰਗਤ ਤੇ ਆਮ ਲੋਕਾਂ ਲਈ ਮੁਫਤ ਸੈਪਲਿੰਗ ਦੇ ਕੀਤੇ ਪ੍ਰਬੰਧ ਸ੍ਰੀ ਅਨੰਦਪੁਰ ਸਾਹਿਬ 27 ਮਾਰਚ (ਵਿਵੇਕ ਗੌਤਮ) ਅੱਜ ਤੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲਾ ਦਾ ਆਗਾਜ਼ ਹੋ ਗਿਆ ਹੈ। ਕੀਰਤਪੁਰ ਸਾਹਿਬ ਵਿਚ ਤਿੰਨ ਦਿਨ ਹੋਲਾ ਮੁਹੱਲਾ ਉਪਰੰਤ ਅੱਜ 27 ਮਾਰਚ ਤੋ 29 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਬਹੁਤ ਹੀ ਉਤਸ਼ਾਹ, ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਹੋਲਾ ਮੁਹੱਲਾ ਦੌਰਾਨ ਸ਼ਰਧਾਲੂਆਂ/ਸੰਗਤਾਂ ਦੀ ਸਹੂਲਤ ਲਈ ਪ੍ਰਸਾਸ਼ਨ ਵਲੋ ਵਿਸ਼ੇਸ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦਿਨ ਰਾਤ ਕਾਰਜਸ਼ੀਲ ਸਿਵਲ ਅਤੇ ਪੁਲਿਸ ਕੰਟਰੋਲ ਰੂਮ ਦੇ ਸੰਪਰਕ ਨੰਬਰ ਪੂਰੇ ਮੇਲਾ ਖੇਤਰ ਵਿਚ ਜਨਤਕ ਕੀੇਤੇ ਗਏ ਹਨ। ਮੇਲਾ ਖੇਤਰ ਦੀ ਸਮੁੱਚੇ ਇਲਾਕੇ ਨੂੰ ਲਗਾਤਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਸਾਫ ਸਫਾਈ, ਫੋਗਿੰਗ, ਰੋਸ਼ਨੀ, ਪੀਣ ਵਾਲਾ ਸਾਫ ਪਾਣੀ, ਪਖਾਨਿਆਂ ਦੀ ਢੁਕਵੀ ਵਿਵਸਥਾ, ਸੁਚਾਰੂ ਟ੍ਰੈਫਿਕ ਪ੍ਰਬੰਧ ਉਤੇ ਲਗਾਤਾਰ ਅਧਿਕਾਰੀ ਨਜ਼ਰ ਰੱਖ ਰਹੇ ਹਨ। ਵੱਖ ਵੱਖ ਸੈਕਟਰਾਂ ਵਿਚ ਬਣੇ ਮੈਡੀਕਲ ਸੈਟਰਾਂ ਵਿਚ ਡਾਕਟਰ ਅਤੇ ਮੈਡੀਕਲ ਸਟਾਫ ਤੈਨਾਤ ਹੈ।ਅਧਿਕਾਰੀ ਸੰਗਤਾਂ/ਸ਼ਰਧਾਲੂਆਂ ਨੂੰ ਮੁਫਤ ਮਾਸਕ ਵੰਡ ਰਹੇ ਹਨ। ਮਾਸਕ ਪਾਉਣ, ਆਪਸੀ ਵਿੱਥ ਰੱਖਣ ਅਤੇ ਸੈਨੇਟਾਈਜ਼ਰ ਦੀ ਵਰਤੋ ਕਰਨ ਬਾਰੇ ਵੀ ਸੰਗਤਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਮ ਲੋਕਾਂ ਅਤੇ ...
Read More »ਹੋਲਾ ਮੁਹੱਲਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਢੁਕਵੇ ਪ੍ਰਬੰਧ: ਮੇਲਾ ਅਫਸਰ ਕਨੂੰ ਗਰਗ
ਹੋਲਾ ਮੁਹੱਲਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਢੁਕਵੇ ਪ੍ਰਬੰਧ: ਮੇਲਾ ਅਫਸਰ ਕਨੂੰ ਗਰਗ ਅਗੰਮਪੁਰ, ਝਿੰਜੜੀ,ਚੰਡੇਸਰ ਨਾਕਿਆਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਸ੍ਰੀ ਅਨੰਦਪੁਰ ਸਾਹਿਬ 26 ਮਾਰਚ (ਵਿਵੇਕ ਗੌਤਮ) ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਕਨੂੰ ਗਰਗ ਪੀ.ਸੀ.ਐਸ ਨੇ ਅੱਜ ਚੰਡੇਸਰ, ਅਗੰਮਪੁਰ ਅਤੇ ਝਿੰਜੜੀ ਐਂਟਰੀ ਪੁਆਇੰਟ ਦਾ ਦੌਰਾ ਕਰਕੇ ਮੇਲਾ ਪ੍ਰਬੰਧਾ ਦਾ ਜਾਇਜਾ ਲਿਆ। ਉਨ੍ਹਾਂ ਨੇ ਸਮੁੱਚੇ ਮੇਲਾ ਖੇਤਰ ਵਿਚ ਪ੍ਰਸਾਸ਼ਨ ਵਲੋਂ ਕੀਤੇ ਪ੍ਰਬੰਧਾਂ ਸਬੰਧੀ ਵੱਖ ਵੱਖ ਸੈਕਟਰਾਂ ਵਿਚ ਤੈਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ।ਐਸ.ਡੀ.ਐਮ ਕਨੁੂੰ ਗਰਗ ਨੇ ਦੱਸਿਆ ਕਿ ਹੋਲਾ ਮੁਹੱਲਾ ਵਿਚ ਆਉਣ ਵਾਲੇ ਸ਼ਰਧਾਲੂਆਂ/ਸੰਗਤਾਂ ਨੂੰ ਮਾਸਕ ਪਾਉਣ, ਆਪਸੀ ਵਿੱਥ ਰੱਖਣ ਅਤੇ ਸੈਨੇਟਾਈਜ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਾਗਰੂਕਤਾ ਵਾਹਨਾਂ ਤੋ ਇਲਾਵਾ ਹੋਰਡਿੰਗਜ ਲਗਾ ਕੇ ਵੀ ਲੋਕਾਂ ਨੂੰ ਇਸ ਵਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਟੀਮਾਂ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਦੇ ਨਾਲ ਨਾਲ ਮਾਸਕ ਅਤੇ ਸੈਨੇਟਾਈਜਰ ਵੀ ਵੰਡੇ ਜਾ ਰਹੇ ਹਨ। ਪੀਣ ਵਾਲੇ ਪਾਣੀ ਦੇ ਢੁਕਵੇ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਵਿਚ ਫੋਗਿੰਗ ਅਤੇ ਸੈਨੇਟਾਈਜ਼ਰ ਦੇ ਛਿੜਕਾਅ ਦੇ ਨਾਲ ਨਾਂਲ ਸਾਫ ਸਫਾਈ ਦਾ ਵੀ ਵਿਸ਼ੇਸ ਧਿਆਨ ਰੱਖਿਆ ਜਾ ਰਿਹਾ ਹੈ। ਨਿਰਵਿਘਨ ਬਿਜਲੀ ਸਪਲਾਈ, ਪਾਰਕਿੰਗ ਸਥਾਨਾਂ ਦੀ ਸਫਾਈ, ਰੋਸ਼ਨੀ ਦੇ ਪ੍ਰਬੰਧ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 27 ਤੋ 29 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ...
Read More »